होली मनावे तेरो लाल यशोदा
होली मनावे तेरो लाल यशोदा ॥
रंग लगाने तेरो लाल यशोदा ॥
यमुना किनारे, हारां वाले दा डेरा ॥
मोहन दा डेरा, हारां वाले दा डेरा ॥
रंग उडा़ए, तेरा लाल यशोदा ।
होली मनावे, तेरो लाल यशोदा
कुंज गली विच, आवे हारां वाला ॥
हारां वाला मेरा, कुंडला वाला ॥
मक्खन चुराए, तेरा लाल यशोदा ।
होली मनावे, तेरो लाल यशोदा
वृन्दावन विच, आया हारां वाला ॥
हारां वाला मेरा, मोहन प्यारा ॥
गऊयां चरावे, तेरा लाल यशोदा ।
होली मनावे, तेरो लाल यशोदा
श्याम मेरे दा, पीला पीताम्बर ॥
पीला पीताम्बर श्यामा, पीला पीताम्बर ॥
गल फुलां, दे हार यशोदा ।
होली मनावे, तेरो लाल यशोदा
राधा रानी नूं, लैके आजा ॥
लैके आजा श्यामा, लैके आजा ॥
रास रचावे, तेरा लाल यशोदा ।
होली मनावे, तेरो लाल यशोदा
राधे राधे
अपलोडर- अनिलरामूर्तिभोपाल
ਹੋਲੀ ਮਨਾਵੇ ਤੇਰਾ ਲਾਲ ਯਸ਼ੋਧਾ
ਹੋਲੀ, ਮਨਾਵੇ, ਤੇਰਾ ਲਾਲ... ਯਸ਼ੋਧਾ ॥
ਰੰਗ, ਲਗਾਵੇ, ਤੇਰਾ ਲਾਲ... ਯਸ਼ੋਧਾ ॥
ਯਮੁਨਾ ਕਿਨਾਰੇ, ਹਾਰਾਂ ਵਾਲੇ ਦਾ ਡੇਰਾ ॥
ਮੋਹਨ ਦਾ ਡੇਰਾ ਹਾਰਾਂ, ਵਾਲੇ ਦਾ ਡੇਰਾ ॥
ਰੰਗ ਉੜਾਵੇ, ਤੇਰਾ ਲਾਲ... ਯਸ਼ੋਧਾ ।
ਹੋਲੀ, ਮਨਾਵੇ, ਤੇਰਾ ਲਾਲ...
ਕੁੰਜ ਗਲ੍ਹੀ ਵਿੱਚ, ਆਵੇ ਹਾਰਾਂ ਵਾਲਾ ॥
ਹਾਰਾਂ ਵਾਲਾ ਮੇਰਾ, ਕੁੰਡਲਾਂ ਵਾਲਾ ॥
ਮੱਖਣ ਚੁਰਾਵੇ, ਤੇਰਾ ਲਾਲ... ਯਸ਼ੋਧਾ ।
ਹੋਲੀ, ਮਨਾਵੇ, ਤੇਰਾ ਲਾਲ...
ਵ੍ਰਿੰਦਾਵਨ ਵਿੱਚ ਆਇਆ, ਹਾਰਾਂ ਵਾਲਾ ॥
ਹਾਰਾਂ ਵਾਲਾ ਮੇਰਾ, ਮੋਹਨ ਪਿਆਰਾ ॥
ਗਊਆਂ ਚੜ੍ਹਾਵੇ, ਤੇਰਾ ਲਾਲ... ਯਸ਼ੋਧਾ ।
ਹੋਲੀ, ਮਨਾਵੇ, ਤੇਰਾ ਲਾਲ...
ਸ਼ਾਮ ਮੇਰੇ ਦਾ, ਪੀਲਾ ਪੀਤਾਂਬਰ ॥
ਪੀਲਾ ਪੀਤਾਂਬਰ ਸ਼ਿਆਮਾ, ਪੀਲਾ ਪੀਤਾਂਬਰ ॥
ਗਲ਼ੇ ਫੁੱਲਾਂ ਦੇ ਹਾਰ, ਤੇਰਾ ਲਾਲ... ਯਸ਼ੋਧਾ ।
ਹੋਲੀ, ਮਨਾਵੇ, ਤੇਰਾ ਲਾਲ...
ਰਾਧਾ ਰਾਣੀ ਨੂੰ ਲੈ ਕੇ ਆਜਾ ॥
ਲੈ ਕੇ ਆਜਾ ਸ਼ਿਆਮਾ, ਲੈ ਕੇ ਆਜਾ ॥
ਰਾਸ ਰਚਾਵੇ, ਤੇਰਾ ਲਾਲ... ਯਸ਼ੋਧਾ ।
ਹੋਲੀ, ਮਨਾਵੇ, ਤੇਰਾ ਲਾਲ...
ਜੈ ਜੈ ਸ਼੍ਰੀ ਰਾਧੇ ਸ਼ਿਆਮ
ਅਪਲੋਡਰ- ਅਨਿਲਰਾਮੂਰਤੀਭੋਪਾਲ