आरती हो रही आ

ਬੂਹੇ ਮੰਦਰ ਦੇ, ਖੁੱਲ ਗਏ ਨੇ ll,
^ਹੋ ਰਹੀ ਏ ਜੈ ਜੈ,ਕਾਰ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਸਿੰਗੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ ll

1-ਜਿਸ ਜਗ੍ਹਾ ਬਾਬਾ ਜੀ ਦਾ, ਜਨਮ ਸੀ ਹੋਇਆ ll,
^ਕਿਸ ਮਾਂ ਪਿਓ ਦਾ ਓਹ, ਜ਼ਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਜੂਨਾਂਗੜ੍ਹ ਬਾਬਾ ਜੀ ਦਾ, ਜਨਮ ਸੀ ਹੋਇਆ,
ਗਾਜ਼ੀਆਬਾਦ ਵਿੱਚ, ਜਨਮ ਸੀ ਹੋਇਆ,
^ਮਾਂ ਲੱਛਮੀ ਦਾ ਓਹ, ਜ਼ਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਝੋਲੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

2-ਕਿਸ ਕੋਲੋਂ ਬਾਬਾ ਜੀ ਨੇ, ਵਰ ਸੀ ਪਾਇਆ ll,
^ਕਿਸ ਨੂੰ ਗੁਰੂ ਸੀ, ਬਣਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਧੂਣੇ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਸ਼ਿਵ ਸ਼ੰਕਰ ਤੋਂ, ਵਰ ਸੀ ਪਾਇਆ ll,
^ਗੁਰੂ ਦਿਤਾਤਰਾ, ਬਣਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਸਿੰਗੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

3-ਬਾਰਾਂ ਤਾਂ ਘੜ੍ਹੀਆਂ ਸੀ, ਕਿੱਥੇ ਬਿਤਾਈਆਂ ll,
^ਕਿਸ ਦੀਆਂ ਗਊਆਂ ਨੂੰ, ਚਰਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਧਰਮੋਂ ਦੇ ਘਰ ਬਾਰਾਂ, ਘੜ੍ਹੀਆਂ ਬਿਤਾਈਆਂ ll,
^ਰਤਨੋ ਦੀਆਂ ਗਊਆਂ ਨੂੰ, ਚਰਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਝੋਲੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

4-ਕਿਸ ਜਗ੍ਹਾ ਲੱਸੀ ਅਤੇ, ਰੋਟੀਆਂ ਸੀ ਕੱਢੀਆਂ ll,
^ਕਿਸ ਨੇ ਮੇਹਣਾ, ਲਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਧੂਣੇ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਸ਼ਾਹਤਲਾਈਆਂ ਬੋਹੜਾਂ ਵਿੱਚੋਂ, ਰੋਟੀਆਂ ਸੀ ਕੱਢੀਆਂ ll,
^ਰਤਨੋ ਨੇ ਮੇਹਣਾ ਜਦੋਂ, ਲਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਸਿੰਗੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

5-ਕਿਸ ਜਗ੍ਹਾ ਬਾਬਾ ਜੀ ਨੇ, ਧੂਣਾ ਸੀ ਲਾਇਆ ll,
^ਕਿਸ ਨੇ ਓਹਨੂੰ, ਅਜ਼ਮਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਹੇਠ ਗਰੂਨੇ ਧੂਣਾ, ਬਾਬਾ ਜੀ ਨੇ ਲਾਇਆ ll,
^ਗੋਰਖ ਦਾ ਮਾਣ, ਗਵਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

6-ਕਿਸ ਉੱਤੇ ਬਾਬਾ ਜੀ ਨੇ, ਕੀਤੀ ਸੀ ਸਵਾਰੀ ll,
^ਕਿਸ ਜਗ੍ਹਾ ਡੇਰਾ ਜਾ ਕੇ, ਲਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਧੂਣੇ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਮੋਰ ਤੇ ਸਵਾਰ ਹੋ ਕੇ, ਲਾਈ ਸੀ ਉੱਡਾਰੀ ll,
^ਦਿਓਟ ਗੁਫ਼ਾ 'ਚ ਡੇਰਾ, ਲਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਸਿੰਗੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

7-ਕਿੰਨ ਕਿੰਨ ਬਾਬਾ ਜੀ ਦੀ, ਗੁਫ਼ਾ ਨੂੰ ਬਣਾਇਆ ll,
^ਕਿੰਨ ਸੋਹਣੀ ਦਰਸ਼ਨ, ਪਾਇਓ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਘੋਰੀ ਨੇ ਬਾਬਾ ਜੀ ਦੀ, ਗੁਫ਼ਾ ਨੂੰ ਬਣਾਇਆ ll,
^ਦਰਸ਼ਨ ਬਨਾਰਸੀ ਨੇ, ਪਾਇਓ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਝੋਲੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (529 downloads)