रोट प्रशाद लै के आ गए ने

रोट प्रशाद लै के आ गए ने, बाबा तेरे पुजारी,
तेरे पुजारी बाबा, तेरे पुजारी,
रोट प्रशाद लै के आ गए ने, बाबा तेरे पुजारी।

गुफा विचो बाहर आके भोग लगाओ,
चरणा च सीस झुका रहे ने, बाबा तेरे पुजारी,
रोट प्रशाद लै के आ गए ने, बाबा तेरे पुजारी।

भगता दे हथा विच झंडे सोहने सजदे,
जय जैकार बुला रहे ने, बाबा तेरे पुजारी,
रोट प्रशाद लै के आ गए ने, बाबा तेरे पुजारी।

दिल विच चाहना, दर्शन पाउन दी,
खुशियां च भेंटा गा रहे ने, बाबा तेरे पुजारी,
रोट प्रशाद लै के आ गए ने, बाबा तेरे पुजारी।

मलया है भगता दर तेरा,
सोहनी वांगु, दुखड़े सुना रहे ने, बाबा तेरे पुजारी,
रोट प्रशाद लै के आ गए ने, बाबा तेरे पुजारी।

ਰੋਟ ਪ੍ਰਸ਼ਾਦ, ਲੈ ਕੇ ਆ ਗਏ ਨੇ, ਬਾਬਾ ਤੇਰੇ ਪੁਜਾਰੀ ll
ਤੇਰੇ ਪੁਜਾਰੀ ਬਾਬਾ, ਤੇਰੇ ਪੁਜਾਰੀ* l  
ਰੋਟ ਪ੍ਰਸ਼ਾਦ, ਲੈ ਕੇ ਆ ਗਏ ਨੇ, ਬਾਬਾ ਤੇਰੇ ਪੁਜਾਰੀ ll

ਗੁਫ਼ਾ ਵਿਚੋਂ, ਬਾਹਰ ਆ ਕੇ, ਭੋਗ ਲਗਾਓ lll
ਚਰਨਾਂ 'ਚ, ਸੀਸ ਝੁਕਾ ਰਹੇ ਨੇ, ਬਾਬਾ ਤੇਰੇ ਪੁਜਾਰੀ,,,
ਰੋਟ ਪ੍ਰਸ਼ਾਦ ਲੈ ਕੇ ਆ ਗਏ ਨੇ,,,,,,,,,,,,,,

ਭਗਤਾਂ ਦੇ, ਹੱਥਾਂ ਵਿੱਚ, ਝੰਡੇ ਸੋਹਣੇ ਸੱਜਦੇ lll
ਜੈ ਜੈਕਾਰ, ਬੁਲਾ ਰਹੇ ਨੇ, ਬਾਬਾ ਤੇਰੇ ਪੁਜਾਰੀ,,,
ਰੋਟ ਪ੍ਰਸ਼ਾਦ ਲੈ ਕੇ ਆ ਗਏ ਨੇ,,,,,,,,,,,,,,

ਦਿਲ ਵਿੱਚ ਚਾਹਣਾ, ਦਰਸ਼ਨ ਪਾਉਣ ਦੀ lll
ਖੁਸ਼ੀਆਂ 'ਚ, ਭੇਟਾਂ ਗਾ ਰਹੇ ਨੇ, ਬਾਬਾ ਤੇਰੇ ਪੁਜਾਰੀ,,,
ਰੋਟ ਪ੍ਰਸ਼ਾਦ ਲੈ ਕੇ ਆ ਗਏ ਨੇ,,,,,,,,,,,,,,

ਮੱਲ੍ਹਿਆ ਹੈ, ਭਗਤਾਂ ਦਰ ਤੇਰਾ lll
ਸੋਹਣੀ ਵਾਂਗੂ, ਦੁੱਖੜੇ ਸੁਣਾ ਰਹੇ ਨੇ, ਬਾਬਾ ਤੇਰੇ ਪੁਜਾਰੀ,,,
ਰੋਟ ਪ੍ਰਸ਼ਾਦ ਲੈ ਕੇ ਆ ਗਏ ਨੇ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (456 downloads)