सोहना तूँ जोगिया

तेनु लगदी सवारी सोहनी मोर दी,
सहनु सोहना तू जोगियां,

सोने रंगियाँ सुंदर जटावा,
जी करदा मैं देखी जावा,
तेज तक तक तेरे नूर मुख दा,
रजदी ना रूह जोगियां,
तेनु लगदी सवारी सोहनी मोर दी,

हथ कमंडल भगवा बाना,
बनखंड गौआ चारण जाना,
देख नागा ने टा छा किती मुख ते,
दिल लेंदी छु जोगियां,
तेनु लगदी सवारी सोहनी मोर दी,

माँ रतनो दे लाड लड़ाए,
पर जोगी नु रास ना आये,
फिरे वंडदा खजाना भोले नाथ दा,
बन खुश्भु जोगियां ,
तेनु लगदी सवारी सोहनी मोर दी,

माँ रत्नों जदों मारे मेहने,
प्रकाश चेची पै गये लेने देने,
डेर रोटी दे चंदियानी वाले लग गये.
लसी वाले खूह जोगियां,
तेनु लगदी सवारी सोहनी मोर दी,

ਤੈਨੂੰ ਲੱਗਦੀ, ਸਵਾਰੀ ਸੋਹਣੀ ਮੋਰ ਦੀ,
ਸਾਨੂੰ ਸੋਹਣਾ ਤੂੰ ਜੋਗੀਆ ll

ਸੋਨੇ ਰੰਗੀਆਂ, ਸੁੰਦਰ ਜਟਾਵਾਂ
ਜੀਅ ਕਰਦਾ ਮੈਂ, ਦੇਖੀ ਜਾਵਾਂ ll
ਤੇਜ਼ ਤੱਕ ਤੱਕ, ਤੇਰੇ ਨੂਰ ਮੁੱਖ ਦਾ,
ਰੱਜਦੀ ਨਾ, ਰੂਹ ਜੋਗੀਆ,,,
ਤੈਨੂੰ ਲੱਗਦੀ ਸਵਾਰੀ,,,,,,,,,,,,,,,,

ਹੱਥ ਕਮੰਡਲ, ਭਗਵਾਂ ਬਾਣਾ l
ਬਣਖੰਡ ਗਊਆਂ, ਚਾਰਨ ਜਾਣਾ ll
ਦੇਖ ਨਾਗਾਂ ਨੇ ਤਾਂ, ਛਾਂ ਕੀਤੀ ਮੁੱਖ ਤੇ,
ਦਿਲ ਲੈਂਦੀ, ਛੂਹ ਜੋਗੀਆ,,,
ਤੈਨੂੰ ਲੱਗਦੀ ਸਵਾਰੀ,,,,,,,,,,,,,,,,,

ਮਾਂ ਰਤਨੋ ਦੇ, ਲਾਡ ਲਡਾਏ l
ਪਰ ਜੋਗੀ ਨੂੰ, ਰਾਸ ਨਾ ਆਏ ll
ਫਿਰੇ ਵੰਡਦਾ ਖਜ਼ਾਨਾ, ਭੋਲੇ ਨਾਥ ਦਾ,
ਬਣ ਖੁਸ਼ਬੂ, ਜੋਗੀਆ,,,
ਤੈਨੂੰ ਲੱਗਦੀ ਸਵਾਰੀ,,,,,,,,,,,,,,,,,

ਮਾਂ ਰਤਨੋ ਜਦੋਂ, ਮਾਰੇ ਮੇਹਣੇ l
ਪ੍ਰਕਾਸ਼ ਚੇਚੀ ਪੈ ਗਏ, ਲੈਣੇ ਦੇਣੇ ll
ਢੇਰ ਰੋਟੀ ਦੇ, ਚੰਦਿਆਨੀ ਵਾਲੇ ਲੱਗ ਗਏ,
ਲੱਸੀ ਵਾਲੇ, ਖੂਹ ਜੋਗੀਆ,,,
ਤੈਨੂੰ ਲੱਗਦੀ ਸਵਾਰੀ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (792 downloads)