जोगी टिल्ले दा

लै भगता दियां सारा,
जे तू पाली ऐ टीले दा,
लै बचियाँ दियां सारा,
जे तू वासी ऐ गुफा दा,
मोर सवारी आ जा,
जे तू पाली ऐ टीले दा,
लै बचियाँ दिया सारा,
जे तू पाली ऐ टीले दा,
लै भगता दियां सारा
जे तू लाल रतनो दा,


बचियाँ दे घर आ जोगियां
आ के दर्श दिखा जोगियां
आ के दुःख मिटा जा
जे तू पाली ऐ टीले दा,
लै भगता दियां सारा ..जय हो ,,,

नैन तरस गए साडे बाबा
मान रख लवी अज तू साडा,
आ के दुःख मिटा जा
जे तू पाली ऐ टीले दा,
लै भगता दियां सारा ..जय हो ,,,

ज्योत जगाई धुना लाया
रोट मनी परशाद बनाया,
आ के भोग लगा जा
जे तू पाली ऐ टीले दा,
लै भगता दियां सारा ..जय हो ,,,

दीपा बगा पूरी गुण गावे,
जस्सी सोहनी नाम ध्यावे
खैर झोली विच पा जा
जे तू पाली ऐ टीले दा,
लै भगता दियां सारा ..जय हो ,,,


ਲੈ ਭਗਤਾਂ ਦੀਆਂ ਸਾਰਾਂ,
ਜੇ ਤੂੰ ਪਾਲੀ ਏ ਟਿੱਲੇ ਦਾ l
ਲੈ ਬੱਚਿਆਂ ਦੀਆਂ ਸਾਰਾਂ,
ਜੇ ਤੂੰ ਵਾਸੀ ਏ ਗ਼ੁਫ਼ਾ ਦਾ l
*ਮੋਰ ਸਵਾਰੀ ਆ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,
ਜੇ ਤੂੰ ਪਾਲੀ ਏ ਟਿੱਲੇ ਦਾ l
ਲੈ ਭਗਤਾਂ ਦੀਆਂ ਸਾਰਾਂ,
ਜੇ ਤੂੰ ਲਾਲ ਰਤਨੋਂ ਦਾ l

ਬੱਚਿਆਂ ਦੇ ਘਰ ਆ ਜੋਗੀਆ l
ਆ ਕੇ ਦਰਸ਼ ਦਿਖਾ ਜੋਗੀਆ ll
*ਆ ਕੇ ਦੁੱਖ ਮਿਟਾ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,,,,,,,,

ਨੈਣ ਤਰਸ ਗਏ ਸਾਡੇ ਬਾਬਾ l
ਮਾਣ ਰੱਖ ਲਵੀਂ ਅੱਜ ਤੂੰ ਸਾਡਾ ll
*ਆ ਕੇ ਦੁੱਖ ਮਿਟਾ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,,,,,,,,

ਜੋਤ ਜਗਾਈ ਧੂਣਾ ਲਾਇਆ l
ਰੋਟ ਮਣੀ ਪ੍ਰਸ਼ਾਦ ਬਣਾਇਆ ll
*ਆ ਕੇ ਭੋਗ ਲਗਾ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,,,,,,,,

ਦੀਪਾ ਬਗਾ ਪੁਰੀ ਗੁਣ ਗਾਵੇ l
ਜੱਸੀ ਸੋਹਣੀ ਨਾਮ ਧਿਆਵੈ ll
*ਖ਼ੈਰ ਝੋਲੀ ਵਿੱਚ ਪਾ ਜਾ,
ਜੇ ਤੂੰ ਪਾਲੀ ਏ ਟਿੱਲੇ ਦਾ*,
ਲੈ ਭਗਤਾਂ ਦੀਆਂ ਸਾਰਾਂ,,, ਜੈ ਹੋ, ll,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (750 downloads)