बिंद्रावन मन हरण मनोहर

ਬਿੰਦ੍ਰਾਬਨ ਮਨ ਹਰਨ ਮਨੋਹਰ
====================
ਧੁਨ- ਸਾਵਣ ਕਾ ਮਹੀਨਾ

ਬਿੰਦ੍ਰਾਬਨ ਮਨ ਹਰਨ ਮਨੋਹਰ,
ਕ੍ਰਿਸਨ ਚਰਾਵਤ ਗਾਊ ਰੇ,
*ਜਾ ਕਾ ਠਾਕੁਰੁ, ਤੁਹੀ ਸਾਰਿੰਗਧਰ,
ਮੋਹਿ ਕਬੀਰਾ ਨਾਊ ਰੇ ॥

ਮੋਹਨ ਮਾਧਵ*,,, ਕ੍ਰਿਸ਼ਨ ਮੁਰਾਰੇ,,, ,
ਜਗਦੀਸੁਰ ਹਰਿ ਜੀਉ, ਅਸੁਰ ਸੰਘਾਰੇ ॥
ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਆਸ ਪਾਸ ਘਨ, ਤੁਰਸੀ ਕਾ ਬਿਰਵਾ,
ਮਾਝ ਬਨਾ ਰਸਿ, ਗਾਊਂ ਰੇ ॥
ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਉਆ ਕਾ ਸਰੂਪੁ ਦੇਖਿ, ਮੋਹੀ ਗੁਆਰਨਿ,
ਮੋ ਕਉ 'ਛੋਡਿ ਨ ਆਉ ਨ, ਜਾਹੂ ਰੇ ॥
ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਤੋਹਿ ਚਰਨ ਮਨੁ, ਲਾਗੋ ਸਾਰਿੰਗਧਰ,
ਸੋ ਮਿਲੈ ਜੋ, ਬਡਭਾਗੋ ॥
ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

*ਅਚੁਤ ਪਾਰਬ੍ਰਹਮ ਪਰਮੇਸੁਰ, ਅੰਤਰਜਾਮੀ l
ਮਧੁਸੂਦਨ, ਦਾਮੋਦਰ ਸੁਆਮੀ l
*ਰਿਖੀਕੇਸ, ਗੋਵਰਧਨ ਧਾਰੀ l
ਮੁਰਲੀ ਮਨੋਹਰ, ਹਰਿ ਰੰਗਾ l

*ਮੋਹਨ ਮਾਧਵ, ਕ੍ਰਿਸ੍ਨ ਮੁਰਾਰੇ l
ਜਗਦੀਸੁਰ ਹਰਿ ਜੀਉ,, ਅਸੁਰ ਸੰਘਾਰੇ l
*ਜਗਜੀਵਨ, ਅਬਿਨਾਸੀ ਠਾਕੁਰ l
ਘਟ ਘਟ ਵਾਸੀ, ਹੈ ਸੰਗਾ l

*ਧਰਣੀਧਰ ਈਸ, ਨਰਸਿੰਘ ਨਾਰਾਇਣ l
ਦਾੜਾ ਅਗ੍ਰੇ, ਪ੍ਰਿਥਮਿ ਧਰਾਇਣ l
*ਬਾਵਨ ਰੂਪੁ, ਕੀਆ ਤੁਧੁ ਕਰਤੇ l
ਸਭ ਹੀ ਸੇਤੀ, ਹੈ ਚੰਗਾ l

*ਸ੍ਰੀ ਰਾਮਚੰਦ, ਜਿਸੁ ਰੂਪੁ ਨ ਰੇਖਿਆ l
ਬਨਵਾਲੀ ਚਕ੍ਰਪਾਣਿ,, ਦਰਸਿ ਅਨੂਪਿਆ l
*ਸਹਸ ਨੇਤ੍ਰ ਮੂਰਤਿ ਹੈ ਸਹਸਾ l
ਇਕੁ ਦਾਤਾ, ਸਭ ਹੈ ਮੰਗਾ l
ਮੋਹਨ ਮਾਧਵ*,,, ਕ੍ਰਿਸ਼ਨ ਮੁਰਾਰੇ,,, ,
ਜਗਦੀਸੁਰ ਹਰਿ ਜੀਉ, ਅਸੁਰ ਸੰਘਾਰੇ ॥
ਬਿੰਦ੍ਰਾਬਨ ਮਨ ਹਰਨ ਮਨੋਹਰ,,,,,,,,

ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ,
ਕ੍ਰਿਸ਼ਨਾ ਕ੍ਰਿਸ਼ਨਾ, ਹਰੇ ਹਰੇ
ਹਰੇ ਰਾਮਾ, ਹਰੇ ਰਾਮਾ,
ਰਾਮਾ ਰਾਮਾ, ਹਰੇ ਹਰੇ llll
ਵਾਹਿਗੁਰੂ, ਵਾਹਿਗੁਰੂ,    
ਵਾਹਿਗੁਰੂ, ਵਾਹਿਗੁਰੂ llll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (412 downloads)