ਬਾਬੇ ਨਾਲ ਪਿਆਰ
ਜਿਹਨਾਂ ਦਾ, ਬਾਬੇ ਨਾਲ ਪਿਆਰ,
ਮੈਂ ਰੋਟ, ਚੜ੍ਹਾਉਂਦੇ ਦੇਖੇ ਆ ।
ਜਿਹਨਾਂ ਦਾ, ਜੋਗੀ ਨਾਲ ਪਿਆਰ,
ਮੈਂ ਰੋਟ, ਚੜ੍ਹਾਉਂਦੇ ਦੇਖੇ ਆ ॥
ਰੋਟ, ਚੜ੍ਹਾਉਂਦੇ ਦੇਖੇ ਆ,
ਗੁਫ਼ਾ ਵੱਲ, ਆਉਂਦੇ ਦੇਖੇ ਆ ।
ਜਿਹਨਾਂ ਦਾ, ਬਾਬੇ ਨਾਲ ਪਿਆਰ...
ਪੌੜੀ, ਪੌੜੀ, ਚੜ੍ਹ ਕੇ ਆਉਂਦੇ,
ਸੇਵਕ, ਝੰਡਾ, ਫੜ੍ਹ ਕੇ ਆਉਂਦੇ ॥
ਜੈਕਾਰੇ, ਲਾਉਂਦੇ ਦੇਖੇ ਆ,
ਜਿਹਨਾਂ ਦਾ...ਜੈ ਹੋ x3,
ਜਿਹਨਾਂ ਦਾ, ਬਾਬੇ ਨਾਲ ਪਿਆਰ...
ਜੇਹਨੂੰ, ਪੌਣਾ,ਹਾਰੀ ਸੱਦੇ,
ਖੜ੍ਹ, ਜਾਂਦੇ ਆ, ਗੁਫ਼ਾ ਦੇ ਅੱਗੇ ॥
ਦਰਸ਼ਨ, ਪਾਉਂਦੇ ਦੇਖੇ ਆ,
ਜਿਹਨਾਂ ਦਾ...ਜੈ ਹੋ x3,
ਜਿਹਨਾਂ ਦਾ, ਬਾਬੇ ਨਾਲ ਪਿਆਰ...
ਸਾਰੇ, ਭਗਤ, ਵਜਾਉਂਦੇ ਤਾੜੀ,
ਕਹਿੰਦੇ, ਸਾਡਾ, ਪੌਣਾਹਾਰੀ ॥
ਭੇਟਾਂ, ਗਾਉਂਦੇ ਦੇਖੇ ਆ,
ਜਿਹਨਾਂ ਦਾ...ਜੈ ਹੋ x3,
ਜਿਹਨਾਂ ਦਾ, ਬਾਬੇ ਨਾਲ ਪਿਆਰ...
ਬੋਹੜਾਂ, ਹੇਠਾਂ, ਧੂਣਾ ਚੱਲੇ,
ਸੱਤੇ, ਮੰਢਾਲੀ, ਬੱਲੇ ਬੱਲੇ ॥
ਨਜ਼ਾਰੇ, ਆਉਂਦੇ ਦੇਖੇ ਆ,
ਜਿਹਨਾਂ ਦਾ...ਜੈ ਹੋ x3,
ਜਿਹਨਾਂ ਦਾ, ਬਾਬੇ ਨਾਲ ਪਿਆਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बाबे नाल प्यार
जिन्हां दा, बाबे नाल प्यार,
मैं रोट, चढ़ाउँदे देखे आ ।
जिन्हां दा, जोगी नाल प्यार,
मैं रोट, चढ़ाउँदे देखे आ ॥
रोट, चढ़ाउँदे देखे आ,
गुफ़ा वल्ल, आउँदे देखे आ ।
जिन्हां दा, बाबे नाल प्यार…
पौड़ी, पौड़ी, चढ़ के आउँदे,
सेवक, झंडा, फड़ के आउँदे ॥
जैकारे, लाउँदे देखे आ,
जिन्हां दा… जै हो x3,
जिन्हां दा, बाबे नाल प्यार…
जेहनूं, पौणाहारी सदे,
खड़, जाँदे आ, गुफ़ा दे अग्गे ॥
दर्शन, पाउँदे देखे आ,
जिन्हां दा… जै हो x3,
जिन्हां दा, बाबे नाल प्यार…
सारे, भगत, वजाउँदे ताड़ी,
कहिंदे, साडा, पौणाहारी ॥
भेटां, गाउंदे देखे आ,
जिन्हां दा… जै हो x3,
जिन्हां दा, बाबे नाल प्यार…
बोहरां, हेठां, धूणा चले,
सत्ते, मंढाली, बल्ले बल्ले ॥
नज़ारे, आउँदे देखे आ,
जिन्हां दा… जै हो x3,
जिन्हां दा, बाबे नाल प्यार…
अपलोडर – अनिलरामूर्ति भोपाल