ਕਾਲਾ ਗੋਰੀਏ ਪਸੰਦ ਕਿਵੇਂ ਆ ਗਿਆ
ਏਹ, ਕਾਲਾ ਗੋਰੀਏ... ਪਸੰਦ, ਕਿਵੇਂ ਆ ਗਿਆ ॥
ਹੋ, ਰਾਧਾ ਰਾਣੀਏ... ਪਸੰਦ, ਕਿਵੇਂ ਆ ਗਿਆ ॥
ਪਸੰਦ, ਕਿਵੇਂ, ਆ ਗਿਆ ਤੇਰੇ,
ਮਨ ਨੂੰ ਏਹ, ਭਾਅ ਗਿਆ ॥
ਏਹ, ਕਾਲਾ ਗੋਰੀਏ... ਪਸੰਦ, ਕਿਵੇਂ ਆ ...
ਮੈਂ ਸੁਣਿਆ ਸ਼ਾਮ, ਜੇਲ੍ਹਾਂ ਚ ਜੰਮਿਆਂ ।
ਜੇਲ੍ਹਾਂ ਚ ਜੰਮਿਆਂ, ਜੇਲ੍ਹਾਂ ਚ ਜੰਮਿਆਂ ॥
ਏਹ, ਦੇਵਕੀ ਦਾ ਲਾਲ, ਪਸੰਦ, ਕਿਵੇਂ, ਆ ਗਿਆ ॥
ਏਹ, ਕਾਲਾ ਗੋਰੀਏ... ਪਸੰਦ, ਕਿਵੇਂ ਆ ...
ਮੈਂ ਸੁਣਿਆ ਸ਼ਾਮ, ਗਊਆਂ ਚਰਾਉਂਦਾ ॥
ਗਊਆਂ ਚਰਾਉਂਦਾ, ਗਊਆਂ ਚਰਾਉਂਦਾ ॥
ਏਹ, ਗਊਆਂ ਦਾ ਜ੍ਵਾਲ, ਪਸੰਦ, ਕਿਵੇਂ, ਆ ਗਿਆ ॥
ਏਹ, ਕਾਲਾ ਗੋਰੀਏ... ਪਸੰਦ, ਕਿਵੇਂ ਆ ...
ਮੈਂ ਸੁਣਿਆ ਸ਼ਾਮ, ਮੱਖਣ ਚੁਰਾਉਂਦਾ ।
ਮੱਖਣ ਚੁਰਾਉਂਦਾ, ਮੱਖਣ ਚੁਰਾਉਂਦਾ ॥
ਏਹ, ਮੱਖਣਾਂ ਦਾ ਚੋਰ, ਪਸੰਦ, ਕਿਵੇਂ, ਆ ਗਿਆ ॥
ਏਹ, ਕਾਲਾ ਗੋਰੀਏ... ਪਸੰਦ, ਕਿਵੇਂ ਆ ...
ਮੈਂ ਸੁਣਿਆ ਸ਼ਾਮ, ਚੀਰ ਚੁਰਾਉਂਦਾ ।
ਚੀਰ ਚੁਰਾਉਂਦਾ, ਚੀਰ ਚੁਰਾਉਂਦਾ ॥
ਏਹ, ਚੀਰਾਂ ਦਾ ਚੋਰ, ਪਸੰਦ, ਕਿਵੇਂ, ਆ ਗਿਆ ।
ਏਹ, ਕਾਲਾ ਗੋਰੀਏ... ਪਸੰਦ, ਕਿਵੇਂ ਆ ...
ਮੈਂ ਸੁਣਿਆ ਸ਼ਾਮ, ਮੁਰਲੀ ਵਜਾਉਂਦਾ ।
ਮੁਰਲੀ ਵਜਾਉਂਦਾ, ਮੁਰਲੀ ਵਜਾਉਂਦਾ ॥
ਏਹ, ਮੁਰਲੀ ਮਨੋਹਰ, ਪਸੰਦ, ਕਿਵੇਂ, ਆ ਗਿਆ ।
ਏਹ, ਕਾਲਾ ਗੋਰੀਏ... ਪਸੰਦ, ਕਿਵੇਂ ਆ ...
ਮੈਂ ਸੁਣਿਆ ਸ਼ਾਮ, ਰਾਸ ਰਚਾਉਂਦਾ ।
ਰਾਸ ਰਚਾਉਂਦਾ, ਰਾਸ ਰਚਾਉਂਦਾ ॥
ਏਹ, ਰਸੀਆ ਰਾਸਾਂ ਦਾ, ਪਸੰਦ, ਕਿਵੇਂ, ਆ ਗਿਆ ।
ਏਹ, ਕਾਲਾ ਗੋਰੀਏ... ਪਸੰਦ, ਕਿਵੇਂ ਆ ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
काला गोरिए पसंद कैसे आ गया
एह, काला गोरिए… पसंद, कैसे आ गया ॥
हो, राधा रानीए… पसंद, कैसे आ गया ॥
पसंद, कैसे, आ गया तेरे,
मन नूं एह, भा गया ॥
एह, काला गोरिए… पसंद, कैसे आ…
मैं सुनिया श्याम, जेलां च जम्मियां ।
जेलां च जम्मियां, जेलां च जम्मियां ॥
एह, देवकी दा लाल, पसंद, कैसे, आ गया ॥
एह, काला गोरिए… पसंद, कैसे आ…
मैं सुनिया श्याम, गऊआं चराउंदा ।
गऊआं चराउंदा, गऊआं चराउंदा ॥
एह, गऊआं दा ग्वाल, पसंद, कैसे, आ गया ॥
एह, काला गोरिए… पसंद, कैसे आ…
मैं सुनिया श्याम, माखन चुराउंदा ।
माखन चुराउंदा, माखन चुराउंदा ॥
एह, माखनां दा चोर, पसंद, कैसे, आ गया ॥
एह, काला गोरिए… पसंद, कैसे आ…
मैं सुनिया श्याम, चीर चुराउंदा ।
चीर चुराउंदा, चीर चुराउंदा ॥
एह, चीरां दा चोर, पसंद, कैसे, आ गया ।
एह, काला गोरिए… पसंद, कैसे आ…
मैं सुनिया श्याम, मुरली वजाउंदा ।
मुरली वजाउंदा, मुरली वजाउंदा ॥
एह, मुरली मनोहर, पसंद, कैसे, आ गया ।
एह, काला गोरिए… पसंद, कैसे आ…
मैं सुनिया श्याम, रास रचाउंदा ।
रास रचाउंदा, रास रचाउंदा ॥
एह, रसिया रासां दा, पसंद, कैसे, आ गया ।
एह, काला गोरिए… पसंद, कैसे आ…
अपलोडर: अनिल राममूर्ति भोपाल