जोगिया सुनहरी जटा वालिया

जोगियां वे जोगियां  सुनहरी जटा  वालिया,
संगता नु दर्श दिखाई,
वे सुन बोह्डा वालियां संगता नु दर्श दिखाई
जोगियां वे जोगियां......

हथ जोड़ संगता दी ऐहो बाबा विनती,
साड़े वलो मुख न घुमाई,
वे सुन बोह्डा वालियां साड़े वलो मुख न घुमाई,
जोगियां वे जोगियां......

मेहरा वालेया जी निगाह मेहर वाली मार दे,
रेहमता दा मीह बरसाई,
वे सुन बोह्डा वालियां रेहमता दा मीह बरसाई,
जोगियां वे जोगियां......

तेरियां जी संगता प्यारियां च बेठ के,
चोंकियां मैं लगावा चाई चाई,
वे सुंदर मुखड़े वालेया चोंकीया मैं लगावा चाई चाई,
जोगियां वे जोगियां.......

पाली अते सिंदर भी अरजा ने करदे,
मंडली नु चरनी लगाई,
माँ रत्नों दे लाडले मंडली नु चरनी लगाई,
जोगियां वे जोगियां .........

ਜੋਗੀਆ ਵੇ ਜੋਗੀਆ, "ਸੁਨਿਹਰੀ ਜਟਾਂ ਵਾਲਿਆ ll",
ਸੰਗਤਾਂ ਨੂੰ ਦਰਸ਼ ਦਿਖਾਈ,
ਵੇ ਸੁਣ ਬੋਹੜਾਂ ਵਾਲਿਆ, ਸੰਗਤਾਂ ਨੂੰ ਦਰਸ਼ ਦਿਖਾਈ l
ਜੋਗੀਆ ਵੇ ਜੋਗੀਆ,,,,,,,,,,,,,,,

ਹੱਥ ਜੋੜ ਸੰਗਤਾਂ ਦੀ, "ਏਹੋ ਬਾਬਾ ਬੇਨਤੀ ll",
ਸਾਡੇ ਵੱਲੋਂ ਮੁਖ ਨਾ ਘੁਮਾਈਂ,
ਵੇ ਸੁਣ ਬੋਹੜਾਂ ਵਾਲਿਆ, ਸਾਡੇ ਵੱਲੋਂ ਮੁਖ ਨਾ ਘੁਮਾਈਂ l
ਜੋਗੀਆ ਵੇ ਜੋਗੀਆ,,,,,,,,,,,,,,,

ਮੇਹਰਾਂ ਵਾਲਿਆ ਜੀ, "ਨਿਗਾਹ ਮੇਹਰ ਵਾਲੀ ਮਾਰ ਦੇ ll",
ਰਹਿਮਤਾਂ ਦਾ ਮੀਂਹ ਬਰਸਾਈਂ,
ਵੇ ਸੁਣ ਧੂਣੇ ਵਾਲਿਆਂ, ਰਹਿਮਤਾਂ ਦਾ ਮੀਂਹ ਬਰਸਾਈਂ l
ਜੋਗੀਆ ਵੇ ਜੋਗੀਆ,,,,,,,,,,,,,,,


ਤੇਰੀਆਂ ਜੀ ਸੰਗਤਾਂ, "ਪਿਆਰੀਆਂ ਚ ਬੈਠ ਕੇ ll",
ਚੌਂਕੀਆਂ ਮੈਂ ਲਗਾਵਾਂ ਚਾਈਂ ਚਾਈਂ,
ਵੇ ਸੁੰਦਰ ਮੁਖੜੇ ਵਾਲਿਆ, ਚੌਂਕੀਆਂ ਮੈਂ ਲਗਾਵਾਂ ਚਾਈਂ ਚਾਈਂ l
ਜੋਗੀਆ ਵੇ ਜੋਗੀਆ,,,,,,,,,,,,,,,

ਪਾਲੀ ਅਤੇ ਸ਼ਿੰਦਰ ਵੀ, "ਅਰਜ਼ਾਂ ਨੇ ਕਰਦੇ ll",
ਮੰਡਲੀ ਨੂੰ ਚਰਣੀ ਲਗਾਈਂ,
ਮਾਂ ਰਤਨੋ ਦੇ ਲਾਡਲੇ, ਮੰਡਲੀ ਨੂੰ ਚਰਣੀ ਲਗਾਈਂ l
ਜੋਗੀਆ ਵੇ ਜੋਗੀਆ,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (992 downloads)