ਵ੍ਰਿੰਦਾਵਨ ਬੁਲਾ ਲੈ ਠਾਕਰਾ
ਦਿਲ, ਲੱਗਦਾ ਨੀ, ਘਰ ਵਿੱਚ ਮੇਰਾ...
ਵ੍ਰਿੰਦਾਵਨ, ਬੁਲਾ ਲੈ ਠਾਕਰਾ ॥
ਓ ਵ੍ਰਿੰਦਾਵਨ, ਬੁਲਾ ਲੈ ਠਾਕਰਾ,
ਓ ਚਰਣੀ, ਲਗਾ ਲੈ ਠਾਕਰਾ ॥
ਦਿਲ, ਲੱਗਦਾ ਨੀ, ਘਰ ਵਿੱਚ ਮੇਰਾ...
ਜਦੋਂ ਮੇਰੇ, ਸ਼ਾਮ ਦਾ, ਸੁਨੇਹਾ ਮੈਨੂੰ ਮਿਲਦਾ ।
ਫ਼ੁੱਲ ਏ, ਗ਼ੁਲਾਬ ਵਾਂਗੂ, ਦਿਲ ਮੇਰਾ ਖਿੱਲ੍ਹਦਾ ॥
ਓ ਸੁਨੇਹਾ, ਮੈਨੂੰ ਮਿਲਦਾ... ਓ ਦਿਲ, ਮੇਰਾ ਖਿੱਲਦਾ... ॥
ਓ ਕਦੇ, ਫ਼ੋਨ ਲਾਵਾਂ, ਕਦੇ ਲਾਵਾਂ ਗੇੜਾ...
ਵ੍ਰਿੰਦਾਵਨ, ਬੁਲਾ ਲੈ ਠਾਕਰਾ ॥
ਦਿਲ, ਲੱਗਦਾ ਨੀ, ਘਰ ਵਿੱਚ ਮੇਰਾ...
ਰਲਮਿਲ, ਜਦੋਂ ਅਸੀਂ, ਗੱਡੀ ਵਿੱਚ, ਬਹਿੰਦੇ ਨੇ ।
ਇੱਕ, ਦੂਜੇ ਨੂੰ ਅਸੀਂ, ਪੁੱਛਦੇ ਹੀ ਰਹਿੰਦੇ ਨੇ ॥
ਓ ਗੱਡੀ ਵਿੱਚ, ਬਹਿੰਦੇ ਨੇ... ਓ ਪੁੱਛਦੇ, ਹੀ ਰਹਿੰਦੇ ਨੇ... ॥
ਅੱਜ, ਕੇਹੜੇ ਘਰ, ਆਵੇ ਸ਼ਾਮ ਮੇਰਾ...
ਵ੍ਰਿੰਦਾਵਨ, ਬੁਲਾ ਲੈ ਠਾਕਰਾ ॥
ਦਿਲ, ਲੱਗਦਾ ਨੀ, ਘਰ ਵਿੱਚ ਮੇਰਾ...
ਜਦੋਂ ਅਸੀਂ, ਸ਼ਾਮ ਜੀ ਦਾ, ਦਰਸ਼ਨ ਪਾਵਾਂਗੇ ।
ਦਿਲ, ਆਪਣੇ ਦੇ ਵਿੱਚ, ਸ਼ਾਮ ਨੂੰ ਵਸਾਵਾਂਗੇ ॥
ਓ ਦਰਸ਼ਨ, ਪਾਵਾਂਗੇ... ਓ ਦਿਲਚ, ਵਸਾਵਾਂਗੇ ॥
ਓ ਓਥੇ, ਮਿਲਦਾ ਏ, ਅਨੰਦ ਵਥੇਰਾ...
ਵ੍ਰਿੰਦਾਵਨ, ਬੁਲਾ ਲੈ ਠਾਕਰਾ ॥
ਦਿਲ, ਲੱਗਦਾ ਨੀ, ਘਰ ਵਿੱਚ ਮੇਰਾ...
ਇਸ, ਝੂਠੀ ਦੁਨੀਆਂ ਤੋਂ, ਅਸੀਂ ਕੀ, ਲੈਣਾ ਏ ।
ਨਾ ਕੁੱਛ, ਪੁੱਛਣਾ ਤੇ, ਨਾ ਹੀ ਕੁਛ, ਕਹਿਣਾ ਏ ॥
ਓ ਅਸੀਂ, ਕੀ ਲੈਣਾ ਏ... ਓ ਨਾ ਹੀ, ਕਹਿਣਾ ਏ ॥
ਓ ਮੈਨੂੰ, ਪਿਆਰ ਮੇਰੇ, ਸ਼ਾਮ ਨਾਲ ਵਥੇਰਾ...
ਵ੍ਰਿੰਦਾਵਨ, ਬੁਲਾ ਲੈ ਠਾਕਰਾ ॥
ਦਿਲ, ਲੱਗਦਾ ਨੀ, ਘਰ ਵਿੱਚ ਮੇਰਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
वृंदावन बुला ले ठाकरा
दिल, लगदा नी, घर विच मेरा...
वृंदावन, बुला ले ठाकरा ॥
ओ वृंदावन, बुला ले ठाकरा,
ओ चरणी, लगा ले ठाकरा ॥
दिल, लगदा नी, घर विच मेरा...
जदों मेरे, शाम दा, सुनेहा मैनूं मिलदा ।
फुल्ल ए, गुलाब वांगू, दिल मेरा खिलदा ॥
ओ सुनेहा, मैनूं मिलदा... ओ दिल, मेरा खिलदा... ॥
ओ कदे, फोन लावां, कदे लावां गेरा...
वृंदावन, बुला ले ठाकरा ॥
दिल, लगदा नी, घर विच मेरा...
रलमिल, जदों असीं, गड्डी विच, बहिंदे ने ।
इक, दूजे नूं असीं, पूछदे ही रहिंदे ने ॥
ओ गड्डी विच, बहिंदे ने... ओ पूछदे, ही रहिंदे ने... ॥
अज्ज, केहड़े घर, आवे शाम मेरा...
वृंदावन, बुला ले ठाकरा ॥
दिल, लगदा नी, घर विच मेरा...
जदों असीं, शाम जी दा, दरशन पावांगे ।
दिल, अपने दे विच, शाम नूं वसावांगे ॥
ओ दरशन, पावांगे... ओ दिल च, वसावांगे... ॥
ओ ओथे, मिलदा ए, आनंद वथेरा...
वृंदावन, बुला ले ठाकरा ॥
दिल, लगदा नी, घर विच मेरा...
इस, झूठी दुनिया तों, असीं की, लैणा ए ।
ना कुझ, पूछणा ते, ना ही कुझ, कहिणा ए ॥
ओ असीं, की लैणा ए... ओ ना ही, कहिणा ए... ॥
ओ मैनूं, प्यार मेरे, शाम नाल वथेरा...
वृंदावन, बुला ले ठाकरा ॥
दिल, लगदा नी, घर विच मेरा...
अपलोडर – अनिल राममूर्ति भोपाल