बाबे दी चौंकी लाएओ प्रेम दे नाल

बाबे दी चौँकी लाइयो प्रेम दे नाल,
नी, बाबे दी चौँकी लाइयो प्रेम दे नाल।

किथे ताँ रहिंदियां मेरे बाबे दियां संगतां,
किथे ताँ रहिंदे बाबा आप।
नी बाबे दी चौँकी लाइयो प्रेम दे नाल...

महलां विच रहिंदियां मेरे बाबे दियां संगतां,
गुफा च रहिंदे बाबा आप।
नी बाबे दी चौँकी लाइयो प्रेम दे नाल...

किया एह ताँ पाऊंदियां मेरे बाबे दियां संगतां,
किया एह ताँ पाऊंदे बाबा आप।
नी बाबे दी चौँकी लाइयो प्रेम दे नाल...

सूट ते साड़ियां पाऊंदियां बाबे दियां संगतां,
भगवां ताँ पाऊंदे बाबा आप।
नी बाबे दी चौँकी लाइयो प्रेम दे नाल...

किया एह ताँ मंगदियां मेरे बाबे दियां संगतां,
किया एह ताँ लैंदे बाबा आप।
नी बाबे दी चौँकी लाइयो प्रेम दे नाल...

दूध ते पुत मंगदियां बाबे दियां संगतां,
धूफ ताँ लैंदे बाबा आप।
नी बाबे दी चौँकी लाइयो प्रेम दे नाल...

किया एह ताँ करदियां मेरे बाबे दियां संगतां,
किया एह ताँ करदे बाबा आप।
नी बाबे दी चौँकी लाइयो प्रेम दे नाल...

सेवा ते सिमरन करदियां बाबे दियां संगतां,
रहमत ताँ करदे बाबा आप।
नी बाबे दी चौँकी लाइयो प्रेम दे नाल...

अपलोडर – अनिलरामूर्ति भोपाल


ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ,
ਨੀ, ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ ।

ਕਿੱਥੇ ਤਾਂ ਰਹਿੰਦੀਆਂ ਮੇਰੇ ਬਾਬੇ ਦੀਆਂ ਸੰਗਤਾਂ,
ਕਿੱਥੇ ਤਾਂ ਰਹਿੰਦੇ ਬਾਬਾ ਆਪ ।
ਨੀ ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ...

ਮਹਿਲਾਂ ਵਿੱਚ ਰਹਿੰਦੀਆਂ ਮੇਰੇ ਬਾਬੇ ਦੀਆਂ ਸੰਗਤਾਂ,
ਗੁਫ਼ਾ ਚ ਰਹਿੰਦੇ ਬਾਬਾ ਆਪ ।
ਨੀ ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ...

ਕਿਆ ਏਹ ਤਾਂ ਪਾਉਂਦੀਆਂ ਮੇਰੇ ਬਾਬੇ ਦੀਆਂ ਸੰਗਤਾਂ,
ਕਿਆ ਏਹ ਤਾਂ ਪਾਉਂਦੇ ਬਾਬਾ ਆਪ ।
ਨੀ ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ...

ਸੂਟ ਤੇ ਸਾੜ੍ਹੀਆਂ ਪਾਉਂਦੀਆਂ ਬਾਬੇ ਦੀਆਂ ਸੰਗਤਾਂ,
ਭਗਵਾਂ ਤਾਂ ਪਾਉਂਦੇ ਬਾਬਾ ਆਪ ।
ਨੀ ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ...

ਕਿਆ ਏਹ ਤਾਂ ਮੰਗਦੀਆਂ ਮੇਰੇ ਬਾਬੇ ਦੀਆਂ ਸੰਗਤਾਂ,
ਕਿਆ ਏਹ ਤਾਂ ਲੈਂਦੇ ਬਾਬਾ ਆਪ ।
ਨੀ ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ...

ਦੁੱਧ ਤੇ ਪੁੱਤ ਮੰਗਦੀਆਂ ਬਾਬੇ ਦੀਆਂ ਸੰਗਤਾਂ,
ਧੂਫ਼ ਤਾਂ ਲੈਂਦੇ ਬਾਬਾ ਆਪ ।
ਨੀ ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ...

ਕਿਆ ਏਹ ਤਾਂ ਕਰਦੀਆਂ ਮੇਰੇ ਬਾਬੇ ਦੀਆਂ ਸੰਗਤਾਂ,
ਕਿਆ ਏਹ ਤਾਂ ਕਰਦੇ ਬਾਬਾ ਆਪ ।
ਨੀ ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ...

ਸੇਵਾ ਤੇ ਸਿਮਰਨ ਕਰਦੀਆਂ ਬਾਬੇ ਦੀਆਂ ਸੰਗਤਾਂ,
ਰਹਿਮਤ ਤਾਂ ਕਰਦੇ ਬਾਬਾ ਆਪ ।
ਨੀ ਬਾਬੇ ਦੀ ਚੌਂਕੀ ਲਾਇਓ ਪ੍ਰੇਮ ਦੇ ਨਾਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (10 downloads)