दस्स मैनु माँ

दस मेनू माँ कोई एहो जही था
बैठ के जिथे तेरा भजन करा

जिथे कोई दुनिया दा शोर न हॉवे
तेरे सिवा जिथे कोई होर न हॉवे
जपा ते जपावा माये इको तेरा नाम
बैठ के जिथे तेरा भजन करा
दस मेनू माँ कोई एहो जही था

अवल ते ठिकाना ऐसा मिलना नही
मिल जे गया मैं ओथो हिल ना नही
भावे किनी थुप हॉवे भावे किनी छा,
बैठ के जिथे तेरा भजन करा
दस मेनू माँ कोई एहो जही था

होर ते मैं जिनिया वी थावा वेखियाँ
ओ किते वी न तेरे जेहियाँ मावा वेखियाँ
एसी लाइ माँ मैं तेनु लभदा फिरा
बैठ के जिथे तेरा भजन करा
दस मेनू माँ कोई एहो जही था

इक ता माँ मेरिये ठिकाना दस दे
दूजा मेनू तेरे गुण गाना दस दे
रहे ना वियोग तेरे भजन बिना
बैठ के जिथे तेरा भजन करा
दस मेनू माँ कोई एहो जही था


ਦੱਸ ਮੈਨੂੰ ਮਾਂ ਕੋਈ, ਏਹੋ ਜੇਹੀ ਥਾਂ,
ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ ll

ਜਿੱਥੇ ਕੋਈ ਦੁਨੀਆਂ ਦਾ, ਸ਼ੋਰ ਨਾ ਹੋਵੇ l
*ਤੇਰੇ ਸਿਵਾ ਜਿੱਥੇ ਕੋਈ, ਹੋਰ ਨਾ ਹੋਵੇ ll
ਤੇਰੇ ਸਿਵਾ ਜਿੱਥੇ ਕੋਈ, ਹੋਰ ਨਾ ਹੋਵੇ,
ਜਪਾਂ ਤੇ ਜਪਾਂਵਾਂ ਮਾਏਂ, ਇੱਕੋ ਤੇਰਾ ਨਾਂਅ ll,
ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ,,,
ਦੱਸ ਮੈਨੂੰ ਮਾਂ ਕੋਈ,,,,,,,,,,,,,,,,,,,,,,,,,,,

ਅਵਲ ਤੇ ਠਿਕਾਣਾ ਐਸਾ, ਮਿਲਣਾ ਨਹੀਂ
l
*ਮਿਲ ਜੇ ਗਿਆ ਮੈਂ ਓਥੋਂ, ਹਿੱਲਣਾ ਨਹੀਂ
ll
ਹੋ ਮਿਲ ਜੇ ਗਿਆ ਮੈਂ ਓਥੋਂ, ਹਿੱਲਣਾ ਨਹੀਂ,
ਭਾਵੇਂ ਕਿੰਨੀ ਧੁੱਪ ਹੋਵੇ, ਭਾਵੇਂ ਕਿੰਨੀ ਛਾਂ ll,
ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ,,,
ਦੱਸ ਮੈਨੂੰ ਮਾਂ ਕੋਈ,,,,,,,,,,,,,,,,,,,,,,,,,,,

ਹੋਰ ਤੇ ਮੈਂ ਜਿੰਨੀਆਂ ਵੀ, ਥਾਂਵਾਂ ਵੇਖੀਆਂ l
*ਓ ਕਿਤੇ ਵੀ ਨਾ ਤੇਰੇ ਜੇਹੀਆਂ, ਮਾਵਾਂ ਵੇਖੀਆਂ ll
ਓ ਕਿਤੇ ਵੀ ਨਾ ਤੇਰੇ ਜੇਹੀਆਂ, ਮਾਵਾਂ ਵੇਖੀਆਂ,
ਏਸੇ ਲਈ ਮਾਂ ਮੈਂ ਤੈਨੂੰ, ਲੱਭਦਾ ਫਿਰਾਂ ll,
ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ,,,
ਦੱਸ ਮੈਨੂੰ ਮਾਂ ਕੋਈ,,,,,,,,,,,,,,,,,,,,,,,,,,,

ਇੱਕ ਤਾਂ ਮਾਂ ਮੇਰੀਏ, ਠਿਕਾਣਾ ਦੱਸ ਦੇ
l
*ਦੂਜਾ ਮੈਨੂੰ ਤੇਰੇ ਗੁਣ, ਗਾਣਾ ਦੱਸ ਦੇ
ll
ਹੋ ਦੂਜਾ ਮੈਨੂੰ ਤੇਰੇ ਗੁਣ, ਗਾਣਾ ਦੱਸ ਦੇ,
ਰਹੇ ਨਾ ਵਿਯੋਗੀ ਤੇਰੇ, ਭਜਨ ਬਿਨਾ ll,
*ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ,,,
ਦੱਸ ਮੈਨੂੰ ਮਾਂ ਕੋਈ,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (763 downloads)