ਬਾਬਾ ਪੈ ਗਿਆ ਪੰਜਾਬੀਆਂ ਦੇ ਪੱਲੇ

ਬਾਬਾ, ਪੈ ਗਿਆ, ਪੰਜਾਬੀਆਂ ਦੇ ਪੱਲੇ,
ਬਾਬੇ ਦੀ, ਹੋ ਗਈ, ਬੱਲੇ ਬੱਲੇ ॥

ਪਹਿਲਾਂ, ਤਾਂ ਕਰੇ ਬਾਬਾ/ਜੋਗੀ, ਮੋਰ ਸਵਾਰੀ ॥
ਹੁਣ ਰੱਖਦਾ, ਸਕੌਡਾ ਕਾਰ ਥੱਲੇ,
ਬਾਬੇ ਦੀ, ਹੋ ਗਈ, ਬੱਲੇ ਬੱਲੇ...
ਬਾਬਾ, ਪੈ ਗਿਆ...

ਪਹਿਲਾਂ, ਤਾਂ ਨਹਾਵੇ ਬਾਬਾ/ਜੋਗੀ, ਚਰਨ ਗੰਗਾ ਵਿੱਚ ॥  
ਹੁਣ ਨਹਾਉਂਦਾ ਏ, ਸ਼ਾਵਰਾਂ ਥੱਲੇ,
ਬਾਬੇ ਦੀ, ਹੋ ਗਈ, ਬੱਲੇ ਬੱਲੇ...
ਬਾਬਾ, ਪੈ ਗਿਆ...

ਅਪਲੋਡਰ-ਅਨਿਲਰਾਮੂਰਤੀਭੋਪਾਲ    
download bhajan lyrics (272 downloads)