ਗੋਪੀਆਂ ਨੇ ਘੇਰ ਲਿਆ ਤੂੰ
ਗੋਪੀਆਂ ਨੇ, ਘੇਰ ਲਿਆ ਤੂੰ, ਵੇ ਤੂੰ, ਨੰਦਲਾਲਾ ॥
ਸਖੀਆਂ ਨੇ, ਘੇਰ ਲਿਆ ਤੂੰ, ਵੇ ਤੂੰ, ਨੰਦਲਾਲਾ ॥
ਰਲ ਮਿਲ, ਸਖ਼ੀਆਂ, ਪਾਣੀ ਨੂੰ ਚੱਲੀਆਂ ॥
ਮੱਟਕੀਆਂ, ਫੋੜੇ ਤੂੰ, ਵੇ ਤੂੰ, ਨੰਦਲਾਲਾ ॥
ਗੋਪੀਆਂ ਨੇ, ਘੇਰ ਲਿਆ ਤੂੰ...
ਰਲ ਮਿਲ, ਸਖ਼ੀਆਂ, ਨਹਾਵਣ ਚੱਲੀਆਂ ॥
ਚੀਰ, ਚੁਰਾਵੇ ਤੂੰ, ਵੇ ਤੂੰ, ਨੰਦਲਾਲਾ ॥
ਗੋਪੀਆਂ ਨੇ, ਘੇਰ ਲਿਆ ਤੂੰ...
ਰਲ ਮਿਲ, ਸਖ਼ੀਆਂ, ਮਧੂਵਨ ਚੱਲੀਆਂ ॥
ਰਾਸ, ਰਚਾਵੇ ਤੂੰ, ਵੇ ਤੂੰ, ਨੰਦਲਾਲਾ ॥
ਗੋਪੀਆਂ ਨੇ, ਘੇਰ ਲਿਆ ਤੂੰ...
ਰਲ ਮਿਲ, ਸਖ਼ੀਆਂ, ਵ੍ਰਿੰਦਾਵਨ ਚੱਲੀਆਂ ॥
ਗਊਆਂ, ਚਰਾਵੇ ਤੂੰ, ਵੇ ਤੂੰ, ਨੰਦਲਾਲਾ ॥
ਗੋਪੀਆਂ ਨੇ, ਘੇਰ ਲਿਆ ਤੂੰ...
ਰਲ ਮਿਲ, ਸਖ਼ੀਆਂ, ਬਰਸਾਨੇ ਚੱਲੀਆਂ ॥
ਰਾਧਾ ਸੰਗ, ਰਵ੍ਹੇ ਤੂੰ, ਵੇ ਤੂੰ, ਨੰਦਲਾਲਾ ॥
ਗੋਪੀਆਂ ਨੇ, ਘੇਰ ਲਿਆ ਤੂੰ...
ਰਲ ਮਿਲ, ਸਖ਼ੀਆਂ, ਦਹੀਂ ਬਿਲੋਵੇ ॥
ਚੋਰੀ ਚੋਰੀ, ਖਾਵੇ ਤੂੰ, ਵੇ ਤੂੰ, ਨੰਦਲਾਲਾ ॥
ਗੋਪੀਆਂ ਨੇ, ਘੇਰ ਲਿਆ ਤੂੰ...
ਰਲ ਮਿਲ, ਸਖ਼ੀਆਂ, ਖੇਲ੍ਹਣ ਹੋਲੀ ॥
ਰੰਗ, ਉੜ੍ਹਾਵੇ ਤੂੰ, ਵੇ ਤੂੰ, ਨੰਦਲਾਲਾ ॥
ਭਰ ਭਰ ਗੋਪੀਆਂ ਨੇ, ਘੇਰ ਲਿਆ ਤੂੰ...
ਰਾਧੇ ਰਾਧੇ
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
गोपियों ने घेर लिया तूँ
गोपियों ने, घेर लिया तूँ, वे तूँ, नंदलाला ॥
सखियों ने, घेर लिया तूँ, वे तूँ, नंदलाला ॥
रळ मिल, सखियाँ, पानी नूँ चल्लियाँ ॥
मट्कियाँ, फोड़े तूँ, वे तूँ, नंदलाला ॥
गोपियों ने, घेर लिया तूँ…
रळ मिल, सखियाँ, न्हावण चल्लियाँ ॥
चीर, चुरावे तूँ, वे तूँ, नंदलाला ॥
गोपियों ने, घेर लिया तूँ…
रळ मिल, सखियाँ, मधुवन चल्लियाँ ॥
रास, रचावे तूँ, वे तूँ, नंदलाला ॥
गोपियों ने, घेर लिया तूँ…
रळ मिल, सखियाँ, वृंदावन चल्लियाँ ॥
गउआँ, चरावे तूँ, वे तूँ, नंदलाला ॥
गोपियों ने, घेर लिया तूँ…
रळ मिल, सखियाँ, बरसाने चल्लियाँ ॥
राधा संग, रव्हे तूँ, वे तूँ, नंदलाला ॥
गोपियों ने, घेर लिया तूँ…
रळ मिल, सखियाँ, दही बिलोवें ॥
चोरी चोरी, खावे तूँ, वे तूँ, नंदलाला ॥
गोपियों ने, घेर लिया तूँ…
रळ मिल, सखियाँ, खेलण होली ॥
रंग, उड़ावे तूँ, वे तूँ, नंदलाला ॥
भर भर गोपियों ने, घेर लिया तूँ…
राधे राधे
अपलोडर — अनिलरामूर्ति भोपाल