शेर ते सवार हो के आजा दातीऐ
साडे घर जागा फेरा पाजा दातीऐ
राहा विच तेरे असी फूल मां विछाऐ से
फूल मां विछाऐ ने फूल मां विछाऐ से
अऊन दी उडीक विच भवन सजाऐ ने
चार चंन जागे विच ला जा दातीऐ
साडे घर जागा फेरा पाजा दाती...
कृपा तेरी दे नाल जागा करवाया ऐ
खूशीआ दे नाल असी जसन मनाऐया ऐ
दात खूशीआ दी, झोली विच पाजा दातीऐ
साडे घर जागा फेरा पाजा दाती...
तेरे ता दीदार असी कंजका चो पाऐ ने
चरना च सीस माऐ सब ने झूकाऐ ने
आ के बच्चेआ से कषट मिटा जा दातीऐ
साडे घर जागा फेरा पाजा दातीऐ ...
चल के जनाल पिंडों भगत मां आऐ ने
भगत मां आऐ ने मां भगत मां आऐ ने
फल फूल भेंटा नाल नारीअल लिआऐ
बले बले पपी दी करा जा दातीऐ
बले बले शान दी करा जा दातीऐ
साडे घर जागा फेरा पाजा दातीऐ ...
लेखक जसपाल जनाल
JASPAL JANAL
8699406500
ਸਾਡੇ ਘਰ ਜਾਗਾ ਫੇਰਾ ਪਾਜਾ ਦਾਤੀਏ
ਸ਼ੇਰ ਤੇ ਸਵਾਰ ਹੋ ਕੇ ਆਜਾ ਦਾਤੀਏ
ਰਾਹਾਂ ਵਿੱਚ ਤੇਰੇ ਅਸੀਂ ਫੁੱਲ ਮਾਂ ਬਿਛਾਏ ਨੇ
ਤੇਰੇ ਆਉਣ ਦੀ ਉਡੀਕ ਵਿੱਚ ਭਵਨ ਸਜਾਏ ਨੇ
ਚਾਰ ਚੰਨ ਜਾਗੇ ਵਿੱਚ ਲਾਜਾ ਦਾਤੀਏ
ਸਾਡੇ ਘਰ ਜਾਗਾ ਫੇਰਾ ਪਾਜਾ ਦਾਤੀਏ
ਸ਼ੇਰ ਤੇ ਸਵਾਰ ਹੋ ਕੇ ਆਜਾ ਦਾਤੀਏ
ਕ੍ਰਿਪਾ ਤੇਰੀ ਦੇ ਨਾਲ ਜਾਗਾ ਕਰਵਾਇਆ ਏ
ਖੁਸ਼ੀਆ ਦੇ ਨਾਲ ਅਸੀਂ ਜਸ਼ਨ ਮਨਾਇਆ ਏ
ਖੁਸ਼ੀਆ ਦਾਤ ਦੀ ਝੋਲੀ ਪਾਜਾ ਦਾਤੀਏ
ਸਾਡੇ ਘਰ ਜਾਗਾ ਫੇਰਾ ਪਾਜਾ ਦਾਤੀਏ
ਸ਼ੇਰ ਤੇ ਸਵਾਰ ਹੋ ਕੇ ਆਜਾ ਦਾਤੀਏ
ਤੇਰੇ ਤਾਂ ਦੀਦਾਰ ਅਸੀਂ ਕੰਜਕਾਂ ਚੋ ਪਾਏ ਨੇ
ਚਰਨਾਂ ਚ ਸੀਸ ਮਾਂਏ ਸਭ ਨੇ ਝੁਕਾਏ ਨੇ
ਤੂੰ ਬੱਚਿਆਂ ਦੇ ਕਸ਼ਟ ਮਿਟਾ ਜਾ ਦਾਤੀਏ
ਸਾਡੇ ਘਰ ਜਾਗਾ ਫੇਰਾ ਪਾਜਾ ਦਾਤੀਏ
ਸ਼ੇਰ ਤੇ ਸਵਾਰ ਹੋ ਕੇ ਆਜਾ ਦਾਤੀਏ
ਚੱਲ ਕੇ ਜਨਾਲ ਪਿੰਡੋ ਭਗਤ ਮਾਂ ਆਏ ਨੇ
ਫਲ ਫੁੱਲ ਭੇਟਾਂ ਨਾਲ ਨਾਰੀਅਲ ਲਿਆਏ ਨੇ
ਬੱਲੇ ਬੱਲੇ ਪੱਪੀ ਦੀ ਕਰਾ ਜਾ ਦਾਤੀਏ
ਸਾਡੇ ਘਰ ਜਾਗਾ ਫੇਰਾ ਪਾਜਾ ਦਾਤੀਏ
ਸ਼ੇਰ ਤੇ ਸਵਾਰ ਹੋ ਕੇ ਆਜਾ ਦਾਤੀਏ
ਲੇਖਕ - ਜਸਪਾਲ ਪੱਪੀ ਜਨਾਲ
ਪਿੰਡ +ਡਾਕਖਾਨਾ ਜਨਾਲ
ਜਿਲ੍ਹਾ ਸੰਗਰੂਰ (ਪੰਜਾਬ)
ਪਿੰਨ - 148035
ਮੋਬਾਈਲ- 8699406500