ਸ਼ਾਮ ਰਾਧਾ ਨੂੰ ਪਿਆਰੇ
ਸ਼ਾਮ, ਰਾਧਾ ਨੂੰ, ਪਿਆਰੇ... ( ਰਾਧੇ ਰਾਧੇ ) ॥
ਰਾਧਾ, ਸ਼ਿਆਮ ਨੂੰ, ਪਿਆਰੀ... ( ਰਾਧੇ ਰਾਧੇ ) ॥
ਰਾਧੇ, ਰਾਧੇ ਬੋਲੋ, ਰਾਧੇ ਰਾਧੇ ॥
ਓ ਸ਼ਾਮ, ਰਾਧਾ ਨੂੰ, ਪਿਆਰੇ...
ਸ਼ਾਮ, ਤਾਂ ਮੇਰਾ, ਗਊਆਂ ਚਰਾਵੇ ॥
ਓ ਗਵਾਲੇ, ਲੈਂਦੇ ਨੇ, ਨਜ਼ਾਰੇ... ( ਰਾਧੇ ਰਾਧੇ ) ॥
ਰਾਧੇ, ਰਾਧੇ ਬੋਲੋ, ਰਾਧੇ ਰਾਧੇ ॥
ਓ ਸ਼ਾਮ, ਰਾਧਾ ਨੂੰ, ਪਿਆਰੇ...
ਸ਼ਾਮ, ਤਾਂ ਮੇਰਾ, ਮੱਖਣ ਚੁਰਾਵੇ ॥
ਓਹ ਸਾਰੇ, ਗਵਾਲਿਆਂ, ਨੂੰ ਖਿਲਾਵੇ... ( ਰਾਧੇ ਰਾਧੇ ) ॥
ਰਾਧੇ, ਰਾਧੇ ਬੋਲੋ, ਰਾਧੇ ਰਾਧੇ ॥
ਓ ਸ਼ਾਮ, ਰਾਧਾ ਨੂੰ, ਪਿਆਰੇ...
ਸ਼ਾਮ, ਤਾਂ ਮੇਰਾ, ਰਾਸ ਰਚਾਵੇ ॥
ਓ ਸਖੀਆਂ, ਲੈਂਦੀ ਆਂ, ਨਜ਼ਾਰੇ... ( ਰਾਧੇ ਰਾਧੇ ) ॥
ਰਾਧੇ, ਰਾਧੇ ਬੋਲੋ, ਰਾਧੇ ਰਾਧੇ ॥
ਓ ਸ਼ਾਮ, ਰਾਧਾ ਨੂੰ, ਪਿਆਰੇ...
ਸ਼ਾਮ, ਤਾਂ ਮੇਰਾ, ਬੰਸੀ ਬਜਾਵੇ ॥
ਓ ਰਾਧਾ, ਲੈਂਦੀ ਏ, ਨਜ਼ਾਰੇ... ( ਰਾਧੇ ਰਾਧੇ ) ॥
ਰਾਧੇ, ਰਾਧੇ ਬੋਲੋ, ਰਾਧੇ ਰਾਧੇ ॥
ਓ ਸ਼ਾਮ, ਰਾਧਾ ਨੂੰ, ਪਿਆਰੇ...
ਸ਼ਾਮ, ਤਾਂ ਮੇਰਾ, ਘਰ ਘਰ ਆਵੇ ॥
ਓ ਭਗਤ, ਲੈਂਦੇ ਆ, ਨਜ਼ਾਰੇ... ( ਰਾਧੇ ਰਾਧੇ ) ॥
ਰਾਧੇ, ਰਾਧੇ ਬੋਲੋ, ਰਾਧੇ ਰਾਧੇ ॥
ਓ ਸ਼ਾਮ, ਰਾਧਾ ਨੂੰ, ਪਿਆਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
श्याम राधा नूं प्यारे
श्याम, राधा नूं, प्यारे… ( राधे राधे ) ॥
राधा, श्याम नूं, प्यारी… ( राधे राधे ) ॥
राधे, राधे बोलो, राधे राधे ॥
ओ श्याम, राधा नूं, प्यारे…
श्याम, तां मेरा, गऊआं चरावे ॥
ओ ग्वाले, लैंदे ने, नज़ारे… ( राधे राधे ) ॥
राधे, राधे बोलो, राधे राधे ॥
ओ श्याम, राधा नूं, प्यारे…
श्याम, तां मेरा, माखन चुरावे ॥
ओह सारे, ग्वालियां, नूं खिलावे… ( राधे राधे ) ॥
राधे, राधे बोलो, राधे राधे ॥
ओ श्याम, राधा नूं, प्यारे…
श्याम, तां मेरा, रास रचावे ॥
ओ सखियां, लैंदियां, नज़ारे… ( राधे राधे ) ॥
राधे, राधे बोलो, राधे राधे ॥
ओ श्याम, राधा नूं, प्यारे…
श्याम, तां मेरा, बंसी बजावे ॥
ओ राधा, लैंदी ए, नज़ारे… ( राधे राधे ) ॥
राधे, राधे बोलो, राधे राधे ॥
ओ श्याम, राधा नूं, प्यारे…
श्याम, तां मेरा, घर घर आवे ॥
ओ भगत, लैंदे आ, नज़ारे… ( राधे राधे ) ॥
राधे, राधे बोलो, राधे राधे ॥
ओ श्याम, राधा नूं, प्यारे…
अपलोडर – अनिलरामूर्ति भोपाल