सौंन दा महीना आया

सौंन दा महीना आया, शगन मनाउँदा हां,
नंगे नंगे पैरी तेरे, मंदिरा नू आउंदा हां,
सौंन दा महीना आया.......

कच्चे पक्के भांडे वांगु, ऐंवे सानू फ़ोल ना,
बच्चा हां मैं तेरा मैनु समझी कोई होर ना,
गल पाके पल्ला झल्ला लोका तो कहाउँदा हां,
नंगे नंगे पैरी तेरे, मंदिरा नू आउंदा हां,
सौंन दा महीना आया.......

लुक लै तू जिथो तक भगता तो लुकना,
मेहरावाली हनेरी नू ही पैना माये झुकना,
सुन गला मेरिया मैं सच्चियाँ सुनाउँदा हां,
नंगे नंगे पैरी तेरे, मंदिरा नू आउंदा हां,
सौंन दा महीना आया.......

खुल खुल खाँदा माये दुःख एह जुदाई दा,
फेरे उत्ते फेरा ताहियो तेरे वल पाईंदा,
कर मंजूर मैनु वास्ते मैं पाउँदा हां,
नंगे नंगे पैरी तेरे, मंदिरा नू आउंदा हां,
सौंन दा महीना आया.......



ਸਾਉਣ ਦਾ, ਮਹੀਨਾ ਆਇਆ, ਸ਼ਗਨ ਮਨਾਉਂਦਾ ਹਾਂ ll
ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ* ll
ਸਾਉਣ ਦਾ, ਮਹੀਨਾ ਆਇਆ,,,,,,,,,,,,,,,,,,,,,

ਕੱਚੇ ਪੱਕੇ, ਭਾਂਡੇ ਵਾਂਗੂ, ਐਵੇਂ ਸਾਨੂੰ ਫ਼ੋਲ ਨਾ ll
ਬੱਚਾ ਹਾਂ ਮੈਂ, ਤੇਰਾ ਮੈਨੂੰ, ਸਮਝੀ ਕੋਈ ਹੋਰ ਨਾ* ll
ਗੱਲ ਪਾ ਕੇ, ਪੱਲਾ ਝੱਲਾ, ਲੋਕਾਂ ਤੋਂ ਕਹਾਉਂਦਾ ਹਾਂ l
*ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ ll
ਸਾਉਣ ਦਾ, ਮਹੀਨਾ ਆਇਆ,,,,,,,,,,,,,,,,,,,,,

ਲੁੱਕ ਲੈ ਤੂੰ, ਜਿੱਥੋਂ ਤੱਕ, ਭਗਤਾਂ ਤੋਂ ਲੁੱਕਣਾ ll
ਮੇਹਰਾਂ ਵਾਲੀ, ਹਨ੍ਹੇਰੀ ਨੂੰ ਹੀ, ਪੈਣਾ ਮਾਂਏਂ ਝੁੱਕਣਾ* ll  
ਸੁਣ, ਗੱਲਾਂ ਮੇਰੀਆਂ, ਮੈਂ ਸੱਚੀਆਂ ਸੁਣਾਉਂਦਾ ਹਾਂ l
*ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ ll
ਸਾਉਣ ਦਾ, ਮਹੀਨਾ ਆਇਆ,,,,,,,,,,,,,,,,,,,,,

*ਖੁੱਲ੍ਹ ਖੁੱਲ੍ਹ, ਖਾਂਦਾ ਮਾਂਏਂ, ਦੁੱਖ ਏਹ ਜ਼ੁਦਾਈ ਦਾ ll
ਫ਼ੇਰੇ ਉੱਤੇ, ਫ਼ੇਰਾ ਤਾਂਹੀਓਂ, ਤੇਰੇ ਵੱਲ ਪਾਈਦਾ* ll
ਕਰ, ਮਨਜ਼ੂਰ ਮੈਨੂੰ, ਵਾਸਤੇ ਮੈਂ ਪਾਉਂਦਾ ਹਾਂ l
*ਨੰਗੇ ਨੰਗੇ, ਪੈਰੀਂ ਤੇਰੇ, ਮੰਦਿਰਾਂ ਨੂੰ ਆਉਂਦਾ ਹਾਂ ll
ਸਾਉਣ ਦਾ, ਮਹੀਨਾ ਆਇਆ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (328 downloads)