अमृत वेला जिन्दे नि उठ के

अमृत वेला जिन्दे नि उठ के,
नाम दी माला फेर,
वाहेगुरु वाहेगुरु जप लै नि तू
सतनाम दी माला फेर,

गुरुद्वारे चलियाँ संगता बरसे अमृतधार, जी,
तू अजे तक पापी बन्देया सुता पैर पसार,

गुरुद्वारे चलियाँ संगता बरसे अमृतधार, जी,
तू अजे तक पापी बन्देया सुता पैर पसार,
जे रब पाउना ता फेर काह्तो लाउंदा ऐ देर,

वाहेगुरु वाहेगुरु जप लै नि तू
सतनाम दी माला फेर,
अमृत वेला जिन्दे नि उठ के,

बिंद मलकीत वे अंतिम वेले किस नही बांह फडणी,
कटी जाऊ चोरासी तेरी लग जा गुरा दे चरनी,

बिंद मलकीत वे अंतिम वेले किस नही बांह फडणी,
कटी जाऊ चोरासी तेरी लग जा गुरा दे चरनी,
आपे कर दयो बन्दियां वे तेरे मासे नु शेर,

वाहेगुरु वाहेगुरु जप लै नि तू
सतनाम दी माला फेर,
अमृत वेला जिन्दे नि उठ के,


 
ਅੰਮ੍ਰਿਤ ਵੇਲਾ, ਜਿੰਦੇ ਨੀ ਉੱਠ ਕੇ,
ਨਾਮ ਦੀ ਮਾਲਾ ਫੇਰ l
ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ,
ਸਤਿਨਾਮ ਦੀ ਮਾਲਾ ਫੇਰ ll

ਗੁਰੂਦਵਾਰੇ ਚੱਲੀਆਂ ਸੰਗਤਾਂ, ''ਬਰਸੇ ਅੰਮ੍ਰਿਤ ਧਾਰ'' (ਜੀ)
ਤੂੰ ਅਜੇ ਤੱਕ ਪਾਪੀ ਬੰਦਿਆ, ''ਸੁੱਤਾ ਪੈਰ ਪਸਾਰ''  (ਤੂੰ)

ਗੁਰੂਦਵਾਰੇ ਚੱਲੀਆਂ ਸੰਗਤਾਂ, ਬਰਸੇ ਅੰਮ੍ਰਿਤ ਧਾਰ,
ਤੂੰ ਅਜੇ ਤੱਕ ਪਾਪੀ ਬੰਦਿਆ, ਸੁੱਤਾ ਪੈਰ ਪਸਾਰ,
ਜੇ ਰੱਬ ਪਾਉਣਾ ll, ਤਾਂ ਫੇਰ ਕਾਹਤੋਂ, ਲਾਉਂਦਾ ਏ ਦੇਰ l

ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ,
ਸਤਿਨਾਮ ਦੀ ਮਾਲਾ ਫੇਰ
ਅੰਮ੍ਰਿਤ ਵੇਲਾ ਜਿੰਦੇ ਨੀ,,,,,,,,,,,,

ਥਿੰਦ ਮਲਕੀਤ ਵੇ ਅੰਤਿਮ ਵੇਲੇ, ''ਕਿਸੇ ਨਹੀਂ ਬਾਂਹ ਫੜਨੀ'' (ਤੇਰੀ)
ਕੱਟੀ ਜਾਊ ਚੌਰਾਸੀ ਤੇਰੀ, ''ਲੱਗ ਜਾ ਗੁਰਾਂ ਦੇ ਚਰਣੀ'' (ਜਾ ਕੇ)  

ਥਿੰਦ ਮਲਕੀਤ ਵੇ ਅੰਤਿਮ ਵੇਲੇ, ਕਿਸੇ ਨਹੀਂ ਬਾਂਹ ਫੜਨੀ,
ਕੱਟੀ ਜਾਊ ਚੌਰਾਸੀ ਤੇਰੀ, ਲੱਗ ਜਾ ਗੁਰਾਂ ਦੇ ਚਰਣੀ,
ਆਪੇ ਕਰ ਦਊ ll, ਬੰਦਿਆ ਵੇ ਤੇਰੇ, ਮਾਸੇ ਨੂੰ ਸੇਰ l



ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ,
ਸਤਿਨਾਮ ਦੀ ਮਾਲਾ ਫੇਰ
ਅੰਮ੍ਰਿਤ ਵੇਲਾ ਜਿੰਦੇ ਨੀ,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (912 downloads)