ਨੀ ਓਹ ਤੇਰਾ ਕੀ ਲੱਗਦਾ
( ਜੇ ਓਹ ਤੇਰਾ, ਕੁਝ ਨੀ ਲੱਗਦਾ,
ਤੂੰ ਕੀ ਓਹਤੋਂ ਲੈਣਾ,
ਜੇ ਤੇਰਾ, ਕੁਝ ਲੱਗਦਾ ਤੈਨੂੰ,
ਸਭ ਨੂੰ, ਦੱਸਣਾ ਪੈਣਾ... )
ਨੀ ਓਹ ਤੇਰਾ, ਕੀ ਲੱਗਦਾ... ॥
ਜੇਹੜਾ, ਵ੍ਰਿੰਦਾਵਨ ਰਹਿੰਦਾ ॥
ਨੀ ਓਹ ਤਾਂ ਮੇਰਾ, ਸ਼ਾਮ ਲੱਗਦਾ,
ਜੇਹੜਾ, ਪਰਦੇ ਚ, ਲੁਕਿਆ ਰਹਿੰਦਾ ॥
ਘਰ ਦਿਆਂ ਤੋਂ, ਚੋਰੀ ਚੋਰੀ ਜੇਹਨੂੰ ਤੱਕਣ ਜਾਵੇਂ ।
ਜਿਸਦੀ ਇੱਕ, ਝਲਕ ਦੀ ਖ਼ਾਤਿਰ, ਸਭ ਤੋਂ ਝਿੜਕਾਂ ਖਾਵੇ ॥
ਜੀਹਦੇ, ਲਈ ਤੂੰ, ਸਹਿੰਦੀ ਮੇਹਣੇ ॥
ਤੇ ਜੱਗ ਤੈਨੂੰ, ਪਾਗ਼ਲ ਕਹਿੰਦਾ,
ਨੀ ਓਹ ਤੇਰਾ, ਕੀ ਲੱਗਦਾ... ਜੈ ਹੋ ॥ਜੇਹੜਾ...
ਸੋਹਣਾ ਸੁਲੱਖਣਾ, ਸੱਜ ਕੇ ਵੀ ਜੇਹੜਾ,
ਲੁੱਕਦਾ ਏ ਵਿੱਚ ਪਰਦਾ ।
ਜੇਹਨੂੰ ਰੱਜ ਕੇ, ਲਾਡ ਲੜਾਵੇਂ ਕਿਓਂ ਤੇਰਾ,
ਓਹਦੇ ਬਿਨਾਂ ਨਹੀਂ ਸਰਦਾ ॥
ਤੀਰ, ਚਲਾ ਕੇ, ਨਜ਼ਰਾਂ ਤੋਂ ॥
ਦਿਲ ਨੂੰ, ਏਹ ਲੁੱਟ ਲੈਂਦਾ,
ਨੀ ਓਹ ਤੇਰਾ, ਕੀ ਲੱਗਦਾ... ਜੈ ਹੋ ॥ਜੇਹੜਾ...
ਕਿਸ਼ੋਰੀ ਦਾਸ ਦਾ, ਬਾਂਕੇ ਬਿਹਾਰੀ, ਮੋਰ ਪੰਖੀ ਲਾਵੇ ।
ਚਿੱਠੀਆਂ ਪਾ ਕੇ, ਆਸ਼ਿਕਾਂ ਨੂੰ ਓਹ, ਵ੍ਰਿੰਦਾਵਨ ਬੁਲਾਵੇ ॥
ਰਾਧਾ, ਨਾਮ ਨੂੰ, ਜੋ ਕੋਈ ਗਾਵੇ ॥
ਓਹਦੇ ਕੋਲ, ਆ ਬਹਿੰਦਾ,
ਨੀ ਓਹ ਤੇਰਾ, ਕੀ ਲੱਗਦਾ... ਜੈ ਹੋ ॥ਜੇਹੜਾ...
ਅਪਲੋਡਰ- ਅਨਿਲਰਾਮੂਰਤੀ ਭੋਪਾਲ
Lyrics in Hindi
नी ओह तेरा की लगदा
(जे ओह तेरा, कुछ नी लगदा,
तूं की ओहतोँ लैणा,
जे तेरा, कुछ लगदा तैनूं,
सभ नूं, दस्सणा पैणा...)
नी ओह तेरा, की लगदा... ॥
जेहड़ा, वृंदावन रहिंदा ॥
नी ओह तां मेरा, शाम लगदा,
जेहड़ा, परदे च, लुकिया रहिंदा ॥
घर दियां तोँ, चोरी चोरी जेहनूं तक्कण जावें ।
जिसदी इक, झलक दी खातिर, सभ तोँ झिड़कां खावें ॥
जीहदे, लिए तूं, सहिंदी मेहणे ॥
ते जग्ग तैनूं, पागल कहिंदा,
नी ओह तेरा, की लगदा... जय हो ॥जेहड़ा...
सोहणा सुलक्खणा, सज़ के वी जेहड़ा,
लुकदा ए विच परदा ।
जेहनूं रज्ज के, लाड़ लडावें क्यों तेरा,
ओहदे बिना नहीं सरदा ॥
तीर, चला के, नज़रों तोँ ॥
दिल नूं, एह लुट लैंदा,
नी ओह तेरा, की लगदा... जय हो ॥जेहड़ा...
किशोरी दास दा, बांके बिहारी, मोर पंखी लावे ।
चिठ्ठियां पा के, आशिकां नूं ओह, वृंदावन बुलावे ॥
राधा, नाम नूं, जो कोई गावे ॥
ओहदे कोल, आ बहिंदा,
नी ओह तेरा, की लगदा... जय हो ॥जेहड़ा...
अपलोडर – अनिल रामूर्ति भोपाल