करना ए जोगी दा दीदार रज रज के,
चरणा दे विच बैठो सारे सज धज के,
दुःख फ़ोल के जो, दिल लईए दस भगतो,
भोग प्यार दा लगा के,
आ जाओ बाबा जी नू कर लईए, वस भगतो,
वे डोरां प्रेम दिया पा के,
वे डोरां प्रेम दिया पा के......
लखा ते करोड़ा नाल, नाथ ने नहीं मनना,
आपा ओहनू प्यार दिया, डोरां पा के बनना,
दोहराएंगे बाबा दा अज्ज जस भगतों,
नी ज्योत प्यार दी जगा के,
आ जाओ बाबा जी नू कर लईए......
ना ए कुझ पीना असी, ना ही कुझ खाना,
जीना चिर बाबा जी ने भोग नी लगावना,
कदे होना नहीं ओहदे तो असी वख भगतो,
वे प्रीता नाथ नाल पा के,
आ जाओ बाबा जी नू कर लईए......
टूटे ना खैराती तंद, प्यार वाली बननी,
भगता दी जोगी नू, जरुर पैंदी मननी,
भावे सूखा आवे राहों वाला दस भगतो,
वे वेखो नाथ नू ध्या के,
आ जाओ बाबा जी नू कर लईए......
ਕਰਨਾ ਏ ਜੋਗੀ ਦਾ, ਦੀਦਾਰ ਰੱਜ ਰੱਜ ਕੇ l
ਚਰਨਾਂ ਦੇ ਵਿੱਚ ਬੈਠੋ, ਸਾਰੇ ਸੱਜ ਧੱਜ ਕੇ ll
*ਦੁੱਖ ਫ਼ੋਲ ਕੇ ਜੋ, ਦਿਲ ਲਈਏ, ਦੱਸ ਭਗਤੋ,
ਭੋਗ, ਪਿਆਰ ਦਾ, ਲਗਾ ਕੇ,,,
ਆ ਜਾਓ, ਬਾਬਾ ਜੀ ਨੂੰ, ਕਰ ਲਈਏ, ਬਸ ਭਗਤੋ,
"ਵੇ ਡੋਰਾਂ, ਪ੍ਰੇਮ ਦੀਆਂ ਪਾ ਕੇ" ll
ਵੇ ਡੋਰਾਂ ਪ੍ਰੇਮ ਦੀਆਂ, ਪਾ ਕੇ,,,,,,,
ਲੱਖਾਂ ਤੇ ਕਰੋੜਾਂ ਨਾਲ, ਨਾਥ ਨੇ ਨਹੀਂ ਮੰਨਣਾ,
ਆਪਾਂ ਓਹਨੂੰ, ਪਿਆਰ ਦੀਆਂ, "ਡੋਰਾਂ ਪਾ ਕੇ ਬੰਨ੍ਹਣਾ xll" ll
*ਦੁਹਰਾਏਂਗੇ ਬਾਬੇ ਦਾ, ਅੱਜ ਜੱਸ ਭਗਤੋਂ,
ਨੀ ਜੋਤ, ਪਿਆਰ ਦੀ, ਜਗਾ ਕੇ,,,
ਆ ਜਾਓ, ਬਾਬਾ ਜੀ ਨੂੰ, ਕਰ ਲਈਏ,,,,,,,,,,,,,,,,F
ਨਾ ਏ ਕੁਝ ਪੀਣਾ ਅਸੀਂ, ਨਾ ਹੀ ਕੁਝ ਖਾਵਣਾ,
ਜਿੰਨਾ ਚਿਰ, ਬਾਬਾ ਜੀ ਨੇ, "ਭੋਗ ਨੀ ਲਗਾਵਣਾ xll" ll
*ਕਦੇ ਹੋਣਾ ਨਹੀਂ, ਓਹਦੇ ਤੋਂ ਅਸੀਂ, ਵੱਖ ਭਗਤੋ,
ਵੇ ਪ੍ਰੀਤਾਂ, ਨਾਥ ਨਾਲ, ਪਾ ਕੇ,,,
ਆ ਜਾਓ, ਬਾਬਾ ਜੀ ਨੂੰ, ਕਰ ਲਈਏ,,,,,,,,,,,,,,,,F
ਟੁੱਟੇ ਨਾ ਖਰੈਤੀ ਤੰਦ, ਪਿਆਰ ਵਾਲੀ ਬੰਨ੍ਹਣੀ,
ਭਗਤਾਂ ਦੀ, ਜੋਗੀ ਨੂੰ, "ਜ਼ਰੂਰ ਪੈਂਦੀ ਮੰਨਣੀ xll" ll
ਭਾਵੇਂ ਸੁੱਖਾ ਆਵੇ, ਰਾਹੋਂ ਵਾਲਾ ਦੱਸ ਭਗਤੋ,
ਵੇ ਵੇਖੋ, ਨਾਥ ਨੂੰ, ਧਿਆ ਕੇ,,,
ਆ ਜਾਓ, ਬਾਬਾ ਜੀ ਨੂੰ, ਕਰ ਲਈਏ,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ