ਮੈਂ ਸੁੱਤੀ ਰਹਿ ਗਈ ਨੀ
( ਪੌਣਾਹਾਰੀਆ, ਤੇਰੇ ਨਾਮ ਵਾਲੀ,
ਮੈਂ, ਮਾਲਾ ਲਵਾਂ ਪਰੋ l
ਰੱਖਾਂ, ਦਿਲ ਵਿੱਚ, ਏਹਨੂੰ ਮੈਂ ਸਾਂਭ ਕੇ,
ਕਿਤੇ, ਮੈਲੀ, ਜਾਵੇ ਨਾ ਹੋ ll )
ਮੈਂ, ਸੁੱਤੀ, ਰਹਿ ਗਈ ਨੀ,
ਬਾਬਾ ਜੀ, ਮੁੜ ਗਏ, ਸਰਾਹਣਿਓ ਆ ਕੇ ll
ਮੁੜ ਗਏ, ਸਰਾਹਣਿਓ ਆ ਕੇ*,
ਬਾਬਾ ਜੀ, ਮੁੜ ਗਏ ਸਰਾਹਣਿਓ ਆ ਕੇ ll
ਮੈਂ, ਸੁੱਤੀ ਰਹਿ ਗਈ ਨੀ, ਬਾਬਾ ਜੀ,,,,
ਜਦ ਜੋਗੀ ਮੇਰੇ, ਵੇਹੜੇ ਆਇਆ,
ਕਾਲ ਨੀਂਦਰ ਨੇ, ਘੇਰਾ ਪਾਇਆ ll
ਮੈਂ, ਸੋਵਣ, ਬਹਿ ਗਈ ਨੀ,
ਬਾਬਾ ਜੀ, ਮੁੜ ਗਏ ਸਰਾਹਣਿਓ ਆ ਕੇ l
ਮੈਂ, ਸੁੱਤੀ ਰਹਿ ਗਈ ਨੀ, ਬਾਬਾ ਜੀ,,,
ਮਨ ਮੰਦਿਰ ਦਾ, ਬੂਹਾ ਖੋਲ੍ਹਿਆ,
ਹਰ ਪਾਸੇ ਮੈਂ, ਓਹਨੂੰ ਟੋਹਲਿਆ ll
ਆਸਾਂ ਦੀ, ਢੇਰੀ, ਢਹਿ ਗਈ ਨੀ,
ਬਾਬਾ ਜੀ, ਮੁੜ ਗਏ ਸਰਾਹਣਿਓ ਆ ਕੇ l
ਮੈਂ, ਸੁੱਤੀ ਰਹਿ ਗਈ ਨੀ, ਬਾਬਾ ਜੀ,,,
ਹੁਣ ਮੈਂ ਢੂੰਡਾਂ, ਚਾਰ ਚੁਫ਼ੇਰਾ,
ਪਤਾ ਨੀ ਹੁਣ ਕਦ, ਲੱਗਣਾ ਫੇਰਾ ll
ਅੱਖ, ਰੋਵਣ, ਬਹਿ ਗਈ ਨੀ,
ਬਾਬਾ ਜੀ, ਮੁੜ ਗਏ ਸਰਾਹਣਿਓ ਆ ਕੇ l
ਮੈਂ, ਸੁੱਤੀ ਰਹਿ ਗਈ ਨੀ, ਬਾਬਾ ਜੀ,,,
ਮਾੜੇ ਕਰਮ ਦੀ, ਏਹੋ ਨਿਸ਼ਾਨੀ,
ਕੋਲੋਂ ਆ ਕੇ, ਮੁੜ ਗਏ ਜਾਨੀ ll
ਮੈਂ ਵਿੱਚ, ਵਿਚਾਰਾਂ, ਪੈ ਗਈ ਨੀ,
ਬਾਬਾ ਜੀ, ਮੁੜ ਗਏ ਸਰਾਹਣਿਓ ਆ ਕੇ l
ਮੈਂ, ਸੁੱਤੀ ਰਹਿ ਗਈ ਨੀ, ਬਾਬਾ ਜੀ,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
( पौणहारीया, तेरे नाम वाली,
मैं, माला लवां परो।
रखां, दिल विच, एहनूं मैं सांभ के,
किते, मैली, जावे ना हो। )
मैं, सुत्ती, रहि गई नी,
बाबा जी, मुढ़ गए, सराहणियो आ के।
मुढ़ गए, सराहणियो आ के,
बाबा जी, मुढ़ गए सराहणियो आ के।
मैं, सुत्ती रहि गई नी, बाबा जी...
जद जोगी मेरे, वेहड़े आया,
काल नींदर ने, घेहरा पाया।
मैं, सोण, बैठ गई नी,
बाबा जी, मुढ़ गए सराहणियो आ के।
मैं, सुत्ती रहि गई नी, बाबा जी...
मन मंदिर दा, बूहा खोल्हिया,
हर पासे मैं, ओहनों टोहलिया।
आसां दी, ढेरी, ढह गई नी,
बाबा जी, मुढ़ गए सराहणियो आ के।
मैं, सुत्ती रहि गई नी, बाबा जी...
हुण मैं ढूंढां, चार चुफेरा,
पता नी हुण कद, लगणा फेरा।
अख, रोवन, बैठ गई नी,
बाबा जी, मुढ़ गए सराहणियो आ के।
मैं, सुत्ती रहि गई नी, बाबा जी...
माड़े करम दी, ऐहो निशानी,
कोलों आ के, मुढ़ गए जानी।
मैं विच, विचारा, पै गई नी,
बाबा जी, मुढ़ गए सराहणियो आ के।
मैं, सुत्ती रहि गई नी, बाबा जी...
अपलोडर – अनिलरामूर्ति भोपाल