ਜੇਹੜਾ ਜੈ ਜੋਗੀ ਦੀ ਬੋਲੇ
ਜੇਹੜਾ, ਜੈ ਜੋਗੀ ਦੀ, ਬੋਲੇ ਬੋਲੇ,
ਜੇਹੜਾ, ਜੈ ਜੋਗੀ ਦੀ ਬੋਲੇ ॥
ਓਹ, ਭਗਤ, ਕਦੇ ਨਾ ਡੋਲ੍ਹੇ,
ਭਗਤ, ਕਦੇ ਨਾ ਡੋਲ੍ਹੇ, ਹਾਂਜੀ...
ਜੇਹੜਾ, ਜੈ ਜੋਗੀ ਦੀ, ਬੋਲੇ ਬੋਲੇ,
ਜੇਹੜਾ, ਜੈ ਜੋਗੀ ਦੀ ਬੋਲੇ ।
ਪੌਣਾਹਾਰੀ ਦੀ, ਜੈ ਜੈ, ਬੋਲੇ ਬੋਲੇ,
ਦੁੱਧਾਧਾਰੀ ਦੀ, ਜੈ ਜੈ ਬੋਲੇ ॥
ਜੈ ਜੋਗੀ ਵਿੱਚ, ਬੜੇ ਹੀ ਫਾਇਦੇ,
ਮੈਲ, ਪਾਪਾਂ ਦੀ ਧੋਵੇ ।
ਤਨ ਤੇ ਮਨ, ਹੋ ਜਾਂਦਾ ਨਿਰਮਲ,
ਜੀਭਾ, ਪਵਿੱਤਰ ਹੋਵੇ ॥
ਤਾਲਾ, ਕਿਸਮਤ ਵਾਲਾ ਖੋਲ੍ਹੇ,
ਕਿਸਮਤ, ਵਾਲਾ ਖੋਲ੍ਹੇ, ਹਾਂਜੀ...
ਜੇਹੜਾ, ਜੈ ਜੋਗੀ ਦੀ, ਬੋਲੇ ਬੋਲੇ...
ਜੋ ਜੋਗੀ ਤੇ, ਰੱਖੇ ਭਰੋਸਾ,
ਚੁੱਭਣ, ਨਾ ਦੇਵੇ ਕੰਕਰ ।
ਸ਼ਾਮ ਸਵੇਰੇ ਰਚਦਾ ਜਿਹੜਾ
ਓਮ, ਨਮੋ ਸ਼ਿਵ ਮੰਤਰ ॥
ਹੁੰਦੇ, ਸਫ਼ਲ ਓਹ, ਮਾਨਸ ਚੋਲੇ,
ਸਫ਼ਲ ਓਹ, ਮਾਨਸ ਚੋਲੇ, ਹਾਂਜੀ...
ਜੇਹੜਾ, ਜੈ ਜੋਗੀ ਦੀ, ਬੋਲੇ ਬੋਲੇ...
ਵਾਲ਼ ਨਾ ਬਾਂਕਾ, ਹੋਵੇ ਜਿਸਨੂੰ,
ਸਿੱਧ, ਜੋਗੀ ਦੀਆਂ ਰੱਖਾਂ।
ਕੋਮਲ ਜਲੰਧਰੀ, ਵਰਗੇ ਤਰ ਗਏ,
ਜੱਗ ਤੋਂ, ਪਾਪੀ ਲੱਖਾਂ ॥
ਤਾਂਹੀਓਂ, ਗਾਉਣ, ਰੰਗੀਲੇ ਢੋਲੇ,
ਗਾਉਣ, ਰੰਗੀਲੇ ਢੋਲੇ, ਹਾਂਜੀ...
ਜੇਹੜਾ, ਜੈ ਜੋਗੀ ਦੀ, ਬੋਲੇ ਬੋਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जेहड़ा जै जोगी दी बोले
जेहड़ा, जै जोगी दी, बोले बोले,
जेहड़ा, जै जोगी दी बोले॥
ओह, भगत, कदे ना डोल्हे,
भगत, कदे ना डोल्हे, हाँजी…
जेहड़ा, जै जोगी दी, बोले बोले,
जेहड़ा, जै जोगी दी बोले॥
पौणाहारी दी, जै जै, बोले बोले,
दुद्धाधारी दी, जै जै बोले॥
जै जोगी विच, बड़े ही फायदे,
मैਲ, पापाँ दी धोवे॥
तन ते मन, हो जान्दा निर्मल,
जीभा, पवित्र होवे॥
ताला, किस्मत वाला खोल्हे,
किस्मत, वाला खोल्हे, हाँजी…
जेहड़ा, जै जोगी दी, बोले बोले…
जो जोगी ते, रख्खे भरोसा,
चुभ्बण, ना देवे कंकड़॥
शाम सवेरै रचदा जेहड़ा
ओम, नमः शिव मंत्र॥
हुंदे, सफल ओह, मानस चोले,
सफल ओह, मानस चोले, हाँजी…
जेहड़ा, जै जोगी दी, बोले बोले…
वाल ना बांका, होवे जिसनूं,
सिद्ध, जोगी दियाँ रख्खाँ॥
कोमल जलंधरी, वरगे तर गए,
जग्ग तों, पापी लाखाँ॥
तांहियों, गाउण, रंगीले ढोले,
गाउण, रंगीले ढोले, हाँजी…
जेहड़ा, जै जोगी दी, बोले बोले…
अपलोडर – अनिल राममूर्ति भोपाल