ਜੋਗੀ ਦਾ ਚਿਮਟਾ

ਜੋਗੀ ਦਾ ਚਿਮਟਾ
============
ਬਾਬਾ ਤੇਰਾ ਚਿਮਟਾ, ਕਮਾਲ ਕਰੀ ਜਾਂਦਾ ਏ l
ਜੋਗੀ ਤੇਰਾ ਚਿਮਟਾ, ਕਮਾਲ ਕਰੀ ਜਾਂਦਾ ਏ l
ਆਪਣੇ ਪਿਆਰਿਆਂ ਦੇ, ਦੁੱਖ ਹਰੀ ਜਾਂਦਾ ਏ* ll,
ਜੋਗੀ ਤੇਰਾ ਚਿਮਟਾ,,,ਜੈ ਹੋ lll, ਕਮਾਲ,,,,,,,,,F
^
ਗੂਓਆਂ ਦਿਆ, ਪਾਲੀਆ, ਨਿਰਾਲੀ ਤੇਰੀ ਸ਼ਾਨ ਐ,
ਚਿਮਟੇ ਦੀ, ਕਰਾਮਾਤ, ਜਾਣਦਾ ਜਹਾਨ ਐ ll
ਤਰ ਜਾਂਦਾ, ਜੇਹਦੇ ਸਿਰ, ਹੱਥ ਧਰੀ ਜਾਂਦਾ ਏ* ll,  
ਜੋਗੀ ਤੇਰਾ ਚਿਮਟਾ,,,ਜੈ ਹੋ lll, ਕਮਾਲ,,,,,,,,,F
^
ਤੇਰਾ ਲੜ੍ਹ, ਜੋਗੀਆ, ਜਦੋਂ ਦਾ ਅਸੀਂ ਫੜ੍ਹਿਆ,
ਸੱਚੀ ਗੱਲ, ਕੋਈ ਵੀ ਨਾ, ਕੰਮ ਕਦੇ ਅੜਿਆ ll
ਮੋਰ ਦੀ ਸਵਾਰੀ, ਅਸਮਾਨੀ ਚੜ੍ਹੀ ਜਾਂਦਾ ਏ* ll,  
ਜੋਗੀ ਤੇਰਾ ਚਿਮਟਾ,,,ਜੈ ਹੋ lll, ਕਮਾਲ,,,,,,,,,F
^
ਏਸ, ਚਿਮਟੇ ਨੂੰ ਸ਼ਿਵ, ਭੋਲੇ ਜੀ ਦੀ ਥਾਪਨਾ,
ਗਊਆਂ, ਚਰਾਉਣ ਆਇਆ, ਰਤਨੋ ਨੂੰ ਰਾਸ ਨਾ ll
ਆਸ਼ੂ ਸਿੰਘ ਝੋਲੀਆਂ, ਸੁੱਖਾਂ ਨਾਲ ਭਰੀ ਜਾਂਦਾ ਏ* ll,  
ਜੋਗੀ ਤੇਰਾ ਚਿਮਟਾ,,,ਜੈ ਹੋ lll, ਕਮਾਲ,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (281 downloads)