श्याम प्यारे तू बंसी वजादे/ਸ਼ਾਮ ਪਿਆਰੇ ਤੂੰ ਬੰਸੀ ਵਜਾ ਦੇ

ਸ਼ਾਮ ਪਿਆਰੇ ਤੂੰ ਬੰਸੀ ਵਜਾ ਦੇ

ਸ਼ਾਮ, ਪਿਆਰੇ ਤੂੰ, ਬੰਸੀ ਵਜਾ ਦੇ ।
ਹਾਰਾਂ, ਵਾਲੇ ਤੂੰ, ਬੰਸੀ ਵਜਾ ਦੇ ।
ਨਹੀਂ, ਵਜਾਉਣੀ ਤੇ, ਸਾਨੂੰ ਫੜ੍ਹਾ ਦੇ ॥

ਤੇਰੀ, ਬੰਸੀ ਹੈ, ਸ਼ਾਮ ਬੜੀ ਸੋਹਣੀ ॥
ਏਹਦੀ, ਤਾਨ, ਬੜੀ ਹੈ ਮਨਮੋਹਣੀ ॥
ਜ਼ਰਾ, ਹੋਠਾਂ ਨਾਲ, ਲਾ ਕੇ ਵਜਾ ਦੇ ।
ਨਹੀਂ, ਵਜਾਉਣੀ ਤੇ, ਸਾਨੂੰ ਫੜ੍ਹਾ ਦੇ ।
ਸ਼ਾਮ, ਪਿਆਰੇ ਤੂੰ, ਬੰਸੀ ਵਜਾ ਦੇ...

ਤੇਰੀ, ਬੰਸੀ ਹੈ, ਬੜੀ ਹੀ ਨਿਰਾਲੀ ।
ਬਾਹਰੋਂ, ਸੋਹਣੀ ਤੇ, ਅੰਦਰੋਂ ਹੈ ਕਾਲੀ ॥
ਜ਼ਰਾ, ਬੰਸਰੀ ਦੀ, ਤਾਨ ਤੂੰ ਸੁਣਾ ਦੇ ।
ਨਹੀਂ, ਵਜਾਉਣੀ ਤੇ, ਸਾਨੂੰ ਫੜ੍ਹਾ ਦੇ ।
ਸ਼ਾਮ, ਪਿਆਰੇ ਤੂੰ, ਬੰਸੀ ਵਜਾ ਦੇ...

ਜਦੋਂ, ਸ਼ਾਮ ਤੂੰ, ਬੰਸੀ ਵਜਾਵੇ ।
ਰਾਧਾ, ਸੁਣ ਕੇ, ਦੌੜੀ ਦੌੜੀ ਆਵੇ ॥
ਸ਼ਾਮ, ਪਿਆਰਾ ਹੈ, ਰਾਸ ਰਚਾਵੇ ।
ਰਾਧਾ, ਮਸਤ, ਮਗਨ ਹੋ ਜਾਵੇ ।
ਸ਼ਾਮ, ਪਿਆਰੇ ਤੂੰ, ਬੰਸੀ ਵਜਾ ਦੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

शाम प्यारे तू बाँसुरी बजा दे

शाम, प्यारे तू, बाँसुरी बजा दे ।
हारां वाले तू, बाँसुरी बजा दे ।
नहीं बजाऊणी ते, सानूं फड़ा दे ॥

तेरी, बाँसुरी है, शाम बड़ी सोहणी ॥
एहदी, तान, बड़ी है मनमोहणी ॥
ज़रा, होठां नाल, ला के बजा दे ।
नहीं बजाऊणी ते, सानूं फड़ा दे ।
शाम, प्यारे तू, बाँसुरी बजा दे...

तेरी, बाँसुरी है, बड़ी ही निराली ।
बाहरों, सोहणी ते, अंदरों है काली ॥
ज़रा, बाँसुरी दी, तान तू सुना दे ।
नहीं बजाऊणी ते, सानूं फड़ा दे ।
शाम, प्यारे तू, बाँसुरी बजा दे...

जदों, शाम तू, बाँसुरी बजावे ।
राधा, सुन के, दौड़ी दौड़ी आवे ॥
शाम, प्यारा है, रास रचावे ।
राधा, मस्त, मगन हो जावे ॥
शाम, प्यारे तू, बाँसुरी बजा दे...

श्रेणी
download bhajan lyrics (24 downloads)