मोर दी सवारी आई

मोर दी सवारी आई सज धज के
भगतो दीदार पा लो रज रज के .
निका जेहा जोगी आया सज धज के
भगतो दीदार पा लो रज रज के
जोगी दे पौन्हारी दे
दुधाधारी दे ओ गुफा वाले दे
मोर दी सवारी आई सज धज के
भगतो दीदार पा लो रज रज के .

सोने रंगीआ शीश जटावा
गल विच सिंगी पैरी खडावा
जोगी दे जयकारे बोलो गज वज के
भगतो दीदार पा लो रज रज के .

बाबा जी ने धुना लाया
गोरख मंडली लै के आया
चेले ओहनू फडके सी भज भज के
भगतो दीदार पा लो रज रज के .

भगता सोहना मंदिर सजाया
बाबा जी ने फेरा पाया
झोलिया भरा लो दुःख दस दस के
भगतो दीदार पा लो रज रज के .

आवो भगतो फूल वरसावो
रोटी मनी परशाद बनावो
सोहनी कहंदा बेह जाओ ओहदी ओट तक के
भगतो दीदार पा लो रज रज के


ਧੁਨ- ਭੋਲੇ ਦੋ ਬਰਾਤ ਚੜ੍ਹੀ

ਮੋਰ ਦੀ ਸਵਾਰੀ ਆਈ, ਸੱਜ ਧੱਜ ਕੇ,
ਭਗਤੋ ਦੀਦਾਰ ਪਾ ਲਓ, ਰੱਜ ਰੱਜ ਕੇ l
ਨਿੱਕਾ ਜੇਹਾ ਜੋਗੀ ਆਇਆ, ਸੱਜ ਧੱਜ ਕੇ,
ਭਗਤੋ ਦੀਦਾਰ ਪਾ ਲਓ, ਰੱਜ ਰੱਜ ਕੇ l
*ਜੋਗੀ ਦੇ, ਪੌਣਾਹਾਰੀ ਦੇ,
ਦੁੱਧਾਧਾਰੀ ਦੇ, ਓ ਗੁਫ਼ਾ ਵਾਲੇ ਦੇ l
ਮੋਰ ਦੀ ਸਵਾਰੀ ਆਈ, ਸੱਜ ਧੱਜ ਕੇ,
ਭਗਤੋ ਦੀਦਾਰ ਪਾ ਲਓ, ਰੱਜ ਰੱਜ ਕੇ ll

ਸੋਨੇ ਰੰਗੀਆਂ, ਸੀਸ ਜਟਾਵਾਂ l
ਗਲ਼ ਵਿੱਚ ਸਿੰਗੀ, ਪੈਰੀਂ ਖ਼ੜਾਵਾਂ ll
ਜੋਗੀ ਦੇ ਜੈਕਾਰੇ ਬੋਲੋ, ਗੱਜ ਵੱਜ ਕੇ ll,
ਭਗਤੋ ਦੀਦਾਰ ਪਾ ਲਓ, ਰੱਜ ਰੱਜ ਕੇ,
ਮੋਰ ਦੀ ਸਵਾਰੀ ਆਈ,,,,,,,,,,,,,,,,,,,,,,F

ਬਾਬਾ ਜੀ ਨੇ, ਧੂਣਾ ਲਾਇਆ l
ਗੋਰਖ ਮੰਡਲੀ, ਲੈ ਕੇ ਆਇਆ ll
ਚੇਲੇ ਓਹਨੂੰ ਫੜ੍ਹਦੇ ਸੀ, ਭੱਜ ਭੱਜ ਕੇ ll,
ਭਗਤੋ ਦੀਦਾਰ ਪਾ ਲਓ, ਰੱਜ ਰੱਜ ਕੇ,
ਮੋਰ ਦੀ ਸਵਾਰੀ ਆਈ,,,,,,,,,,,,,,,,,,,,,,F

ਭਗਤਾਂ ਸੋਹਣਾ, ਮੰਦਿਰ ਸਜਾਇਆ l
ਬਾਬਾ ਜੀ ਨੇ, ਫ਼ੇਰਾ ਪਾਇਆ ll
ਝੋਲੀਆਂ ਭਰਾ ਲਓ ਦੁੱਖ, ਦੱਸ ਦੱਸ ਕੇ ll,
ਭਗਤੋ ਦੀਦਾਰ ਪਾ ਲਓ, ਰੱਜ ਰੱਜ ਕੇ,
ਮੋਰ ਦੀ ਸਵਾਰੀ ਆਈ,,,,,,,,,,,,,,,,,,,,,,F

ਆਵੋ ਭਗਤੋ, ਫ਼ੁੱਲ ਵਰਸਾਵੋ l
ਰੋਟੀ ਮਣੀ, ਪ੍ਰਸ਼ਾਦ ਬਣਾਵੋ ll
ਸੋਹਣੀ ਕਹਿੰਦਾ ਬਹਿ ਜਾਓ, ਓਹਦੀ ਓਟ ਤੱਕ ਕੇ ll,
ਭਗਤੋ ਦੀਦਾਰ ਪਾ ਲਓ, ਰੱਜ ਰੱਜ ਕੇ,
ਮੋਰ ਦੀ ਸਵਾਰੀ ਆਈ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (571 downloads)