तैनू सँगत पई पुकारे जोगिया

तैनू सँगत पई पुकारे जोगिया औना पैना आ
औना पैना  आ की तेनु औना पैना आ
तेनु हथ जोड़ के आखा दर्श दिखाउना पैना आ
तैनू सँगत पई पुकारे जोगिया औना पैना आ
तैनू सँगत पई पुकारे जोगिया औना पैना आ  

जोगी मोर सवारी करदा दुखड़े सब भगता दे हरदा,
आ गई संगत तेरे द्वारे दर्शन करके जाना आ
तैनू सँगत पई पुकारे जोगिया औना पैना आ

आसा तेरे औन दियां रखियाँ तेरी दीद नु तरसन अखियाँ
तेरे दर ते आ के दुखड़ा वेख सुना उना पैना आ
तैनू सँगत पई पुकारे जोगिया औना पैना आ

तेरे दर ते आये सवाली मोड़ी न तू दर तो खाली
आसी गुफा तेरी तो खाली झोलियाँ भरके जाना आ
तैनू सँगत पई पुकारे जोगिया औना पैना आ

तेरे दर दी ओट टका लई गल विच सिंगी तेरी पा लई,
आई संगत चडाईआ चड के खैरा लै के जाना आ
तैनू सँगत पई पुकारे जोगिया औना पैना आ

तेनु करदे हां अरदास सहनु रख चरना दे पास
तेरे रहिये हमेसा दास तेथो एह वर मंगदे आ
तैनू सँगत पई पुकारे जोगिया औना पैना आ

तक के रबी रूप एह तेरा धन धन जीवन हो गया मेरा
असी दर तेरे दे बाबा चाकर बन के रेहना आ
तैनू सँगत पई पुकारे जोगिया औना पैना आ

तेरे नाम दा रंग चढ़ जावे हर पल नजर तू ही मेनू आवे
असी ता गुफा तेरी ते बाबा झंडा लै के आना आ
तैनू सँगत पई पुकारे जोगिया औना पैना आ

तेनु मंगेया झोली अड़ के न जावेई विच विचाले छड के,
असी तख्त ताज ना मंगदे तेथो तेनु ही चाहुंदे आ
तैनू सँगत पई पुकारे जोगिया औना पैना आ

आजा मोर उते तू चडके नाल हथ विच चिमटा फड के
आ के तनु सब भगता ते कर्म क्माउना पैना आ
तैनू सँगत पई पुकारे जोगिया औना पैना आ

ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll
*ਆਉਣਾ ਪੈਣਾ ਆਂ, ਕਿ ਤੈਨੂੰ ਆਉਣਾ ਪੈਣਾ ਆਂ ll
ਤੈਨੂੰ, ਹੱਥ ਜੋੜ ਕੇ ਆਖਾਂ, ਦਰਸ਼ ਦਿਖਾਉਣਾ ਪੈਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xl

*ਜੋਗੀ ਮੋਰ ਸਵਾਰੀ ਕਰਦਾ, ਦੁੱਖੜੇ ਸਭ ਭਗਤਾਂ ਦੇ ਹਰਦਾ ll
ਆ ਗਈ, ਸੰਗਤ ਤੇਰੇ ਦਵਾਰੇ, ਦਰਸ਼ਨ ਕਰਕੇ ਜਾਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਆਸਾਂ ਤੇਰੇ ਆਉਣ ਦੀਆਂ ਰੱਖੀਆਂ, ਤੇਰੀ ਦੀਦ ਨੂੰ ਤਰਸਣ ਅੱਖੀਆਂ ll
ਤੇਰੇ ਦਰ ਤੇ, ਆ ਕੇ ਦੁੱਖੜਾ ਵੇਖ, ਸੁਣਾਉਣਾ ਪੈਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੇਰੇ ਦਰ ਤੇ ਆਏ ਸਵਾਲੀ, ਮੋੜੀ ਨਾ ਤੂੰ ਦਰ ਤੋਂ ਖਾਲੀ ll
ਅਸੀਂ, ਗੁਫ਼ਾ ਤੇਰੀ ਤੋਂ, ਖਾਲੀ ਝੋਲੀਆਂ ਭਰਕੇ ਜਾਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੇਰੇ ਦਰ ਦੀ, ਓਟ ਤਕਾ ਲਈ, ਗਲ਼ ਵਿੱਚ ਸਿੰਗੀ ਤੇਰੀ ਪਾ ਲਈ xll
ਆਈ, ਸੰਗਤ ਚੜ੍ਹਾਈਆਂ ਚੜ੍ਹਕੇ, ਖੈਰਾਂ ਲੈ ਕੇ ਜਾਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੈਨੂੰ ਕਰਦੇ ਹਾਂ ਅਰਦਾਸ, ਸਾਨੂੰ ਰੱਖ ਚਰਨਾਂ ਦੇ ਪਾਸ xll
ਤੇਰੇ, ਰਹੀਏ ਹਮੇਸ਼ਾਂ ਦਾਸ, ਤੈਥੋਂ ਏਹ ਵਰ ਮੰਗਦੇ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੱਕ ਕੇ ਰੱਬੀ, ਰੂਪ ਏਹ ਤੇਰਾ, ਧੰਨ ਧੰਨ ਜੀਵਨ ਹੋ ਗਿਆ ਮੇਰਾ xll
ਅਸੀਂ, ਦਰ ਤੇਰੇ ਦੇ ਬਾਬਾ, ਚਾਕਰ ਬਣ ਕੇ ਰਹਿਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੇਰੇ ਨਾਮ ਦਾ, ਰੰਗ ਚੜ੍ਹ ਜਾਵੇ, ਹਰ ਪਲ ਨਜ਼ਰ ਤੂੰ ਹੀ ਮੈਨੂੰ ਆਵੇ xll
ਅਸੀਂ ਤਾਂ, ਗੁਫ਼ਾ ਤੇਰੀ ਤੇ ਬਾਬਾ, ਝੰਡਾ ਲੈ ਕੇ ਆਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੈਨੂੰ ਮੰਗਿਆ ਝੋਲੀ ਅੱਡ ਕੇ, ਨਾ ਜਾਵੀਂ ਵਿੱਚ ਵਿਚਾਲੇ ਛੱਡ ਕੇ xll
ਅਸੀਂ, ਤਖਤ ਤਾਜ਼ ਨਾ ਮੰਗਦੇ, ਤੈਥੋਂ ਤੈਨੂੰ ਹੀ ਚਾਹੁੰਦੇ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਆਜਾ ਮੋਰ ਉੱਤੇ ਤੂੰ ਚੜ੍ਹਕੇ, ਨਾਲੇ ਹੱਥ ਵਿੱਚ ਚਿਮਟਾ ਫੜ੍ਹਕੇ xll
ਆ ਕੇ, ਤੈਨੂੰ ਸਭ ਭਗਤਾਂ ਤੇ ਕਰਮ, ਕਮਾਉਣਾ ਪੈਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (535 downloads)