जीवे मेरा जोगी सोहना/ਜੀਵੇ ਮੇਰਾ ਜੋਗੀ ਸੋਹਣਾ

ਜੀਵੇ ਮੇਰਾ ਜੋਗੀ ਸੋਹਣਾ

ਮੇਰੇ ਜੋਗੀ, ਵਰਗਾ ਕੋਈ ਨਾ, ਮੇਰੇ ਜੋਗੀ, ਵਰਗਾ ਕੋਈ ਨਾ,
ਮੇਰੇ ਜੋਗੀ, ਵਰਗਾ ਕੋਈ ਨਾ, ਮੇਰੇ ਜੋਗੀ, ਵਰਗਾ ਕੋਈ ਨਾ ।

ਜੀਵੇ, ਮੇਰਾ ਜੋਗੀ ਸੋਹਣਾ, ਅੱਜ ਲੱਗ ਗਿਆ, ਮੇਲਾ ਏ ॥
ਓ ਰਾਹਵਾਂ ਨੂੰ, ਸਜਾ ਰੱਖਿਓ, ਓਹਦੇ, ਆਉਣ ਦਾ ਵੇਲਾ ਏ ।
ਓ ਅੱਖਾਂ ਨੂੰ, ਵਿਛਾ ਰੱਖਿਓ, ਓਹਦੇ, ਆਉਣ ਦਾ ਵੇਲਾ ਏ ।

ਜੀਵੇ, ਮੇਰਾ ਜੋਗੀ ਸੋਹਣਾ, ਕੋਈ ਨਾਹਰਾ, ਮਾਰਿਆ ਏ ॥
ਓ ਮੈਂ ਤੇ ਪਿਆ, ਡੁੱਬਦਾ ਸੀ, ਪੌਣਾਹਾਰੀ ਨੇ ਤਾਰਿਆ ਏ ।
ਓ ਮੈਂ ਤੇ ਪਿਆ, ਡੁੱਬਦਾ ਸੀ, ਦੁੱਧਾਧਾਰੀ ਨੇ ਤਾਰਿਆ ਏ ।

ਜੀਵੇ, ਮੇਰਾ ਜੋਗੀ ਸੋਹਣਾ, ਭਗਤਾਂ ਦਾ, ਕਹਿਣਾ ਏ ॥
ਓ ਜਦੋਂ ਤੱਕ, ਜਿੰਦਗੀ ਏ, ਤੇਰੇ, ਚਰਨਾਂ ਚ ਰਹਿਣਾ ਏ ।
ਓ ਜਦੋਂ ਤੱਕ, ਜਿੰਦਗੀ ਏ, ਤੇਰਾ, ਨਾਮ ਧਿਆਉਣਾ ਏ ॥

ਜੀਵੇ, ਮੇਰਾ ਜੋਗੀ ਸੋਹਣਾ, ਡੱਬੀ ਭਰੀ ਹੋਈ, ਤੀਲਾਂ ਦੀ ॥
ਓ ਜੱਜ ਸਾਡਾ, ਪੌਣਾਹਾਰੀ ਏ, ਸਾਨੂੰ, ਲੋੜ ਨਾ ਵਕੀਲਾਂ ਦੀ ।
ਓ ਜੱਜ ਸਾਡਾ, ਦੁੱਧਾਧਾਰੀ ਏ, ਸਾਨੂੰ, ਲੋੜ ਨਾ ਵਕੀਲਾਂ ਦੀ ।

ਜੀਵੇ, ਮੇਰਾ ਜੋਗੀ ਸੋਹਣਾ, ਕੋਈ ਗਲ਼ ਦੀ, ਗਾਨੀ ਏ ॥
ਓ ਨਾਲੇ ਸਾਡਾ, ਰੱਬ ਲੱਗਦਾ, ਨਾਲੇ, ਦਿਲ ਦਾ ਜਾਨੀ ਏ ।
ਓ ਨਾਲੇ ਸਾਡਾ, ਬਾਬਾ ਲੱਗਦਾ, ਨਾਲੇ, ਦਿਲ ਦਾ ਜਾਨੀ ਏ ।

ਜੀਵੇ, ਮੇਰਾ ਜੋਗੀ ਸੋਹਣਾ, ਪਾਣੀ ਭਰਦੀਆਂ, ਖੂਹੇ ਤੇ ॥
ਓ ਸ਼ਾਲਾ ਸਾਡੀ, ਜਾਨ ਨਿਕਲੇ, ਪੌਣਾਹਾਰੀ ਦੇ ਬੂਹੇ ਤੇ ।
ਓ ਸ਼ਾਲਾ ਸਾਡੀ, ਜਾਨ ਨਿਕਲੇ, ਦੁੱਧਾਧਾਰੀ ਦੇ ਬੂਹੇ ਤੇ ।

ਮੇਰੇ ਜੋਗੀ, ਵਰਗਾ ਕੋਈ ਨਾ, ਮੇਰੇ ਜੋਗੀ, ਵਰਗਾ ਕੋਈ ਨਾ,
ਮੇਰੇ ਜੋਗੀ, ਵਰਗਾ ਕੋਈ ਨਾ, ਮੇਰੇ ਜੋਗੀ, ਵਰਗਾ ਕੋਈ ਨਾ ।
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जीवे मेरा जोगी सोहणा – देवनागरी लिपि

मेरे जोगी वरगा कोई ना, मेरे जोगी वरगा कोई ना,
मेरे जोगी वरगा कोई ना, मेरे जोगी वरगा कोई ना।

जीवे मेरा जोगी सोहणा, आज लग गया मेला ऐ।
ओ राहवां नू सजा रख्यो, ओहदे आउण दा वेला ऐ।
ओ अखां नू बिछा रख्यो, ओहदे आउण दा वेला ऐ।

जीवे मेरा जोगी सोहणा, कोई नाहरा मारिया ऐ।
ओ मैं ते पिया डुब्बदा सी, पौणाहारी ने तारिया ऐ।
ओ मैं ते पिया डुब्बदा सी, दुद्धाधारी ने तारिया ऐ।

जीवे मेरा जोगी सोहणा, भगतां दा कहणा ऐ।
ओ जदों तक जिंदगी ऐ, तेरे चरणां च रहिणा ऐ।
ओ जदों तक जिंदगी ऐ, तेरा नाम ध्याऊणा ऐ।

जीवे मेरा जोगी सोहणा, डब्बी भरी होई तीलां दी।
ओ जज साडा पौणाहारी ऐ, सानूं लोड़ ना वकीलां दी।
ओ जज साडा दुद्धाधारी ऐ, सानूं लोड़ ना वकीलां दी।

जीवे मेरा जोगी सोहणा, कोई गल दी गानी ऐ।
ओ लागे साडा रब्ब लगदा, नाले दिल दा जानी ऐ।
ओ नाले साडा बाबा लगदा, नाले दिल दा जानी ऐ।

जीवे मेरा जोगी सोहणा, पानी भरदियां खूहे ते।
ओ शाला साडी जान निकले, पौणाहारी दे बूहे ते।
ओ शाला साडी जान निकले, दुद्धाधारी दे बूहे ते।

मेरे जोगी वरगा कोई ना, मेरे जोगी वरगा कोई ना,
मेरे जोगी वरगा कोई ना, मेरे जोगी वरगा कोई ना।

download bhajan lyrics (11 downloads)