डमरू वाला नहींयो बोलदा

माये नि माये डमरू वाला नहियो बोल्दा
मैं लखा वाजा मारिया ओ अखा नहियो खोल्दा
माये नि माये डमरू वाला......

नित सवेरे नि मैं मंदिरा नु जावा
नाले मैं इशनान करावा नाले भेटा गावा
भोला फेर वी न बोल्दा
माये नि माये डमरू वाला.....

नित सवेरे माये नी मैं मंदिरा नु जावा
नाले एह्नु तिलक लगावा नाले भेटा गावा
भोला फेर वी ना बोल्दा
माये नि माये डमरू वाला

नित सवेरे माये नि मैं मंदिरा नु जावा
नाले ते मैं हार पावा नाले भेटा गावा
भोला फेर नी ना बोल्दा
माये नि माये डमरू वाला

नित सवेरे माये नि मैं मंदिर नु जावा
नाले ते मैं भंग चडावा नाले भेटा गावा
भोला फेर वी न बोल्दा
माये नि माये डमरू वाला

नित सवेरे माये नि मैं मंदिरा नु जावा
नाले मैं बाघंबर पावा नाले भेटा गावा
भोला फेर वी न बोल्दा
माये नि माये डमरू वाला.......

ਮਾਏਂ ਨੀ ਮਾਏਂ, ਡੰਮਰੂ ਵਾਲਾ ਨਹੀਂਓਂ ਬੋਲਦਾ ll
*ਮੈਂ ਲੱਖਾਂ ਵਾਜ਼ਾਂ ਮਾਰੀਆਂ ll, ਓ ਅੱਖਾਂ ਨਹੀਂਓਂ ਖੋਲਦਾ**,
ਮਾਏਂ ਨੀ ਮਾਏਂ ਡੰਮਰੂ ਵਾਲਾ,,,,,,,,,,,,,,,,,,,,,

ਨਿੱਤ ਸਵੇਰੇ ਮਾਏਂ ਨੀ, ਮੈਂ ਮੰਦਿਰਾਂ ਨੂੰ ਜਾਂਵਾਂ l
ਨਾਲੇ ਮੈਂ ਇਸ਼ਨਾਨ ਕਰਾਵਾਂ, ਨਾਲੇ ਭੇਟਾਂ ਗਾਵਾਂ ll
*ਭੋਲ਼ਾ ਫੇਰ ਵੀ ਨਾ ਬੋਲਦਾ,
ਮਾਏਂ ਨੀ ਮਾਏਂ ਡੰਮਰੂ ਵਾਲਾ,,,,,,,,,,,,,,,,,,,,,F

ਨਿੱਤ ਸਵੇਰੇ ਮਾਏਂ ਨੀ, ਮੈਂ ਮੰਦਿਰਾਂ ਨੂੰ ਜਾਂਵਾਂ l
ਨਾਲੇ ਏਹਨੂੰ ਤਿਲਕ ਲਗਾਵਾਂ, ਨਾਲੇ ਭੇਟਾਂ ਗਾਵਾਂ ll
*ਭੋਲ਼ਾ ਫੇਰ ਵੀ ਨਾ ਬੋਲਦਾ,
ਮਾਏਂ ਨੀ ਮਾਏਂ ਡੰਮਰੂ ਵਾਲਾ,,,,,,,,,,,,,,,,,,,,,F

ਨਿੱਤ ਸਵੇਰੇ ਮਾਏਂ ਨੀ, ਮੈਂ ਮੰਦਿਰਾਂ ਨੂੰ ਜਾਂਵਾਂ l
ਨਾਲੇ ਤੇ ਮੈਂ ਹਾਰ ਪਾਵਾਂ, ਨਾਲੇ ਭੇਟਾਂ ਗਾਵਾਂ ll
*ਭੋਲ਼ਾ ਫੇਰ ਵੀ ਨਾ ਬੋਲਦਾ,
ਮਾਏਂ ਨੀ ਮਾਏਂ ਡੰਮਰੂ ਵਾਲਾ,,,,,,,,,,,,,,,,,,,,,F

ਨਿੱਤ ਸਵੇਰੇ ਮਾਏਂ ਨੀ, ਮੈਂ ਮੰਦਿਰਾਂ ਨੂੰ ਜਾਂਵਾਂ l
ਨਾਲੇ ਤੇ ਮੈਂ ਭੰਗ ਚੜ੍ਹਾਵਾਂ, ਨਾਲੇ ਭੇਟਾਂ ਗਾਵਾਂ
*ਭੋਲ਼ਾ ਫੇਰ ਵੀ ਨਾ ਬੋਲਦਾ,
ਮਾਏਂ ਨੀ ਮਾਏਂ ਡੰਮਰੂ ਵਾਲਾ,,,,,,,,,,,,,,,,,,,,,F

ਨਿੱਤ ਸਵੇਰੇ ਮਾਏਂ ਨੀ, ਮੈਂ ਮੰਦਿਰਾਂ ਨੂੰ ਜਾਂਵਾਂ l
ਨਾਲੇ ਮੈਂ ਬਾਘੰਬਰ ਪਾਵਾਂ, ਨਾਲੇ ਭੇਟਾਂ ਗਾਵਾਂ ll
*ਭੋਲ਼ਾ ਫੇਰ ਵੀ ਨਾ ਬੋਲਦਾ,
ਮਾਏਂ ਨੀ ਮਾਏਂ ਡੰਮਰੂ ਵਾਲਾ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (711 downloads)