बाबा जी दा चढ़ गया रंग

नि मैं देख्या घूम के जग सारा,
मेरे जोगी दा है रंग न्यारा,
मेनू बाबा जी दा चड़ गया रंग सइयो,
मैं ते हो गई मस्त मलंग सइयो,

मैं नोकर सिंगियाँ वाले दी,
माई रतनो दे लाल प्यारे दी,
मेनू जोगियां चडाया रंग सइयो,
पूरी हो गई दिल दी मंग सइयो,
मेनू बाबा जी दा चड़ गया रंग सइयो,
मैं ते हो गई मस्त मलंग सइयो,


मेरे जोगी दा है सोहना दर,
मैं ता मर के नही छड़ना एह्दा लड़,
मेनू कौन कहे सिरों नंगी हा,
मैं रंग जोगियां रंगी आ,
मेनू बाबा जी दा चड़ गया रंग सइयो,
मैं ते हो गई मस्त मलंग सइयो,



ओहदी क्यों न मुश्किल हल हॉवे,
जेह्दी जोगी नाल सीधी गल हॉवे,
एहो जोगियां रंग निराला ऐ,
एह्दा मालक सिंगियाँ वाला ऐ,
मेनू बाबा जी दा चड़ गया रंग सइयो,
मैं ते हो गई मस्त मलंग सइयो,

ओहदे नाम दी कमली हो गई आ,
मैं ता ओह्दियाँ खयाला विच खो गई आ,
पौनाहारी नाल पाई प्रीत जी,
ओहने मेहर मेरे ते किती जी,
मेनू बाबा जी दा चड़ गया रंग सइयो,
मैं ते हो गई मस्त मलंग सइयो,

जिसने वी ओहदा लड़ फडेया,
ओहना भगता नु ऐ रंग चड़ेया,
इस रंग नु साइयां मंगदियाँ,
किया बाता जोगियां रंग दियां,
मेनू बाबा जी दा चड़ गया रंग सइयो,
मैं ते हो गई मस्त मलंग सइयो,

मेरे जोगी ललारी सोहना ऐ,
एहदे वरगा न कोई होना ऐ,
एह दिल दा दुपटा रंग देंदा,
जेह्डा रंग मंगो ओही रंग देंदा,
मेनू बाबा जी दा चड़ गया रंग सइयो,
मैं ते हो गई मस्त मलंग सइयो,

एह रंग जदों दा चड़ेया ऐ,
मेरा कम कोई न अड़ेया ऐ,
मैं उसदा पल्ला फड़ेया ऐ,
जेह्डा भव सागर चो तरिया ऐ,
मेनू बाबा जी दा चड़ गया रंग सइयो,
मैं ते हो गई मस्त मलंग सइयो,

मेनू देयो मुबारका सियो नी,
मेनू जोगी दी कमली कहियो नि,
मेरे सिर ते ओहदा सैयां ऐ,
मेरे नेड़े दुःख न आया ऐ,
मेनू बाबा जी दा चड़ गया रंग सइयो,
मैं ते हो गई मस्त मलंग सइयो,

एह रंग माई रत्नों नु चड़या सी,
रब आ के ओहदे कोल खड़ेया सी,
गौआ चारण दा कम कराया सी,
बारा घड़ियाँ दा करजा चडाया सी,
मेनू बाबा जी दा चड़ गया रंग सइयो,
मैं ते हो गई मस्त मलंग सइयो,

इक सोहनी ने रुतबा पाया ऐ,
बबलू नु चरनी लाया ऐ,
पूरी हो गई दिल दी उमंग सइयो
ओहदे नाम दी पा लाई बंग सइयो,
मैं ते हो गई मस्त मलंग सइयो



ਨੀ ਮੈਂ ਦੇਖਿਆ ਘੁੰਮ ਕੇ, ਜੱਗ ਸਾਰਾ
ਮੇਰੇ ਜੋਗੀ ਦਾ ਹੈ, ਰੰਗ ਨਿਆਰਾ,
ਮੈਨੂੰ ਬਾਬਾ ਜੀ ਦਾ ਚੜ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,ll

ਮੈਂ ਨੌਕਰ ਸਿੰਗੀਆਂ, ਵਾਲੇ ਦੀ
ਮਾਈ ਰਤਨੋ ਦੇ ਲਾਲ, ਪਿਆਰੇ ਦੀ
*ਮੈਨੂੰ ਜੋਗੀਆ ਚੜਿਆ, ਰੰਗ ਸਈਓ
ਪੂਰੀ ਹੋ ਗਈ ਦਿਲ ਦੀ, ਮੰਗ ਸਈਓ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਮੇਰੇ ਜੋਗੀ ਦਾ ਹੈ, ਸੋਹਣਾ ਦਰ
ਮੈਂ ਤਾਂ ਮਰ ਕੇ ਨੀ ਛੱਡਣਾ, ਏਹਦਾ ਲੜ੍ਹ
*ਮੈਨੂੰ ਕੌਣ ਕਹੇ, ਸਿਰੋਂ ਨੰਗੀ ਹਾਂ  
ਮੈਂ ਰੰਗ ਜੋਗੀਆ, ਰੰਗੀ ਆਂ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਓਹਦੀ ਕਿਓਂ ਨਾ ਮੁਸ਼ਕਿਲ, ਹੱਲ ਹੋਵੇ
ਜੇਹਦੀ ਜੋਗੀ ਨਾਲ ਸਿੱਧੀ, ਗੱਲ ਹੋਵੇ
*ਏਹੋ ਜੋਗੀਆ ਰੰਗ, ਨਿਰਾਲਾ ਏ
ਏਹਦਾ ਮਾਲਕ ਸਿੰਗੀਆਂ, ਵਾਲਾ ਏ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,


ਓਹਦੇ ਨਾਮ ਦੀ ਕਮਲੀ, ਹੋ ਗਈ ਆਂ
ਮੈਂ ਤਾਂ ਓਹਦਿਆਂ ਖਿਆਲਾਂ ਵਿੱਚ, ਖ਼ੋਹ ਗਈ ਆਂ
*ਪੌਣਾਹਾਰੀ ਨਾਲ ਪਾਈ, ਪ੍ਰੀਤੀ ਜੀ
ਓਹਨੇ ਮੇਹਰ ਮੇਰੇ ਤੇ, ਕੀਤੀ ਜੀ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਜਿਸਨੇ ਵੀ ਓਹਦਾ, ਲੜ੍ਹ ਫੜ੍ਹਿਆ
ਓਹਨਾਂ ਭਗਤਾਂ ਨੂੰ ਏ, ਰੰਗ ਚੜ੍ਹਿਆ
*ਇਸ ਰੰਗ ਨੂੰ ਸਈਆਂ, ਮੰਗਦੀਆਂ  
ਕਿਆ ਬਾਤਾਂ ਜੋਗੀਆ, ਰੰਗ ਦੀਆਂ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,


ਮੇਰਾ ਜੋਗੀ ਲਲਾਰੀ, ਸੋਹਣਾ ਏ
ਏਹਦੇ ਵਰਗਾ ਨਾ ਕੋਈ, ਹੋਣਾ ਏ
*ਏਹ ਦਿਲ ਦਾ ਦੁਪੱਟਾ, ਰੰਗ ਦੇਂਦਾ
ਜੇਹੜਾ ਰੰਗ ਮੰਗੋ ਓਹੀ, ਰੰਗ ਦੇਂਦਾ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਏਹ ਰੰਗ ਜਦੋਂ ਦਾ, ਚੜ੍ਹਿਆ ਏ
ਮੇਰਾ ਕੰਮ ਕੋਈ ਨਾ, ਅੜ੍ਹਿਆ ਏ
*ਮੈਂ ਉਸਦਾ ਪੱਲਾ, ਫੜ੍ਹਿਆ ਏ
ਜੇਹੜਾ ਭਵ ਸਾਗਰ ਚੋਂ, ਤਰਿਆ ਏ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਮੈਨੂੰ ਦਿਓ ਮੁਬਾਰਕਾਂ, ਸਈਓ ਨੀ
ਮੈਨੂੰ ਜੋਗੀ ਦੀ ਕਮਲੀ, ਕਹੀਓ ਨੀ
*ਮੇਰੇ ਸਿਰ ਤੇ ਓਹਦਾ, ਸਾਇਆ ਏ
ਮੇਰੇ ਨੇੜੇ ਦੁੱਖ ਨਾ, ਆਇਆ ਏ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਏਹ ਰੰਗ ਮਾਈ ਰਤਨੋ ਨੂੰ, ਚੜ੍ਹਿਆ ਸੀ
ਰੱਬ ਆ ਕੇ ਓਹਦੇ ਕੋਲ, ਖੜਿਆ ਸੀ
*ਗਊਆਂ ਚਾਰਨ ਦਾ ਕੰਮ, ਕਰਿਆ ਸੀ
ਬਾਰਾਂ ਘੜ੍ਹੀਆ ਦਾ ਕਰਜ਼ਾ, ਚੜ੍ਹਿਆ ਸੀ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਇੱਕ ਸੋਹਣੀ ਨੇ ਰੁੱਤਬਾ, ਪਾਇਆ ਏ
ਬਬਲੂ ਨੂੰ ਚਰਣੀ, ਲਾਇਆ ਏ
*ਪੂਰੀ ਹੋ ਗਈ ਦਿਲ ਦੀ, ਉਮੰਗ ਸਈਓ
ਓਹਦੇ ਨਾਮ ਦੀ ਪਾ ਲਈ, ਬੰਗ ਸਈਓ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (805 downloads)