ਹਰਿ ਜੀ ਆਏ
==========
ਵਾਰਾਂ ਭਾਈ ਗੁਰਦਾਸ :
ਵਾਰ ੧੦ ਪਉੜੀ ੯
ਹਰਿ ਜੀ ਆਏ, ਹਰਿ ਜੀ ਆਏ ll
ਛਡਿ ਸਿੰਘਾਸਣੁ, ਹਰਿ ਜੀ ਆਏ ll
ਦੂਰਹੁੰ ਦੇਖਿ*, ਡੰਡਉਤ ਕਰਿ ll
ਛਡਿ ਸਿੰਘਾਸਣੁ, ਹਰਿ ਜੀ ਆਏ ll
ਹਰਿ ਜੀ ਆਏ,,,,,,,,,,,,,,,,,,
ਬਿਪ ਸੁਦਾਮਾ, ਦਾਲਿਦੀ,
ਬਾਲ ਸਖਾਈ, ਮਿਤ੍ਰ੍ਰ ਸਦਾਏ ll
ਲਾਗੂ ਹੋਈ, ਬਾਮ੍ਹਣੀ,
ਮਿਲਿ ਜਗਦੀਸ, ਦਲਿਦ੍ਰ੍ਰ ਗਵਾਏ ll
ਦੂਰਹੁੰ ਦੇਖਿ*, ਡੰਡਉਤ ਕਰਿ ll
ਛਡਿ ਸਿੰਘਾਸਣੁ, ਹਰਿ ਜੀ ਆਏ ll
ਹਰਿ ਜੀ ਆਏ,,,,,,,,,,,,,,,,,,
ਚਲਿਆ ਗਣਦਾ, ਗਟੀਆਂ,
ਕਿਉ ਕਰਿ ਜਾਈਐ, ਕਉਣੁ ਮਿਲਾਏ ll
ਪਹੁਤਾ ਨਗਰਿ, ਦੁਆਰਕਾ,
ਸਿੰਘਿ ਦੁਆਰਿ, ਖਲੋਤਾ ਜਾਏ ll
ਦੂਰਹੁੰ ਦੇਖਿ*, ਡੰਡਉਤ ਕਰਿ ll
ਛਡਿ ਸਿੰਘਾਸਣੁ, ਹਰਿ ਜੀ ਆਏ ll
ਹਰਿ ਜੀ ਆਏ,,,,,,,,,,,,,,,,,,
ਪਹਿਲੇ ਦੇ, ਪਰਦਖਣਾ,
ਪੈਰੀ ਪੈ ਕੈ, ਲੈ ਗਲਿ ਲਾਏ ll
ਚਰਣੋਦਕੁ ਲੈ, ਪੈਰ ਧੋਇ,
ਸਿੰਘਾਸਣੁ, ਉਤੇ ਬੈਠਾਏ ll
ਦੂਰਹੁੰ ਦੇਖਿ*, ਡੰਡਉਤ ਕਰਿ ll
ਛਡਿ ਸਿੰਘਾਸਣੁ, ਹਰਿ ਜੀ ਆਏ ll
ਹਰਿ ਜੀ ਆਏ,,,,,,,,,,,,,,,,,,
ਪੁਛੇ ਕੁਸਲੁ, ਪਿਆਰੁ ਕਰਿ,
ਗੁਰ ਸੇਵਾ ਦੀ, ਕਥਾ ਸੁਣਾਏ ll
ਲੈ ਕੈ ਤੰਦੁਲ, ਚਬਿਓਨੁ,
ਵਿਦਾ ਕਰੇ, ਅਗੈ ਪਹੁਚਾਏ ll
ਚਾਰਿ ਪਦਾਰਥ*, ਸਕੁਚਿ ਪਠਾਏ, x॥
ਹਰਿ ਜੀ ਆਏ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ