रोटी खा ले जोगिया सुखा राम

लभ्दी मैं तेनु बचा जंगला तो आई वे
सरो दा एह साग छना लस्सी दा ल्याई वे
तेनु रतनो पुकारे फेरा पा लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

रोटी बड़े रीझा नाल तेरे लई पकाई वे
अंब दा अचार नाल मखनी ल्याई वे
गाऊआ मोड़ के गरुने थले ला लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

रोटी तेनु अपने मैं हथा नाल खुअवांदी
प्यार नाल तेनु चुक गोदी च बिठावांगी
आप हस लै ते मेनू वी हसा लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

ਲੱਭਦੀ ਮੈਂ ਤੈਨੂੰ ਬੱਚਾ, ਜੰਗਲਾਂ ਤੋਂ ਆਈ ਵੇ l
ਸਰੋਂ ਦਾ ਏਹ ਸਾਗ ਛੰਨਾ, ਲੱਸੀ ਦਾ ਲਿਆਈ ਵੇ ll
*ਤੈਨੂੰ ਰਤਨੋ ਪੁਕਾਰੇ ਫੇਰਾ, ਪਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l

ਰੋਟੀ ਬੜੇ ਰੀਝਾਂ ਨਾਲ, ਤੇਰੇ ਲਈ ਪਕਾਈ ਵੇ l
ਅੰਬ ਦਾ ਅਚਾਰ ਨਾਲ, ਮੱਖਣੀ ਲਿਆਈ ਵੇ ll
*ਗਊਆਂ ਮੋੜ ਕੇ ਗਰੂਨੇ ਥੱਲੇ, ਲਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ,,,,,,,,,,,,,,,,,,,,,,,,,,

ਰੋਟੀ ਤੈਨੂੰ ਆਪਣੇ ਮੈਂ, ਹੱਥਾਂ ਨਾਲ ਖੁਆਵਾਂਗੀ l
ਪਿਆਰ ਨਾਲ ਤੈਨੂੰ ਚੁੱਕ, ਗੋਦੀ 'ਚ ਬਿਠਾਵਾਂਗੀ ll
*ਆਪ ਹੱਸ ਲੈ ਤੇ ਮੈਨੂੰ ਵੀ, ਹਸਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (585 downloads)