पा जा फ़ेरा

जागे वाली रात है बुलाउंदे जोगिया,
जी जागे वाली।।
तेरा ही दीदार असी चाउंदे जोगिया,
पा जा फेरा, जी पा जा फेरा
तेरा ही दीदार असी चाउंदे जोगिया,
पा जा फेरा, जी पा जा फेरा

ज्योत है जगाई भगतां प्यारियां,
करन उडीकां संगता ने सारीया।।
दर अग्गे अर्ज सुनाउंदे जोगिया,
तेरा ही दीदार असी चाउंदे जोगिया,
पा जा फेरा, जी पा जा फेरा.....

भगता दा दिल जोगी तोड़ जावी ना,
साडे कोलो मुख बाबा मोड़ जावी ना ।।
साडे भी नसीबां नू जगादे जोगिया,
तेरा ही दीदार असी चाउंदे जोगिया,
पा जा फेरा, जी पा जा फेरा.....

सुट्टीया असा ने तेरे उत्ते डोरियाँ,
भर दे मुरादां नाल जोगी झोलियां ।।
मेहरा वाली नज़र गुमा दे जोगिया,
तेरा ही दीदार असी चाउंदे जोगिया,
पा जा फेरा, जी पा जा फेरा.....

आके तिरलोचन नू तारो बाबा जी,
माही दी भी बिगड़ी सवारों बाबा जी ।।
महिमा तेरी रोज़ असी गाउँदे जोगिया,
तेरा ही दीदार असी चाउंदे जोगिया,
पा जा फेरा, जी पा जा फेरा.....


ਜਾਗੇ ਵਾਲੀ ਰਾਤ ਹੈ, ਬੁਲਾਉਂਦੇ ਜੋਗੀਆ,
ਜੀ ਜਾਗੇ ਵਾਲੀ ll,,
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )

^ਜੋਤ ਹੈ ਜਗਾਈ, ਭਗਤਾਂ ਪਿਆਰਿਆਂ,
ਕਰਨ ਉਡੀਕਾਂ, ਸੰਗਤਾਂ ਨੇ ਸਾਰੀਆਂ ll
ਦਰ ਅੱਗੇ ਅਰਜ਼, ਸੁਣਾਉਂਦੇ ਜੋਗੀਆ,
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )

^ਭਗਤਾਂ ਦਾ ਦਿਲ, ਜੋਗੀ ਤੋੜ ਜਾਵੀਂ ਨਾ,
ਸਾਡੇ ਕੋਲੋਂ ਮੁਖ, ਬਾਬਾ ਮੋੜ ਜਾਵੀਂ ਨਾ ll
ਸਾਡੇ ਵੀ ਨਸੀਬਾਂ ਨੂੰ, ਜਗਾ ਦੇ ਜੋਗਿਆ,
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )

^ਸੁੱਟੀਆਂ ਅਸਾਂ ਨੇ, ਤੇਰੇ ਉੱਤੇ ਡੋਰੀਆਂ,
ਭਰ ਦੇ ਮੁਰਾਦਾਂ ਨਾਲ, ਜੋਗੀ ਝੋਲੀਆਂ ll
ਮੇਹਰਾਂ ਵਾਲੀ ਨਜ਼ਰ, ਘੁਮਾ ਦੇ ਜੋਗੀਆ,
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )

^ਆ ਕੇ ਤ੍ਰਿਲੋਚਨ ਨੂੰ, ਤਾਰੋ ਬਾਬਾ ਜੀ,
ਮਾਹੀ ਦੀ ਵੀ ਵਿਗੜੀ, ਸੰਵਾਰੋ ਬਾਬਾ ਜੀ ll
ਮਹਿਮਾ ਤੇਰੀ ਰੋਜ਼ ਅਸੀਂ, ਗਾਉਂਦੇ ਜੋਗੀਆ,
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )
ਤੇਰਾ ਹੀ ਦੀਦਾਰ, ਅਸੀਂ ਚਾਹੁੰਦੇ ਜੋਗੀਆ,
( ਪਾ ਜਾ ਫੇਰਾ, ਜੀ ਪਾ ਜਾ ਫੇਰਾ )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (520 downloads)