तेरे उत्ते डोरां माँ ज्वाला मेरियां / ਤੇਰੇ ਉੱਤੇ ਡੋਰਾਂ ਮਾਂ ਜਵਾਲਾ ਮੇਰੀਆਂ

ਤੇਰੇ ਉੱਤੇ ਡੋਰਾਂ ਮਾਂ ਜਵਾਲਾ ਮੇਰੀਆਂ

ਤੇਰੇ ਉੱਤੇ, ਡੋਰਾਂ ਮਾਂ, ਜਵਾਲਾ ਮੇਰੀਆਂ,
ਜਗਦੀਆਂ, ਕਾਂਗੜੇ ਚ, ਜੋਤਾਂ ਤੇਰੀਆਂ ॥

ਉੱਚਾ, ਸੁੱਚਾ ਤੇਰਾ, ਦਰਬਾਰ ਅੰਮੀਏ,
ਦਿਲਾਂ ਵਾਲੇ, ਜੋੜ ਲੈਂਦੇ, ਤਾਰ ਅੰਮੀਏ ॥
ਓ ਦਰ ਤੇਰੇ, ਚੱਲਣ ਨਾ, ਹੇਰਾ ਫ਼ੇਰੀਆਂ,
ਜਗਦੀਆਂ, ਕਾਂਗੜੇ ਚ, ਜੋਤਾਂ ਤੇਰੀਆਂ ॥
ਤੇਰੇ ਉੱਤੇ, ਡੋਰਾਂ ਮਾਂ, ਜਵਾਲਾ...

ਭਗਤ, ਧਿਆਨੂੰ ਦਾ ਤੂੰ, ਸੀਸ ਜੋੜਿਆ,
ਰਾਜਾ, ਅਕਬਰ ਦਾ ਸੀ, ਮਾਣ ਤੋੜਿਆ ॥
ਓ ਕੱਟਤੀ, ਚੌਰਾਸੀ ਮਾਂ ਨਾ, ਲਾਈਆਂ ਦੇਰੀਆਂ
ਜਗਦੀਆਂ, ਕਾਂਗੜੇ ਚ, ਜੋਤਾਂ ਤੇਰੀਆਂ ॥
ਤੇਰੇ ਉੱਤੇ, ਡੋਰਾਂ ਮਾਂ, ਜਵਾਲਾ...

ਆਇਆ ਮਾਂ, ਸਵਾਲੀ ਝੋਲੀ, ਖ਼ਾਲੀ ਦਾਤੀਏ,
ਮਹਿਮਾ ਤੇਰੀ, ਜਗ ਤੋਂ, ਨਿਰਾਲੀ ਦਾਤੀਏ ॥
ਓ ਮੇਰੇ ਤੇ ਵੀ, ਹੋਈਆਂ ਅੱਜ, ਰਹਿਮਤਾਂ ਤੇਰੀਆਂ,
ਜਗਦੀਆਂ, ਕਾਂਗੜੇ ਚ, ਜੋਤਾਂ ਤੇਰੀਆਂ ॥
ਤੇਰੇ ਉੱਤੇ, ਡੋਰਾਂ ਮਾਂ, ਜਵਾਲਾ...

ਮਰ ਜਾਣੇ, ਭਗਤਾਂ ਦੇ, ਪਾਪ ਦਿਲਾਂ ਦੇ,
ਜੋਤਾਂ, ਦੇ ਦੀਦਾਰ, ਭਾਗਾਂ ਨਾਲ ਮਿਲਦੇ ॥
ਓ ਭਗਤਾਂ ਨੂੰ, ਰਹਿਮਤਾਂ ਨੇ, ਮਾਂਏਂ ਤੇਰੀਆਂ
ਜਗਦੀਆਂ, ਕਾਂਗੜੇ ਚ, ਜੋਤਾਂ ਤੇਰੀਆਂ ॥
ਤੇਰੇ ਉੱਤੇ, ਡੋਰਾਂ ਮਾਂ, ਜਵਾਲਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

तेरे उत्ते डोरां माँ ज्वाला मेरियां

तेरे उत्ते, डोरां माँ, ज्वाला मेरियां,
जगदियां, कांगड़े च, जोतां तेरियां ॥

उच्चा, सुच्चा तेरा, दरबार अम्मिए,
दिलां वाले, जोड़ लैंदे, तार अम्मिए ॥
ओ दर तेरे, चलन ना, हेरा फेरियां,
जगदियां, कांगड़े च, जोतां तेरियां ॥
तेरे उत्ते, डोरां माँ, ज्वाला...

भगत, ध्यानूं दा तूँ, शीश जोडे़या,
राजा, अकबर दा सी, मान तोड़ेया ॥
ओ कट ती, चौरासी मां, ना लाईंयां देरियां,
जगदियां, कांगड़े च, जोतां तेरियां ॥
तेरे उत्ते, डोरां माँ, ज्वाला...

आया मां, सवाली झोली, खाली दातिए,
महिमा तेरी, जग तो,निराली दातिए ॥
ओ मेरे ते भी, होईयां अज, किरपा तेरियां,
जगदियां, कांगड़े च, जोतां तेरियां ॥
तेरे उत्ते, डोरां माँ, ज्वाला...

मर जाने, भगतां दे, पाप दिल दे,
जोतां, दे दीदार, भागां नाल मिलदे ॥
ओ भगतां नूं, रहमतां ने, माँएँ तेरियां,
जगदियां, कांगड़े च, जोतां तेरियां ॥
तेरे उत्ते, डोरां माँ, ज्वाला...
अपलोडर- अनिलरामूर्तिभोपाल