आ गया चिमटे वाला नाथ मेरा

ਆ ਗਿਆ, ਚਿਮਟੇ ਵਾਲਾ, ਨਾਥ ਮੇਰਾ,
ਆ ਗਿਆ, ਚਿਮਟੇ ਵਾਲਾ ।
ਆ ਗਿਆ, ਧੂਣੇ ਵਾਲਾ, ਨਾਥ ਮੇਰਾ,
ਆ ਗਿਆ, ਧੂਣੇ ਵਾਲਾ ।
ਆ ਗਿਆ, ਚਿਮਟੇ ਵਾਲਾ,
ਆ ਗਿਆ, ਧੂਣੇ ਵਾਲਾ ।
ਭਗਤਾਂ ਦਾ, ਰਖਵਾਲਾ, ਨਾਥ ਮੇਰਾ,
ਆ ਗਿਆ, ਚਿਮਟੇ ਵਾਲਾ...
ਆ ਗਿਆ, ਚਿਮਟੇ ਵਾਲਾ...

ਬਾਲਕ, ਛੋਟਾ, ਸੂਰਤ ਭੋਲੀ ।
ਹੱਥ ਵਿੱਚ, ਚਿਮਟਾ, ਬਗ਼ਲ ਹੈ ਝੋਲੀ ॥
ਜੱਗ ਤੋਂ, ਰੂਪ ਨਿਰਾਲਾ, ਨਾਥ ਮੇਰਾ,
ਆ ਗਿਆ, ਚਿਮਟੇ ਵਾਲਾ...
ਆ ਗਿਆ, ਚਿਮਟੇ ਵਾਲਾ...

ਝੁੱਕਦੀਆਂ, ਦਰ, ਓਹਦੇ ਸਰਕਾਰਾਂ ।
ਦੁਖੀਆਂ, ਤਾਈਂ, ਵੰਡ ਰਿਹਾ ਬਹਾਰਾਂ ॥
ਘਰ ਘਰ, ਕਰੇ ਉਜਾਲਾ, ਨਾਥ ਮੇਰਾ,
ਆ ਗਿਆ, ਚਿਮਟੇ ਵਾਲਾ...
ਆ ਗਿਆ, ਚਿਮਟੇ ਵਾਲਾ...

ਨਿਰਧਨ, ਨੂੰ ਓਹ, ਮਾਇਆ ਵੰਡੇ ।
ਦੁਖੀਆਂ, ਦੇ ਹਰ, ਰੋਗ ਨੂੰ ਖੰਡੇ ॥
ਖੋਲ੍ਹੇ, ਕਿਸਮਤ ਦਾ ਤਾਲਾ, ਨਾਥ ਮੇਰਾ,
ਆ ਗਿਆ, ਚਿਮਟੇ ਵਾਲਾ...
ਆ ਗਿਆ, ਚਿਮਟੇ ਵਾਲਾ...

ਦਿਲ, ਹੈ ਸ਼ੀਤਲ, ਮੁਖੜਾ ਨੂਰੀ ।
ਦੂਰ, ਕਰੇ ਓਹ, ਦਿਲਾਂ ਦੀ ਦੂਰੀ ॥
ਓਹ ਸਭ ਦਾ, ਹੈ ਮਤਵਾਲਾ, ਨਾਥ ਮੇਰਾ,
ਆ ਗਿਆ, ਚਿਮਟੇ ਵਾਲਾ...
ਆ ਗਿਆ, ਚਿਮਟੇ ਵਾਲਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

आ गया, चिमटे वाला, नाथ मेरा,
आ गया, चिमटे वाला ।
आ गया, धूणे वाला, नाथ मेरा,
आ गया, धूणे वाला ।
आ गया, चिमटे वाला,
आ गया, धूणे वाला ।
भगतां दा, रखवाला, नाथ मेरा,
आ गया, चिमटे वाला...
आ गया, चिमटे वाला...

बालक, छोटा, सूरत भोली ।
हाथ विच, चिमटा, बगल है झोली ॥
जग तों, रूप निराला, नाथ मेरा,
आ गया, चिमटे वाला...
आ गया, चिमटे वाला...

झुकदियां, दर, ओहदे सरकारां ।
दुखियां, ताईं, वंड रिहा बहारां ॥
घर घर, करे उजाला, नाथ मेरा,
आ गया, चिमटे वाला...
आ गया, चिमटे वाला...

निर्धन, नूं ओह, माया वंडे ।
दुखियां, दे हर, रोग नूं खंडे ॥
खोले, किस्मत का ताला, नाथ मेरा,
आ गया, चिमटे वाला...
आ गया, चिमटे वाला...

दिल, है शीतल, मुखड़ा नूरी ।
दूर, करे ओह, दिलां दी दूरी ॥
ओह सभ दा, है मतवाला, नाथ मेरा,
आ गया, चिमटे वाला...
आ गया, चिमटे वाला...

अपलोडर- अनिलरामूरतीभोपाल
download bhajan lyrics (189 downloads)