ਭਗਵਾਂ ਪਾ ਲਿਆ ਬਾਣਾ,
ਮੈਂ ਸਿੱਧ ਜੋਗੀਆਂ ਦੇ ਨਾਮ ਦਾ ll
ਜੋਗੀਆਂ ਦੇ ਨਾਮ ਦਾ, ਨਾਥਾਂ ਦੇ ਨਾਮ ਦਾ ll
ਭਗਵਾਂ ਪਾ ਲਿਆ ਬਾਣਾ,,,,,,,,,,,,,,,,,,,
ਏਹ ਬਾਣਾ ਪੌਣਾਹਾਰੀ ਨੇ ਪਾਇਆ l
ਸ਼ਾਹ-ਤਲਾਈਆਂ ਡੇਰਾ ਲਾਇਆ ll
ਸ਼ਿਵਾ ਦਾ ਮੰਨ ਲਿਆ ਭਾਣਾ,
ਮੈਂ ਸਿੱਧ ਜੋਗੀਆਂ ਦੇ ਨਾਮ ਦਾ,,,
ਭਗਵਾਂ ਪਾ ਲਿਆ ਬਾਣਾ,,,,,,,,,,,,,,,,,,,F
ਬਾਣਾ ਭਰਥਰੀ ਨਾਥ ਨੇ ਪਾਇਆ l
ਸਿੱਧ ਜੋਗੀ ਨਾਲ ਆਸਣ ਲਾਇਆ ll
ਏਹ ਪਿਆ ਰਾਜ ਠੁਕਰਾਣਾ,
ਮੈਂ ਸਿੱਧ ਜੋਗੀਆਂ ਦੇ ਨਾਮ ਦਾ,,,
ਭਗਵਾਂ ਪਾ ਲਿਆ ਬਾਣਾ,,,,,,,,,,,,,,,,,,,F
ਏਹ ਬਾਣਾ ਮੇਰੇ ਗੁਰੂਆਂ ਨੇ ਪਾਇਆ l
ਨਾਮ ਦਾ ਮੈਨੂੰ ਰੰਗ ਚੜ੍ਹਾਇਆ ll
ਓਹ ਬੜੇ ਬੜੇ ਹਾਰ ਨਿਮਾਣਾ,
ਮੈਂ ਸਿੱਧ ਜੋਗੀਆਂ ਦੇ ਨਾਮ ਦਾ,,,
ਭਗਵਾਂ ਪਾ ਲਿਆ ਬਾਣਾ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ