गौरां फेरदी है माला तेरे नाम दी

गौरां फेरदी है माला तेरे नाम दी
तेरे नाम दी ओ भोले तेरे नाम दी
गौरां फेरदी है माला

सीस भोले दे गंगा विराजे
गंगा विराजे भोले गंगा विराजे
ओ ओथे लगदी ए डुबकी तेरे नाम दी
गौरां फेरदी है माला

माथे भोले दे चंदा है साजे
चंदा है साजे भोले चंदा है साजे
ओ चंदा मारे लिशकारे तेरे नाम दे
गौरां फेरदी है माला

हाथ भोल्हे दे डमरू वजदा
डमरू वजदा भोले डमरू वजदा
ओ संगतां पाउंदियां भंगड़ा तेरे नाम दे
गौरां फेरदी है माला

संग में भोले दे गौरां सजदी
गौरां सजदी भोले गौरां सजदी
ओ गोदी गणपत लाला तेरे नाम दा
गौरां फेरदी है माला

मंदिरां च भोले सत्संग हुंदा
सत्संग हुंदा भोले सत्संग हुंदा
ओ संगतां लाउण जैकारे तेरे नाम दे
गौरां फेरदी है माला

गल विच भोले दे नागां दी माला
नागां दी माला भोले नागां दी माला
ओ नाग मारन फुंकारे तेरे नाम दे
गौरां फेरदी है माला
अपलोडर- अनिलरामूर्तिभोपाल



ਗੌਰਾਂ, ਫੇਰਦੀ ਹੈ ਮਾਲਾ...( ਤੇਰੇ ਨਾਮ ਦੀ ) ॥
ਤੇਰੇ, ਨਾਮ ਦੀ ਓ ਭੋਲ਼ੇ, ਤੇਰੇ ਨਾਮ ਦੀ ॥
ਗੌਰਾਂ, ਫੇਰਦੀ ਹੈ ਮਾਲਾ...

ਸੀਸ, ਭੋਲ਼ੇ ਦੇ, ਗੰਗਾ ਵਿਰਾਜੇ ॥
ਗੰਗਾ, ਵਿਰਾਜੇ ਭੋਲ਼ੇ, ਗੰਗਾ ਵਿਰਾਜੇ ॥
ਓ ਓਥੇ, ਲਾਉਂਦੇ ਸਾਰੇ ਡੁੱਬਕੀ... ( ਤੇਰੇ ਨਾਮ ਦੀ ) ॥
ਗੌਰਾਂ, ਫੇਰਦੀ ਹੈ ਮਾਲਾ...

ਮਾਥੇ, ਭੋਲ਼ੇ ਦੇ, ਚੰਦਾ ਹੈ ਸਾਜੇ ॥
ਚੰਦਾ, ਹੈ ਸਾਜੇ ਭੋਲ਼ੇ, ਚੰਦਾ ਹੈ ਸਾਜੇ ॥
ਓ ਚੰਦਾ, ਮਾਰੇ ਲਿਸ਼ਕਾਰੇ... ( ਤੇਰੇ ਨਾਮ ਦੇ ) ॥
ਗੌਰਾਂ, ਫੇਰਦੀ ਹੈ ਮਾਲਾ...

ਹਾਥ, ਭੋਲ੍ਹੇ ਦੇ, ਡੰਮਰੂ ਵੱਜਦਾ ॥
ਡੰਮਰੂ, ਵੱਜਦਾ ਭੋਲ਼ੇ, ਡੰਮਰੂ ਵੱਜਦਾ ॥
ਓ ਸੰਗਤਾਂ, ਪਾਉਂਦੀਆਂ ਭੰਗੜਾ... ( ਤੇਰੇ ਨਾਮ ਦੇ ) ॥
ਗੌਰਾਂ, ਫੇਰਦੀ ਹੈ ਮਾਲਾ...

ਸੰਗ ਮੇਂ, ਭੋਲ਼ੇ ਦੇ, ਗੌਰਾਂ ਸੱਜਦੀ ॥
ਗੌਰਾਂ, ਸੱਜਦੀ ਭੋਲ਼ੇ, ਗੌਰਾਂ ਸੱਜਦੀ ॥
ਓ ਗੋਦੀ, ਗਣਪਤ ਲਾਲਾ... ( ਤੇਰੇ ਨਾਮ ਦਾ ) ॥
ਗੌਰਾਂ, ਫੇਰਦੀ ਹੈ ਮਾਲਾ...

ਮੰਦਿਰਾਂ, ਚ ਭੋਲ਼ੇ, ਸਤਿਸੰਗ ਹੁੰਦਾ ॥
ਸਤਿਸੰਗ, ਹੁੰਦਾ ਭੋਲ਼ੇ, ਸਤਸੰਗ ਹੁੰਦਾ ॥
ਓ ਸੰਗਤਾਂ, ਲਾਉਣ ਜੈਕਾਰੇ...( ਤੇਰੇ ਨਾਮ ਦੇ ) ॥
ਗੌਰਾਂ, ਫੇਰਦੀ ਹੈ ਮਾਲਾ...

ਗਲ਼, ਵਿੱਚ ਭੋਲ਼ੇ ਦੇ, ਨਾਗਾਂ ਦੀ ਮਾਲਾ ॥
ਨਾਗਾਂ, ਦੀ ਮਾਲਾ ਭੋਲ਼ੇ, ਨਾਗਾਂ ਦੀ ਮਾਲਾ ॥
ਓ ਨਾਗ, ਮਾਰਨ ਫੁੰਕਾਰੇ... ( ਤੇਰੇ ਨਾਮ ਦੇ ) ॥
ਗੌਰਾਂ, ਫੇਰਦੀ ਹੈ ਮਾਲਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (81 downloads)