बाहर आजा गुफा दिया मालका - देसी भजन /ਬਾਹਰ ਆਜਾ ਗੁਫ਼ਾ ਦੀਆ ਮਾਲਕਾ

ਬਾਹਰ ਆਜਾ ਗੁਫ਼ਾ ਦੀਆ ਮਾਲਕਾ

ਬਾਹਰ, ਆਜਾ, ਗੁਫ਼ਾ ਦਿਆ ਮਾਲਕਾ,
ਗੁਫ਼ਾ ਚੋਂ, ਨਿਕਲ ਕੇ ॥
ਮੈਂ, ਤੇਰੇ ਦਵਾਰੇ, ਆ ਗਈ,
ਸਖੀਆਂ ਤੋਂ, ਵਿਛੜ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਮੇਰੇ, ਹੱਥ ਗੰਗਾਜਲ, ਗੜਵਾ ਏ,
ਮੈਂ ਇਸ਼ਨਾਨ, ਕਰਾਵਣ ਆਈ ਆਂ... ਜੀ ਮੈਂ ॥
ਇਸ਼ਨਾਨ, ਕਰਾ ਲੈ, ਗੁਫ਼ਾ ਦਿਆ ਮਾਲਕਾ,
ਗੁਫ਼ਾ ਚੋਂ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਮੇਰੇ, ਹੱਥ ਫ਼ੁੱਲਾਂ ਦੀ, ਟੋਕਰੀ,
ਮੈਂ ਮਾਲਣ, ਬਣਕੇ ਆਈ ਆਂ... ਜੀ ਮੈਂ ॥
ਹਾਰ, ਪਵਾ ਲੈ, ਗੁਫ਼ਾ ਦਿਆ ਮਾਲਕਾ,
ਗੁਫ਼ਾ ਚੋਂ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਮੇਰੇ, ਹੱਥ ਝੋਲੀ ਤੇ, ਚਿਮਟਾ ਏ,
ਮੈਂ ਜੋਗਣ, ਬਣਕੇ ਆਈ ਆਂ... ਜੀ ਮੈਂ ॥
ਝੋਲੀ, ਪਾ ਲੈ, ਗੁਫ਼ਾ ਦਿਆ ਮਾਲਕਾ,
ਗੁਫ਼ਾ ਚੋਂ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਮੇਰੇ, ਹੱਥ ਚੰਦਨ ਦੇ, ਪਊਏ ਨੇ,
ਮੈਂ ਪਊਏ, ਲੈ ਕੇ ਆਈ ਆਂ... ਜੀ ਮੈਂ ॥
ਪੈਰੀਂ, ਪਾ ਲੈ, ਗੁਫ਼ਾ ਦਿਆ ਮਾਲਕਾ,
ਗੁਫ਼ਾ ਚੋਂ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਮੇਰੇ, ਹੱਥ ਰੋਟਾਂ, ਵਾਲੀ ਥਾਲੀ ਏ,
ਮੈਂ ਭੋਗ, ਲਗਾਵਣ ਆਈ ਆਂ... ਜੀ ਮੈਂ ॥
ਭੋਗ, ਲਾ ਲੈ, ਗੁਫ਼ਾ ਦਿਆ ਮਾਲਕਾ,
ਗੁਫ਼ਾ ਚੋਂ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਮੇਰੇ, ਹੱਥ ਝੰਡਾ, ਘੁੰਘਰੂਆਂ ਵਾਲਾ ਏ,
ਮੈਂ ਝੰਡਾ, ਚੜ੍ਹਾਵਣ ਆਈ ਆਂ... ਜੀ ਮੈਂ ॥
ਝੰਡਾ, ਚੜ੍ਹਵਾ ਲੈ, ਗੁਫ਼ਾ ਦਿਆ ਮਾਲਕਾ,
ਗੁਫ਼ਾ ਚੋਂ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बाहर आजा गुफा दियां मालका (हिंदी लिप्यंतरण)

बाहर, आजा, गुफा दियां मालका,
गुफा चों, निकल के ॥
मैं, तेरे द्वारे, आ गई,
सखियां तों, विछड़ के ॥
बाहर, आजा, गुफा दियां...

मेरे, हाथ गंगाजल, गड़वा ऐ,
मैं इशनान, करावण आई आं... जी मैं ॥
इशनान, करा लै, गुफा दियां मालका,
गुफा चों, निकल के ॥
बाहर, आजा, गुफा दियां...

मेरे, हाथ फूलां दी, टोकरी,
मैं मालण, बनके आई आं... जी मैं ॥
हार, पवा लै, गुफा दियां मालका,
गुफा चों, निकल के ॥
बाहर, आजा, गुफा दियां...

मेरे, हाथ झोली ते, चिमटा ऐ,
मैं जोगण, बनके आई आं... जी मैं ॥
झोली, पा लै, गुफा दियां मालका,
गुफा चों, निकल के ॥
बाहर, आजा, गुफा दियां...

मेरे, हाथ चंदन दे, पऊए ने,
मैं पऊए, लै के आई आं... जी मैं ॥
पैरीं, पा लै, गुफा दियां मालका,
गुफा चों, निकल के ॥
बाहर, आजा, गुफा दियां...

मेरे, हाथ रोटां वाली, थाली ऐ,
मैं भोग, लगावण आई आं... जी मैं ॥
भोग, ला लै, गुफा दियां मालका,
गुफा चों, निकल के ॥
बाहर, आजा, गुफा दियां...

मेरे, हाथ झंडा, घुंघरूआं वाला ऐ,
मैं झंडा, चढ़ावण आई आं... जी मैं ॥
झंडा, चढ़वा लै, गुफा दियां मालका,
गुफा चों, निकल के ॥
बाहर, आजा, गुफा दियां...