बाबा जी दा डेरा

विच शाह तलाईया दे साडे बाबा जी दा डेरा है,
बाबा जी दा डेरा साड़े नाथ जी दा डेरा,
गुफा उते मेला लगया पाया संगता ने घेरा है,
विच शाह तलाईया दे .....

भगत जयकारे बोलदे कर कर बाहवा खड़ियाँ,
भगती दा रंग चड़ेया बदला ने लाइयाँ झड़ियाँ,
झोली विच लै के खुशिया इथे चड़दा सवेरा है ,
विच शाह तलाईया दे ......

स्वर्गा च नहियो लभ्ने जो गुफा दे नजारे ने ,
अरशा च पये गुन्ज्दे जोगी दे जयकारे ने ,
झंडे ने सुनेहरी झुल्दे ओहदा मंदिर उचेरा है ,
विच शाह तलाईया दे  

बाबा बालक नाथ बख्शी बेठा ऐ भंडारे खोल के ,
जो भी कुझ मंगना ऐ मंग लै तू मुहो बोल के,
जोगी दर थोड़ी कोई न दयावान व्खेरा है,
विच शाह तलाईया दे
ਧੁਨ- ਸਾਂਵਰੇ ਸੇ ਮਿਲਨੇ ਕਾ

ਵਿੱਚ ਸ਼ਾਹ-ਤਲਾਈਆਂ ਦੇ, ਸਾਡੇ ਬਾਬਾ ਜੀ ਦਾ, ਡੇਰਾ ਹੈ ll
*ਬਾਬਾ ਜੀ ਦਾ ਡੇਰਾ, ਸਾਡੇ ਨਾਥ ਜੀ ਦਾ ਡੇਰਾ l
ਗੁਫ਼ਾ ਉੱਤੇ ਮੇਲਾ ਲੱਗਿਆ ll ਪਾਇਆ ਸੰਗਤਾਂ ਨੇ ਘੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,,,,,,,,,,,

ਭਗਤ ਜੈਕਾਰੇ ਬੋਲਦੇ, ਕਰ ਕਰ ਬਾਂਹਵਾਂ ਖੜੀਆਂ l
ਭਗਤੀ ਦਾ ਰੰਗ ਚੜ੍ਹਿਆ, ਬੱਦਲਾਂ ਨੇ ਲਾਈਆਂ ਝੜੀਆਂ ll
ਝੋਲੀ ਵਿੱਚ ਲੈ ਕੇ ਖੁਸ਼ੀਆਂ ll ਏਥੇ ਚੜ੍ਹਦਾ ਸਵੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,,,,,,,,,,,

ਸਵਰਗਾਂ 'ਚ ਨਹੀਂਓਂ ਲੱਭਣੇ, ਜੋ ਗੁਫ਼ਾ ਦੇ ਨਜ਼ਾਰੇ ਨੇ l
ਅਰਸ਼ਾਂ 'ਚ ਪਏ ਗੂੰਜਦੇ, ਜੋਗੀ ਦੇ ਜੈਕਾਰੇ ਨੇ ll
ਝੰਡੇ ਨੇ ਸੁਨਹਿਰੀ ਝੁੱਲਦੇ ll ਓਹਦਾ ਮੰਦਿਰ ਉਚੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,,,,,,,,,,,

ਬਾਬਾ ਬਾਲਕ ਨਾਥ ਬਖਸ਼ੀ, ਬੈਠਾ ਏ ਭੰਡਾਰੇ ਖੋਲ ਕੇ l
ਜੋ ਵੀ ਕੁਝ ਮੰਗਣਾ ਏ, ਮੰਗ ਲੈ ਤੂੰ ਮੂੰਹੋਂ ਬੋਲ ਕੇ ll
ਜੋਗੀ ਦਰ ਥੋੜ ਕੋਈ ਨਾ ll ਦਇਆਵਾਨ ਵਥੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (791 downloads)