माता दियाँ बोलियां-सलीम/ਮਾਤਾ ਦੀਆ ਬੋਲੀਆਂ- ਸਲੀਮ

ਮਾਤਾ ਦੀਆ ਬੋਲੀਆਂ- ਸਲੀਮ

ਫੀਤਾ ਫੀਤਾ ਫੀਤਾ,,, ਜੈ ਹੋ ll,,
ਓਹੀਓ ਲੋਕੀ, ਤਰ ਜਾਂਦੇ,,, ਜੈ ਹੋ ll,,
ਜਿਹਨਾਂ, ਦਰਸ, ਮਈਆ ਦਾ ਕੀਤਾ ll

ਬਾਰੀ ਬਰਸੀ, ਖੱਟਣ ਗਿਆ ਸੀ,
ਖੱਟ ਕੇ, ਲਿਆਂਦੀ ਆਰੀ l
ਓ ਸਾਉਣ ਦਾ, ਮਹੀਨਾ ਆ ਗਿਆ,
ਚਲੋ, ਮੰਦਿਰਾਂ ਨੂੰ, ਕਰ ਲਓ ਤਿਆਰੀ ll

ਤਾਰੇ ਤਾਰੇ ਤਾਰੇ,,, ਜੈ ਹੋ ll,,      
ਆਓ ਸਾਰੇ, ਰਲਮਿਲ ਕੇ,,, ਜੈ ਹੋ ll,,
ਲਾਓ, ਅੰਬਿਕੇ ਦੇ, ਨਾਂਅ ਦੇ ਜੈਕਾਰੇ ll

ਬਾਰੀ ਬਰਸੀ, ਖੱਟਣ ਗਿਆ ਸੀ,
ਖੱਟ ਕੇ, ਲਿਆਂਦਾ ਮੋਤੀ l
ਮਨ 'ਚ, ਜਗਾ ਲੈ ਭਗਤਾ,
ਸ਼ੇਰਾਂ, ਵਾਲੀ ਦੇ, ਨਾਮ ਦੀ ਜੋਤੀ ll

ਪੇੜੇ ਪੇੜੇ ਪੇੜੇ,,, ਜੈ ਹੋ ll,,
ਆਓ ਸਾਰੇ, ਪਾਈਏ ਭੰਗੜਾ,,, ਜੈ ਹੋ ll,,  
ਮੇਲਾ, ਲੱਗਿਆ, ਮਈਆ ਦੇ ਵੇਹੜੇ ll

ਬਾਰੀ ਬਰਸੀ, ਖੱਟਣ ਗਿਆ ਸੀ,
ਖੱਟ ਕੇ, ਲਿਆਂਦੇ ਛੋਲੇ l
ਓਹਨੂੰ ਮਈਆ, ਸੁੱਖ ਵੰਡਦੀ,
ਜੇਹੜਾ, ਜੈ ਮਾਤਾ ਦੀ ਬੋਲੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

माता दीआं बोलियां - सलीम

फीता फीता फीता,,, जय हो!
ओ ही लोग तर जाते,,, जय हो!
जिन्होंने, माता का दर्शन किया।

बारी बरसी, खट्टण गया सी,
खटके, लिआंदी आरी।
ओ सावन का महीना आ गया,
चलो, मंदिरों को, कर लो तैयारी।

तारे तारे तारे,,, जय हो!
आओ सारे, मिलकर,,, जय हो!
लगाओ, अंबिका के, नाम के जयकारे।

बारी बरसी, खट्टण गया सी,
खटके, लिआंदा मोती।
मन में, जगह बना ले भक्त,
शेरोंवाली के, नाम की ज्योति।

पेड़े पेड़े पेड़े,,, जय हो!
आओ सारे, करें भंगड़ा,,, जय हो!
मेला, लगा है, माता के आंगन।

बारी बरसी, खट्टण गया सी,
खटके, लिआंदे छोले।
माँ सुख बांटती, उसी को,
जो ‘जय माता दी’ बोले!

अपलोडर - अनिलरामूर्ति, भोपाल


download bhajan lyrics (10 downloads)