लम्मी बांह करके/ਲੰਮੀ ਬਾਂਹ ਕਰਕੇ

ਲੰਮੀ ਬਾਂਹ ਕਰਕੇ

ਸੋਨੇ, ਦਾ ਬੂਹਾ ਜੋਗੀ, ਰੱਖਿਆ ਸੀ, ਖੋਲ੍ਹ ਕੇ ।
ਰੋਟ ਲੈ ਕੇ, ਆਈ ਮੈਂ, ਜੈਕਾਰਾ, ਓਹਦਾ ਬੋਲ ਕੇ ॥
ਆ ਗਈ ਕੋਲ, ਗੁਫ਼ਾ ਦੇ ਪੌੜੀ, ਪੌੜੀ ਚੜ੍ਹਕੇ,
ਪੌਣਾ,ਹਾਰੀਆ ਫੜ੍ਹ ਲਈਂ... ਜੈ ਹੋ,
ਮੇਰੇ, ਜੋਗੀਆ ਫੜ੍ਹ ਲਈਂ... ਜੈ ਹੋ,
ਪੌਣਾ,ਹਾਰੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )
ਮੇਰੇ, ਜੋਗੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )

ਰਤਨੋ ਦੇ, ਹੱਥਾਂ ਦੇ, ਬਣਾਏ ਹੋਏ ਰੋਟ ।
ਜੋਗੀ ਨੂੰ, ਪਸੰਦ ਬੜੇ, ਆਏ ਹੋਏ ਰੋਟ ॥
ਦੂਰੋਂ ਦੂਰੋਂ, ਆਈਆਂ ਸੰਗਤਾਂ, ਲੈ ਕੇ ਦਰ ਤੇ,
ਪੌਣਾ,ਹਾਰੀਆ ਫੜ੍ਹ ਲਈਂ... ਜੈ ਹੋ,
ਮੇਰੇ, ਜੋਗੀਆ ਫੜ੍ਹ ਲਈਂ... ਜੈ ਹੋ,
ਪੌਣਾ,ਹਾਰੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )
ਮੇਰੇ, ਜੋਗੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )

ਕੱਢ ਕੇ, ਕਮੰਡਲ ਚੋਂ, ਜਲ ਛਿੱਟੇ ਮਾਰੇ ।
ਪੌਣਾਹਾਰੀ, ਠੰਡੇ ਠੰਡੇ, ਦੇਂਦਾ ਏ ਹੁੱਲਾਰੇ ॥
ਆਜਾ ਬਣ ਕੇ, ਪੌਣ ਮੋਰ ਦੇ, ਉੱਤੇ ਚੜ੍ਹਕੇ,
ਪੌਣਾ,ਹਾਰੀਆ ਫੜ੍ਹ ਲਈਂ... ਜੈ ਹੋ,
ਮੇਰੇ, ਜੋਗੀਆ ਫੜ੍ਹ ਲਈਂ... ਜੈ ਹੋ,
ਪੌਣਾ,ਹਾਰੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )
ਮੇਰੇ, ਜੋਗੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )

ਸੁਣਿਆਂ ਜੇ, ਜੋਗੀ ਦੇ, ਕਰਨੇ, ਦੀਦਾਰ ਹੈ ।
ਨਿੱਕੇ ਜੇਹੇ, ਬਾਲਕ ਨੂੰ, ਰੋਟਾਂ ਨਾਲ, ਪਿਆਰ ਹੈ ॥
ਤਾਂਹੀਓਂ ਮਾਰੀ, ਆਵਾਜ਼ ਗੁਫ਼ਾ ਦੇ, ਮੂਹਰੇ ਖੜਕੇ,
ਪੌਣਾ,ਹਾਰੀਆ ਫੜ੍ਹ ਲਈਂ... ਜੈ ਹੋ,
ਮੇਰੇ, ਜੋਗੀਆ ਫੜ੍ਹ ਲਈਂ... ਜੈ ਹੋ,
ਪੌਣਾ,ਹਾਰੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )
ਮੇਰੇ, ਜੋਗੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )

ਭਗਤ, ਪਿਆਰੇ ਤੇਰੇ, ਚਿਮਟਾ ਵਜਾਉਣ ।
ਲੱਗਾ ਏ, ਮੰਢਾਲੀ ਵਾਲਾ, ਸੱਤਾ ਭੇਟਾਂ ਗਾਉਣ ॥
ਰੱਖੀ ਬਾਬਾ, ਰੱਖੀ ਨਜ਼ਰਾਂ, ਮੇਰੇ ਘਰ ਤੇ,
ਪੌਣਾ,ਹਾਰੀਆ ਫੜ੍ਹ ਲਈਂ... ਜੈ ਹੋ,
ਮੇਰੇ, ਜੋਗੀਆ ਫੜ੍ਹ ਲਈਂ... ਜੈ ਹੋ,
ਪੌਣਾ,ਹਾਰੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )
ਮੇਰੇ, ਜੋਗੀਆ ਫੜ੍ਹ ਲਈਂ ਰੋਟ...
( ਲੰਮੀ ਬਾਂਹ ਕਰਕੇ )
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

लंबी बाँह करके

सोने का बूआ जोगी रखा था खोल के
रोट ले के आई मैं जैकारा ओहदा बोल के
आ गई कोल गुफ़ा दे पौड़ी पौड़ी चढ़ के

पौणाहारिया फड़ लईं जै हो
मेरे जोगिया फड़ लईं जै हो
पौणाहारिया फड़ लईं रोट
लंबी बाँह करके
मेरे जोगिया फड़ लईं रोट
लंबी बाँह करके

रतनो दे हाथों दे बनाए होए रोट
जोगी नूं पसंद बड़े आए होए रोट
दूरों दूरों आइयाँ संगताँ ले के दर ते

पौणाहारिया फड़ लईं जै हो
मेरे जोगिया फड़ लईं जै हो
पौणाहारिया फड़ लईं रोट
लंबी बाँह करके
मेरे जोगिया फड़ लईं रोट
लंबी बाँह करके

कढ़ के कमंडल चों जल छिट्टे मारे
पौणाहारी ठंडे ठंडे देंदा ए हुल्लारे
आ जा बन के पौण मोर दे उप्पर चढ़ के

पौणाहारिया फड़ लईं जै हो
मेरे जोगिया फड़ लईं जै हो
पौणाहारिया फड़ लईं रोट
लंबी बाँह करके
मेरे जोगिया फड़ लईं रोट
लंबी बाँह करके

सुण्या जे जोगी दे करने दीदार है
निक्के जेहे बालक नूं रोटां नाल प्यार है
ताँहीओं मारी आवाज़ गुफ़ा दे मुँहरे खड़ के

पौणाहारिया फड़ लईं जै हो
मेरे जोगिया फड़ लईं जै हो
पौणाहारिया फड़ लईं रोट
लंबी बाँह करके
मेरे जोगिया फड़ लईं रोट
लंबी बाँह करके

भगत प्यारे तेरे चिमटा वजाऊँ
लग्गा ए मंडाली वाला सत्ता भेटाँ गाऊँ
रक्खी बाबा रक्खी नज़राँ मेरे घर ते

पौणाहारिया फड़ लईं जै हो
मेरे जोगिया फड़ लईं जै हो
पौणाहारिया फड़ लईं रोट
लंबी बाँह करके
मेरे जोगिया फड़ लईं रोट
लंबी बाँह करके

अपलोडर: अनिल रामूर्ति भोपाल


download bhajan lyrics (15 downloads)