ਟਿੱਕਾ ਚੰਦਨ ਦਾ
ਟਿੱਕਾ ਚੰਦਨ ਦਾ... ਜੈ ਹੋ ॥।ਮੱਥੇ ਉੱਤੇ, ਲਾ ਕੇ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਨੀ ਮੇਰੇ ਜੋਗੀ, ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਇੱਕ ਝੋਲੀ... ਜੈ ਹੋ ॥।ਬਗ਼ਲਾਂ ਚ, ਪਾ ਕੇ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਨੀ ਮੇਰੇ ਜੋਗੀ, ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਇੱਕ ਚਿਮਟਾ... ਜੈ ਹੋ ॥।ਹੱਥ ਚ, ਸਜਾ ਕੇ ਰੱਖਦਾ
ਨੀ ਏਹ ਜੋਗੀ... ਜੈ ਹੋ ॥
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਨੀ ਮੇਰੇ ਜੋਗੀ, ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਇੱਕ ਸਿੰਗੀ... ਜੈ ਹੋ ॥ਗਲ਼ ਵਿੱਚ, ਪਾ ਕੇ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਨੀ ਮੇਰੇ ਜੋਗੀ, ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ ਪਊਏ... ਜੈ ਹੋ ॥ਪੈਰਾਂ ਵਿੱਚ ਪਾ ਕੇ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਨੀ ਮੇਰੇ ਜੋਗੀ, ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਇੱਕ ਧੂਣਾ... ਜੈ ਹੋ ॥ਬੋਹੜਾਂ ਥੱਲੇ, ਲਾ ਕੇ ਰੱਖਦਾ ।
ਉਸ ਧੂਣੇ ਤੇ, ਮੰਢਾਲੀ ਵਾਲਾ, ਜਾ ਕੇ ਨੱਚਦਾ ।
ਸੱਤੇ ਧੂਣਾ... ਜੈ ਹੋ ॥।ਭਗਤਾਂ ਦੇ, ਦੁੱਖ ਕੱਟਦਾ ।
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਨੀ ਮੇਰੇ ਜੋਗੀ, ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ, ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
टिका चंदन का
टिका चंदन का... जै हो ॥
माथे ऊपर, ला के रखदा ॥
नी ए जोगी... जै हो ॥
नी ए बालका, दिल में जावे वसदा ।
नी मेरे जोगी, दिल में जावे वसदा ।
नी ए बालका, दिल में जावे वसदा ।
इक झोली... जै हो ॥
बगलां च पा के रखदा ॥
नी ए जोगी... जै हो ॥
नी ए बालका, दिल में जावे वसदा ।
नी मेरे जोगी, दिल में जावे वसदा ।
नी ए बालका, दिल में जावे वसदा ।
इक चिमटा... जै हो ॥
हाथ च सजा के रखदा ॥
नी ए जोगी... जै हो ॥
नी ए बालका, दिल में जावे वसदा ।
नी मेरे जोगी, दिल में जावे वसदा ।
नी ए बालका, दिल में जावे वसदा ।
इक सिंगी... जै हो ॥
गल विच पा के रखदा ॥
नी ए जोगी... जै हो ॥
नी ए बालका, दिल में जावे वसदा ।
नी मेरे जोगी, दिल में जावे वसदा ।
नी ए बालका, दिल में जावे वसदा ।
नी ए पऊए... जै हो ॥
पैरां विच पा के रखदा ॥
नी ए जोगी... जै हो ॥
नी ए बालका, दिल में जावे वसदा ।
नी मेरे जोगी, दिल में जावे वसदा ।
नी ए बालका, दिल में जावे वसदा ।
इक धूणा... जै हो ॥
बोहड़ां थल्ले ला के रखदा ।
उस धूणे ते मंडाळी वाला जा के नच्चदा ।
सत्ते धूणा... जै हो ॥
भगतां दे दुख कटदा ।
नी ए बालका, दिल में जावे वसदा ।
नी मेरे जोगी, दिल में जावे वसदा ।
नी ए बालका, दिल में जावे वसदा ।
अपलोडर — अनिलरामूर्ती भोपाल