जोगी बह गया गुफ़ा दे विच

जोगी बह गया गुफ़ा दे विच जा के
जी भगता ने टोल लिया
जोगी बेह गया हां जोगी बेह गया
जोगी बह गया गुफ़ा दे विच जा के
जी भगता ने टोल लिया
प्यार जोगी दा हां प्यार जोगी दा
प्यार जोगी दा दिल च वसा के
जी भगता ने टोल लिया
जोगी बह गया गुफ़ा दे विच जा के
जी भगता ने टोल लिया

एह रब दे प्यारे कदे लुकियाँ नि लुकदे,
देखे न समुंदरा दे पानी कदे सुकदे
लखा वेख लवो हां लखा वेख लवो
लखा वेख लवो भावे अजमा के
जी भगता ने टोल लिया
जोगी बेह गया ....

कखा च लपेटी कदे अज नहियो लुक्दी,
फकरा दे दर ते लुकाई वेखी झुक्दी
जान संगता मुरादा एथो पा के
जी भगता ने टोल लिया
जोगी बेह गया ....

चंद अते सूरज ता कदे लुके रेह्न्दे ना
सजना दा सजन विछोडा कदे सेह्न्दे ना
नभी  करन शीश हां नभी करन शीश
नभी करन शीश तली ते टिका के
जी भगता ने टोल लिया
जोगी बेह गया ....

प्यार वाली खेद कदे मूक नहियो सकदी
समा परवानिया तो लुक नहियो सकदी
नभी करन शीश हां नबी करन शीश
नभी करन शीश तली ते टिका के
जी भगता ने टोल लिया
जोगी बेह गया ....

ਜੋਗੀ ਬਹਿ ਗਿਆ, ਗੁਫ਼ਾ ਦੇ ਵਿੱਚ ਜਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ ll
ਜੋਗੀ ਬਹਿ ਗਿਆ, ਹਾਂ,,, ਜੋਗੀ ਬਹਿ ਗਿਆ,
ਜੋਗੀ ਬਹਿ ਗਿਆ, ਗੁਫ਼ਾ ਦੇ ਵਿੱਚ ਜਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ l
ਪਿਆਰ ਜੋਗੀ ਦਾ, ਹਾਂ,,, ਪਿਆਰ ਜੋਗੀ ਦਾ,
ਪਿਆਰ ਜੋਗੀ ਦਾ, ਦਿਲ 'ਚ ਵਸਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ l
ਜੋਗੀ ਬਹਿ ਗਿਆ, ਗੁਫ਼ਾ ਦੇ ਵਿੱਚ ਜਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ l

ਏਹ ਰੱਬ ਦੇ ਪਿਆਰੇ ਕਦੇ, ਲੁੱਕਿਆਂ ਨੀ ਲੁੱਕਦੇ l
ਦੇਖੇ ਨਾ ਸਮੁੰਦਰਾਂ ਦੇ, ਪਾਣੀ ਕਦੇ ਸੁੱਕਦੇ ll
ਲੱਖਾਂ ਵੇਖ ਲਵੋ, ਹਾਂ,,, ਲੱਖਾਂ ਵੇਖ ਲਵੋ,
ਲੱਖਾਂ ਵੇਖ ਲਵੋ, ਭਾਵੇਂ ਅਜ਼ਮਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ,
ਜੋਗੀ ਬਹਿ ਗਿਆ,,,,,,,,,,,,,,,,,,,,,,,,,,F

ਕੱਖਾਂ 'ਚ ਲਪੇਟੀ ਕਦੇ, ਅੱਗ ਨਹੀਓਂ ਲੁੱਕਦੀ l
ਫੱਕਰਾਂ ਦੇ ਦਰ ਤੇ, ਲੁਕਾਈ ਵੇਖੀ ਝੁੱਕਦੀ ll
ਜਾਣ ਸੰਗਤਾਂ, ਹਾਂ,,, ਜਾਣ ਸੰਗਤਾਂ,
ਜਾਣ ਸੰਗਤਾਂ, ਮੁਰਾਦਾਂ ਏਥੋਂ ਪਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ,
ਜੋਗੀ ਬਹਿ ਗਿਆ,,,,,,,,,,,,,,,,,,,,,,,,,,F

ਚੰਦ ਅਤੇ ਸੂਰਜ ਤਾਂ, ਕਦੇ ਲੁੱਕੇ ਰਹਿੰਦੇ ਨਾ l
ਸੱਜਣਾਂ ਦਾ ਸੱਜਣ, ਵਿਛੋੜਾ ਕਦੇ ਸਹਿੰਦੇ ਨਾ ll
ਨਭੀ ਕਰਨ ਸੀਸ, ਹਾਂ,,, ਨਭੀ ਕਰਨ ਸੀਸ,
ਨਭੀ ਕਰਨ ਸੀਸ, ਤਲੀ ਤੇ ਟਿਕਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ,
ਜੋਗੀ ਬਹਿ ਗਿਆ,,,,,,,,,,,,,,,,,,,,,,,,,,F

ਪਿਆਰ ਵਾਲੀ ਖ਼ੇਡ ਕਦੇ, ਮੁੱਕ ਨਹੀਓਂ ਸਕਦੀ l
ਸ਼ਮਾਂ ਪ੍ਰਵਾਨਿਆਂ ਤੋਂ, ਲੁੱਕ ਨਹੀਓਂ ਸਕਦੀ ll
ਨਭੀ ਕਰਨ ਸੀਸ, ਹਾਂ,,, ਨਭੀ ਕਰਨ ਸੀਸ,
ਨਭੀ ਕਰਨ ਸੀਸ, ਤਲੀ ਤੇ ਟਿਕਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ,
ਜੋਗੀ ਬਹਿ ਗਿਆ,,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (524 downloads)