असी लाल तेरे तू ऐ साड़ी माँ,
एहदा ऐ मेहरा करदी रवी,
रखी बचियाँ ते ठंडी मीठी छा,
एहदा ऐ मेहरा करदी रवी,
नूरो नूर हो जाये ऐसा रंग माये भरदे,
बचियाँ दे उते आज फेर मेहरा करदे,
सुनियाँ तू छडदी नही मुड़ कदे दातिये,
जे एक वारी फड लवे बाह,
एह्दा इ महरा करदी रवी,
रखी बचियाँ ते ठंडी मीठी छा,
कोई गल हॉवे असी तेनु ही माँ कहिदा,
तेरे नल दुःख सुख साँझा कर लईदा,
दिल विच तू ऐसी लिव लगी होई एह,
मेरे हिरदे दे विच वसे तेरा नाम,
एह्दा ई मेहरा करदी रवि,
रखी बचियाँ ते ठंडी मीठी छा....
तेरे प्यार जैसा माये प्यार नहिओ तकियां,
अपना बनाई राखी जीवे सहनु राखियाँ,
कड़े सरजीवन माँ खाली नहियो मोड़दी,
आ के जग सारा झुकदा ऐ ता,
एहदा इ मेहरा करदी रवी,
रखी बचियाँ ते ठंडी मीठी शा.....
ਅਸੀਂ ਲਾਲ ਤੇਰੇ, ਤੂੰ ਏ ਸਾਡੀ ਮਾਂ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ ll
ਰੱਖੀ ਬੱਚਿਆਂ ਤੇ lll, ਠੰਡੀ ਮਿੱਠੀ ਛਾਂ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ ll
ਨੂਰੋ ਨੂਰ ਹੋ ਜਾਏ ਐਸਾ, ਰੰਗ ਮਾਂਏ ਭਰਦੇ,
ਬੱਚਿਆਂ ਦੇ ਉੱਤੇ ਅੱਜ, ਫੇਰ ਮੇਹਰਾਂ ਕਰਦੇ ll
ਸੁਣਿਆਂ ਤੂੰ ਛੱਡਦੀ ਨਹੀਂ, ਮੁੜ ਕਦੇ ਦਾਤੀਏ ll,
ਜੇ ਇੱਕ ਵਾਰੀ, ਫੜ ਲਵੇ ਬਾਂਹ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ l
ਰੱਖੀ ਬੱਚਿਆਂ ਤੇ, ਠੰਡੀ ਮਿੱਠੀ ਛਾਂ,,,,,,,,,,
ਕੋਈ ਗੱਲ ਹੋਵੇ ਅਸੀਂ, ਤੈਨੂੰ ਹੀ ਮਾਂ ਕਹੀਦਾ,
ਤੇਰੇ ਨਾਲ ਦੁੱਖ ਸੁੱਖ, ਸਾਂਝਾ ਕਰ ਲਈਦਾ ll
ਦਿਲ ਵਿਚ ਤੂੰ ਐਸੀ, ਲਿਵ ਲੱਗੀ ਹੋਈ ਏ ll,
ਮੇਰੇ ਹਿਰਦੇ ਦੇ ਵਿੱਚ, ਵਸੇ ਤੇਰਾ ਨਾਮ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ l
ਰੱਖੀ ਬੱਚਿਆਂ ਤੇ, ਠੰਡੀ ਮਿੱਠੀ ਛਾਂ,,,,,,,,,,
ਤੇਰੇ ਪਿਆਰ ਜੈਸਾ ਮਾਏਂ, ਪਿਆਰ ਨਹੀਓਂ ਤੱਕਿਆ,
ਆਪਣਾ ਬਣਾਈ ਰੱਖੀ, ਜਿਵੇਂ ਸਾਨੂੰ ਰੱਖਿਆ ll
ਕਦੇ ਸਰਜੀਵਨ ਮਾਂ, ਖਾਲੀ ਨਹੀਓਂ ਮੋੜਦੀ ll,
ਆ ਕੇ ਜੱਗ ਸਾਰਾ, ਝੁੱਕਦਾ ਏ ਤਾਂ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ l
ਰੱਖੀ ਬੱਚਿਆਂ ਤੇ, ਠੰਡੀ ਮਿੱਠੀ ਛਾਂ,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ