धर्म राजे दियां लगियां कचैरियां/ਧਰਮਰਾਜੇ ਦੀਆਂ ਲੱਗੀਆਂ ਕਚਹਿਰੀਆਂ

ਧਰਮਰਾਜੇ ਦੀਆਂ ਲੱਗੀਆਂ ਕਚਹਿਰੀਆਂ

ਧਰਮ, ਰਾਜੇ ਦੀਆਂ, ਲੱਗੀਆਂ ਕਚਹਿਰੀਆਂ...
( ਫੈਂਸਲੇ ਓਹ, ਝੱਟ ਕਰਦੇ ) ॥
ਫੈਂਸਲੇ ਓਹ, ਝੱਟ ਕਰਦੇ,
ਫੈਂਸਲੇ ਓਹ, ਝੱਟ ਕਰਦੇ ॥
ਆਪੇ, ਜੱਜ ਤੇ, ਆਪੇ ਹੀ ਵਕੀਲ ਨੇ...
( ਫੈਂਸਲੇ ਓਹ, ਝੱਟ ਕਰਦੇ ) ॥
ਧਰਮ, ਰਾਜੇ ਦੀਆਂ, ਲੱਗੀਆਂ...

ਖੋਟੇ, ਕਰਮ, ਜਿਹਨਾਂ ਨੇ ਕੀਤੇ ।
ਨਾਮ, ਪਿਆਲੇ, ਕਦੇ ਵੀ ਨਾ ਪੀਤੇ ॥
ਓਹ ਤਾਂ, ਪੱਥਰਾਂ ਦੇ, ਕੰਢੇ ਬਹਿ ਕੇ ਰੋਣਗੇ...
( ਗੋਡਿਆਂ ਤੇ, ਸਿਰ ਰੱਖ ਕੇ ) ॥
ਧਰਮ, ਰਾਜੇ ਦੀਆਂ, ਲੱਗੀਆਂ...

ਜਿੰਦ ਤੇਰੀ, ਨਰਕਾਂ, ਦੇ ਵਿੱਚ ਰੁੱਲ੍ਹਣੀ ।
ਸਵਰਗਾਂ, ਦੇ ਵਿੱਚ, ਥਾਂ ਵੀ ਨਾ ਮਿਲਣੀ ॥
ਪਤਾ, ਹੋਣਾ ਨਹੀਂਓਂ, ਤੈਨੂੰ ਪਛਤਾਉਣਾ...
( ਤੀਰ, ਕਮਾਨੋਂ ਕੱਢ ਕੇ ) ॥
ਧਰਮ, ਰਾਜੇ ਦੀਆਂ, ਲੱਗੀਆਂ...

ਰਾਮ, ਨਾਮ ਦਾ, ਲਾ ਲਓ ਬੂਟਾ ।
ਲੈ ਲਓ, ਸਵਰਗਾਂ, ਦਾ ਏਹ ਝੂਹਟਾ ॥
ਨਾਮ, ਵਾਲਿਆਂ ਨੂੰ, ਰਾਮ ਲੈਣ ਆਣਗੇ...
( ਪਾਪੀਆਂ ਨੂੰ, ਯਮ ਫੜ੍ਹਣਗੇ ) ॥
ਧਰਮ, ਰਾਜੇ ਦੀਆਂ, ਲੱਗੀਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

धर्मराज की लगी कचहरियाँ

धर्मराज की लगी कचहरियाँ…
धर्मराज की लगी कचहरियाँ…
(फैसले वो झट करते हैं)

फैसले वो झट करते हैं,
फैसले वो झट करते हैं।
ख़ुद ही जज हैं,
ख़ुद ही वकील हैं…
(फैसले वो झट करते हैं)
धर्मराज की लगी कचहरियाँ…

जिन्होंने खोटे कर्म किए हैं,
जिन्होंने कभी नाम का प्याला नहीं पिया।
वो तो पत्थरों के किनारे बैठकर रोएँगे,
(घुटनों पर सिर रखकर)
धर्मराज की लगी कचहरियाँ…

तेरी ज़िंदगी नर्कों में ही भटकेगी,
स्वर्गों में तुझे जगह भी नहीं मिलेगी।
तुझे पता भी नहीं चलेगा पछताना,
(तीर कमान से निकालकर)
धर्मराज की लगी कचहरियाँ…

राम नाम का पौधा लगा लो,
स्वर्गों का यह सहारा ले लो।
नाम वालों को राम लेने आएँगे,
(पापियों को यम पकड़ेंगे)
धर्मराज की लगी कचहरियाँ…

श्रेणी
download bhajan lyrics (14 downloads)