असी उड्डदे आसरे तेरे

असी उड्डदे आसरे तेरे
गुफा दे विच रहन वालेया,
लगियां रोंनका है साडे वेहड़े ,
जोगी शाह तलाइया वालेया,
असी उड्डदे आसरे तेरे

कोठियां वी दितियाँ तू कारा वी दितियाँ ,
झूठ न मैं बोला गला करदा हां सचियाँ,
लाइए बाहरले जय हो देशा दे विच गेडे,
गुफा दे विच रहन वालेया,
असी उड्डदे आसरे तेरे


तेरी किरपा दे नाम कम साडे चलदे,
बन गये करोड़ा पति जेह्दे तेनु मन्दे,
हथ रखी सदा जय हो सिर उते मेरे,
गुफा दे विच रहन वालेया,
असी उड्डदे आसरे तेरे


हर साल जोगी तेरा लंगर लगाऊं दे आ,
रॉट प्रशाद लै के गुफा उते आउंदे आ,
सोहनी कहंदा करी जय हो सुखा दे सवेरे,
गुफा दे विच रहन वालेया,
असी उड्डदे आसरे तेरे


ਅਸੀਂ ਉੱਡਦੇ ਆਸਰੇ ਤੇਰੇ,
ਗੁਫ਼ਾ ਦੇ ਵਿੱਚ ਰਹਿਣ ਵਾਲਿਆ ll
ਲੱਗੀਆਂ ਰੌਣਕਾਂ ll ਹੈ ਸਾਡੇ ਵੇਹੜੇ,
ਜੋਗੀ ਸ਼ਾਹ ਤਲਾਈਆਂ ਵਾਲਿਆ ll
ਅਸੀਂ ਉੱਡਦੇ ਆਸਰੇ ਤੇਰੇ,,,,,,,,,,

ਕੋਠੀਆਂ ਵੀ ਦਿੱਤੀਆਂ ਤੂੰ, ਕਾਰਾਂ ਵੀ ਦਿੱਤੀਆਂ
ਝੂਠ ਨਾ ਮੈਂ ਬੋਲਾਂ ਗੱਲਾਂ, ਕਰਦਾ ਹਾਂ ਸੱਚੀਆਂ ll
ਲਾਈਏ ਬਾਹਰਲੇ,,ਜੈ ਹੋ ll ਦੇਸ਼ਾਂ ਦੇ ਵਿੱਚ ਗੇੜੇ,
ਗੁਫ਼ਾ ਦੇ ਵਿੱਚ ਰਹਿਣ ਵਾਲਿਆ
ਅਸੀਂ ਉੱਡਦੇ ਆਸਰੇ ਤੇਰੇ,,,,,,,,,,

ਤੇਰੀ ਕਿਰਪਾ ਦੇ ਨਾਲ, ਕੰਮ ਸਾਡੇ ਚੱਲਦੇ
ਬਣ ਗਏ ਕਰੋੜਾਂ ਪਤੀ, ਜੇਹੜੇ ਤੈਨੂੰ ਮੰਨਦੇ ll
ਹੱਥ ਰੱਖੀ ਸਦਾ,,ਜੈ ਹੋ ll ਸਿਰ ਉੱਤੇ ਮੇਰੇ,
ਗੁਫ਼ਾ ਦੇ ਵਿੱਚ ਰਹਿਣ ਵਾਲਿਆ
ਅਸੀਂ ਉੱਡਦੇ ਆਸਰੇ ਤੇਰੇ,,,,,,,,,,

ਹਰ ਸਾਲ ਜੋਗੀ ਤੇਰਾ, ਲੰਗਰ ਲਗਾਉਂਦੇ ਆਂ
ਰੋਟ ਪ੍ਰਸ਼ਾਦ ਲੈ ਕੇ, ਗੁਫਾ ਉੱਤੇ ਆਉਂਦੇ ਆਂ ll
ਸੋਹਣੀ ਕਹਿੰਦਾ ਕਰੀਂ,,ਜੈ ਹੋ ll ਸੁੱਖਾਂ ਦੇ ਸਵੇਰੇ,
ਗੁਫ਼ਾ ਦੇ ਵਿੱਚ ਰਹਿਣ ਵਾਲਿਆ
ਅਸੀਂ ਉੱਡਦੇ ਆਸਰੇ ਤੇਰੇ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (883 downloads)