ਪੌਣਾਹਾਰੀ ਨੂੰ ਬੁਲਾਵਾਂਗੇ
ਚਿਮਟਾ ਵੀ, ਵੱਜੂਗਾ ਤੇ, ਧੂਣਾ ਵੀ ਲੱਗੂਗਾ ॥
ਨਾਲੇ ਭੇਟਾਂ, ਬਾਬੇ ਦੀਆਂ,
ਗਾਵਾਂਗੇ, ਜੀ ਅੱਜ ਏਥੇ, ਏਥੇ,
ਏਥੇ ਪੌਣਾਹਾਰੀ ਨੂੰ, ਬੁਲਾਵਾਂਗੇ...
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ,
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ ।
ਫ਼ੁੱਲ ਵੀ, ਲਿਆਵਾਂਗੇ ਤੇ, ਰਾਹਾਂ ਚ, ਵਿਛਾਵਾਂਗੇ ॥
ਸੋਹਣਾ ਆਸਣ, ਜੋਗੀ ਦਾ,
ਲਾਵਾਂਗੇ, ਜੀ ਅੱਜ ਏਥੇ, ਏਥੇ,
ਏਥੇ ਪੌਣਾਹਾਰੀ ਨੂੰ, ਬੁਲਾਵਾਂਗੇ...
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ,
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ ।
ਝੋਲੀ ਵੀ, ਬਣਾਵਾਂਗੇ ਤੇ, ਝੰਡਾ ਵੀ ਬਣਾਵਾਂਗੇ ॥
ਉੱਤੇ ਫੋਟੋ, ਬਾਬਾ ਜੀ ਦੀ, ਲਾਵਾਂਗੇ,
ਜੀ ਅੱਜ ਏਥੇ, ਏਥੇ,
ਏਥੇ ਪੌਣਾਹਾਰੀ ਨੂੰ, ਬੁਲਾਵਾਂਗੇ...
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ,
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ ।
ਰੋਟ ਵੀ, ਬਣਾਵਾਂਗੇ ਤੇ, ਹਲਵਾ ਵੀ ਬਣਾਵਾਂਗੇ ॥
ਨਾਲੇ ਭੋਗ, ਜੋਗੀ ਨੂੰ,
ਲਾਵਾਂਗੇ, ਜੀ ਅੱਜ ਏਥੇ, ਏਥੇ,
ਏਥੇ ਪੌਣਾਹਾਰੀ ਨੂੰ, ਬੁਲਾਵਾਂਗੇ...
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ,
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ ।
ਸੱਤੇ / ਮੰਢਾਲੀ ਨੂੰ, ਬੁਲਾਵਾਂਗੇ ਤੇ, ਚੌਂਕੀ ਵਿੱਚ ਗਾਵਾਂਗੇ ॥
ਧੂਣਾ ਓਹਦੇ, ਨਾਮ ਵਾਲਾ,
ਲਾਵਾਂਗੇ, ਜੀ ਅੱਜ ਏਥੇ, ਏਥੇ,
ਏਥੇ ਪੌਣਾਹਾਰੀ ਨੂੰ, ਬੁਲਾਵਾਂਗੇ...
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ,
ਜੀ ਅੱਜ ਏਥੇ, ਪੌਣਾਹਾਰੀ ਨੂੰ, ਬੁਲਾਵਾਂਗੇ ।
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
पौणाहारी को बुलाएँगे
चिमटा भी वज्जूगा ते धूणा भी लग्गूगा
नाले भेटाँ बाबे दियाँ
गावाँगे जी अज्ज एथे एथे
एथे पौणाहारी को बुलाएँगे
जी अज्ज एथे पौणाहारी को बुलाएँगे
जी अज्ज एथे पौणाहारी को बुलाएँगे
फुल्ल भी लियावाँगे ते राहाँ च विछावाँगे
सोहणा आसण जोगी दा
लावाँगे जी अज्ज एथे एथे
एथे पौणाहारी को बुलाएँगे
जी अज्ज एथे पौणाहारी को बुलाएँगे
जी अज्ज एथे पौणाहारी को बुलाएँगे
झोली भी बनावाँगे ते झंडा भी बनावाँगे
उत्ते फोटो बाबा जी दी लावाँगे
जी अज्ज एथे एथे
एथे पौणाहारी को बुलाएँगे
जी अज्ज एथे पौणाहारी को बुलाएँगे
जी अज्ज एथे पौणाहारी को बुलाएँगे
रोट भी बनावाँगे ते हलवा भी बनावाँगे
नाले भोग जोगी नूँ
लावाँगे जी अज्ज एथे एथे
एथे पौणाहारी को बुलाएँगे
जी अज्ज एथे पौणाहारी को बुलाएँगे
जी अज्ज एथे पौणाहारी को बुलाएँगे
सत्ते / मंढाली नूँ बुलावाँगे ते चौँकी विच गावाँगे
धूणा ओहदे नाम वाला
लावाँगे जी अज्ज एथे एथे
एथे पौणाहारी को बुलाएँगे
जी अज्ज एथे पौणाहारी को बुलाएँगे
जी अज्ज एथे पौणाहारी को बुलाएँगे
अपलोडर: अनिल रामूर्ति भोपाल