भवना दा नज़ारा

ਭਵਨਾਂ ਦਾ ਨਜ਼ਾਰਾ

ਭਵਨਾਂ ਦਾ, ਨਜ਼ਾਰਾ... ਹੋ ਭਵਨਾਂ ਦਾ, ਨਜ਼ਾਰਾ... ॥
ਹੋ ਲੱਗਦਾ ਬੜਾ, ਪਿਆਰਾ... ਲੱਗਦਾ ਬੜਾ, ਪਿਆਰਾ... ।
ਹੋ ਮਈਆ ਦਾ, ਨਜ਼ਾਰਾ... ਹੋ ਮਈਆ ਦਾ, ਨਜ਼ਾਰਾ... ।
ਹੋ ਲੱਗਦਾ ਬੜਾ, ਪਿਆਰਾ... ਲੱਗਦਾ ਬੜਾ, ਪਿਆਰਾ... ।

ਉੱਚਿਆਂ, ਪਹਾੜਾਂ ਵਿੱਚੋਂ, ਮਈਆ ਮੇਰੀ ਆਈ ਏ ॥
ਭਗਤਾਂ ਦੇ, ਲਈ ਮਈਆ, ਬਿੰਦੀਆਂ ਲਿਆਈ ਏ ॥
ਹੋ ਬਿੰਦੀਆਂ ਦਾ, ਨਜ਼ਾਰਾ... ਹੋ ਬਿੰਦੀਆਂ ਦਾ, ਨਜ਼ਾਰਾ... ।
ਹੋ ਲੱਗਦਾ ਬੜਾ, ਪਿਆਰਾ... ਲੱਗਦਾ ਬੜਾ, ਪਿਆਰਾ... ।
ਭਵਨਾਂ ਦਾ, ਨਜ਼ਾਰਾ... ਹੋ ਭਵਨਾਂ ਦਾ...

ਪੀਲੇ ਪੀਲੇ, ਸ਼ੇਰ ਉੱਤੇ, ਮਈਆ ਮੇਰੀ ਆਈ ਏ ॥
ਭਗਤਾਂ ਦੇ, ਲਈ ਮਈਆ, ਚੁੰਨੀਆਂ ਲਿਆਈ ਏ ॥
ਹੋ ਚੁੰਨੀਆਂ ਦਾ, ਨਜ਼ਾਰਾ... ਹੋ ਚੁੰਨੀਆਂ ਦਾ, ਨਜ਼ਾਰਾ... ।
ਹੋ ਲੱਗਦਾ ਬੜਾ, ਪਿਆਰਾ... ਲੱਗਦਾ ਬੜਾ, ਪਿਆਰਾ... ।
ਭਵਨਾਂ ਦਾ, ਨਜ਼ਾਰਾ... ਹੋ ਭਵਨਾਂ ਦਾ...

ਸੋਹਣੀ ਸੋਹਣੀ, ਗੁਫ਼ਾ ਵਿੱਚੋਂ, ਮਈਆ ਮੇਰੀ ਆਈ ਏ ॥
ਭਗਤਾਂ ਦੇ, ਲਈ ਮਈਆ, ਚੂੜੀਆਂ ਲਿਆਈ ਏ ॥
ਹੋ ਕੰਗਣਾਂ ਦਾ, ਨਜ਼ਾਰਾ... ਕੰਗਣਾਂ ਦਾ, ਨਜ਼ਾਰਾ... ।
ਹੋ ਲੱਗਦਾ ਬੜਾ, ਪਿਆਰਾ... ਲੱਗਦਾ ਬੜਾ, ਪਿਆਰਾ... ।
ਭਵਨਾਂ ਦਾ, ਨਜ਼ਾਰਾ... ਹੋ ਭਵਨਾਂ ਦਾ...

ਸੋਹਣਾ ਸੋਹਣਾ, ਰੂਪ ਸਜਾ ਕੇ, ਸ਼ੇਰਾਂ ਵਾਲੀ ਆਈ ਏ ॥
ਭਗਤਾਂ ਦੇ, ਲਈ ਮਈਆ, ਪਾਇਲ ਲਿਆਈ ਏ ॥
ਹੋ ਬਿਛੂਏ ਦਾ, ਨਜ਼ਾਰਾ... ਬਿਛੂਏ ਦਾ, ਨਜ਼ਾਰਾ... ।
ਹੋ ਲੱਗਦਾ ਬੜਾ, ਪਿਆਰਾ... ਲੱਗਦਾ ਬੜਾ, ਪਿਆਰਾ... ।
ਭਵਨਾਂ ਦਾ, ਨਜ਼ਾਰਾ... ਹੋ ਭਵਨਾਂ ਦਾ...

ਨਵ, ਰਾਤਰਿਆਂ ਦੀ, ਸੋਹਣੀ ਰੁੱਤ ਆਈ ਏ ॥
ਮੈਂ ਤਾਂ, ਮਈਆ ਜੀ ਦੀ, ਜੋਤ ਜਗਾਈ ਏ ॥
ਹੋ ਜੋਤਾਂ ਦਾ, ਨਜ਼ਾਰਾ... ਜੋਤਾਂ ਦਾ, ਨਜ਼ਾਰਾ... ।
ਹੋ ਲੱਗਦਾ ਬੜਾ, ਪਿਆਰਾ... ਲੱਗਦਾ ਬੜਾ, ਪਿਆਰਾ... ।
ਭਵਨਾਂ ਦਾ, ਨਜ਼ਾਰਾ... ਹੋ ਭਵਨਾਂ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ 

Lyrics in Hindi

भवनाँ दा नज़ारा

भवनाँ दा, नज़ारा… हो भवनाँ दा, नज़ारा… ॥
हो लगदा बड़ा, प्यारा… लगदा बड़ा, प्यारा… ।
हो मइया दा, नज़ारा… हो मइया दा, नज़ारा… ।
हो लगदा बड़ा, प्यारा… लगदा बड़ा, प्यारा… ।
भवनाँ दा, नज़ारा… हो भवनाँ दा…

ऊचियाँ, पहाड़ाँ विच्चों, मइया मेरी आई ए ॥
भगताँ दे, लई मइया, बिंदियाँ लिआई ए ॥
हो बिंदियाँ दा, नज़ारा… हो बिंदियाँ दा, नज़ारा… ।
हो लगदा बड़ा, प्यारा… लगदा बड़ा, प्यारा… ।
भवनाँ दा, नज़ारा… हो भवनाँ दा…

पीले पीले, शेर उत्ते, मइया मेरी आई ए ॥
भगताँ दे, लई मइया, चुननियाँ लिआई ए ॥
हो चुननियाँ दा, नज़ारा… हो चुननियाँ दा, नज़ारा… ।
हो लगदा बड़ा, प्यारा… लगदा बड़ा, प्यारा… ।
भवनाँ दा, नज़ारा… हो भवनाँ दा…

सोहणी सोहणी, गुफ़ा विच्चों, मइया मेरी आई ए ॥
भगताँ दे, लई मइया, चूड़ियाँ लिआई ए ॥
हो कंगणाँ दा, नज़ारा… कंगणाँ दा, नज़ारा… ।
हो लगदा बड़ा, प्यारा… लगदा बड़ा, प्यारा… ।
भवनाँ दा, नज़ारा… हो भवनाँ दा…

सोहणा सोहणा, रूप सजा के, शेराँ वाली आई ए ॥
भगताँ दे, लई मइया, पायल लिआई ए ॥
हो बिछुए दा, नज़ारा… बिछुए दा, नज़ारा… ।
हो लगदा बड़ा, प्यारा… लगदा बड़ा, प्यारा… ।
भवनाँ दा, नज़ारा… हो भवनाँ दा…

नव, रातरियाँ दी, सोहणी रुत्त आई ए ॥
मैँ ताँ, मइया जी दी, जोत जगाई ए ॥
हो जोताँ दा, नज़ारा… जोताँ दा, नज़ारा… ।
हो लगदा बड़ा, प्यारा… लगदा बड़ा, प्यारा… ।
भवनाँ दा, नज़ारा… हो भवनाँ दा…

download bhajan lyrics (14 downloads)