मेरा जोगी आौंदा सूखा राम सरोआ

हथ जोड़ के बह को सारे धरके मन दे विच फर्यादा,
मेरा बाबा आउंदा ए पाउअ दियां आऊं आवाजा,

निक्का जेहा ओह नाल हवावा खेडदा आउगा,
रुखा दे भी पतेया नु ओह छेड़दा आउगा,
ओह नु भी औनदिया होंगियाँ भगता दियां यादा,
मेरा बाबा आउंदा ए पाउअ दियां आऊं आवाजा,

जान नही हुन देना तेनु जद जद भी तू औना,
दिल दे बूहे बंद करके तेनु बाहरो जिन्द्रा लौना,
हुन मर्जी ऐ साडी बाबा कर लई बहुत लिहाजा,
मेरा बाबा आउंदा ए पाउअ दियां आऊं आवाजा,

लगदा तेरे भाग जाग पये नि मस्तक दिए र्रेखे,
ओह देखो नि तुरियाँ आउंदा कर गया दूर भुलेखे,
मैं भी संगम जा जा ओह दियां चरना विच विराजा,
मेरा बाबा आउंदा ए पाउअ दियां आऊं आवाजा,


ਹੱਥ ਜੋੜ ਕੇ ਬਹਿ ਜੋ ਸਾਰੇ, ਧਰਕੇ ਮੰਨ ਦੇ ਵਿੱਚ ਫਰਿਆਦਾ
ਮੇਰਾ ਬਾਬਾ ਅਾਉਦਾ ਏ ਪੰਉਆ ਦੀਆ ਆਉਣ ਅਵਾਜਾਂ

ਨਿੱਕਾ ਜਿਹਾ ਉਹ ਨਾਲ ਹਵਾਵਾਂ ਖੇਡਦਾ ਆਉਗਾ
ਰੁੱਖਾਂ ਦੇ ਵੀ ਪੱਤਿਆਂ ਨੂੰ ਉਹ ਛੇੜਦਾ ਆਉਗਾ
ਉਹ ਨੂੰ ਵੀ ਆਉਦੀਆਂ ਹੋਣਗੀਆਂ, ਭਗਤਾਂ ਦੀਆਂ ਯਾਦਾਂ
ਮੇਰਾ ਬਾਬਾ ਅਾਉਦਾ ਏ ਪੰਉਆ ਦੀਆ

ਜਾਣ ਨਹੀਂ ਹੁਣ ਦੇਣਾ ਤੈਨੂੰ ਜਦ ਜਦ ਵੀ ਤੂੰ ਆਉਣਾ
ਦਿਲ ਦੇ ਬੂਹੇ ਬੰਦ ਕਰਕੇ, ਤੈਨੂੰ ਬਾਹਰੋਂ ਜਿੰਦਰਾ ਲਾਉਣਾ
ਹੁਣ ਮਰਜੀ ਏ ਸਾਡੀ ਬਾਬਾ ਕਰ ਲਈ ਬਹੁਤ ਲਿਹਾਜਾ
ਮੇਰਾ ਬਾਬਾ ਅਾਉਦਾ ਏ ਪੰਉਆ ਦੀਆ


ਲੱਗਦਾ ਤੇਰੇ ਭਾਗ ਜਾਗ ਪਏ ਨੀ ਮਸਤੱਕ ਦੀਏ ਰੇਖੇ
ਉਹ ਦੇਖੋ ਨੀ ਤੁਰਿਆ ਆਉਂਦਾ ਕਰ ਗਿਆ ਦੂਰ ਭੁਲੇਖੇ
ਮੈ ਵੀ ਸੰਗਮ ਜਾ ਜਾ ਉਹ ਦਿਆ ਚਰਨਾਂ ਵਿੱਚ ਵਿਰਾਜਾਂ
ਮੇਰਾ ਬਾਬਾ ਅਾਉਦਾ ਏ ਪੰਉਆ ਦੀਆ

ਮੇਰਾ ਬਾਬਾ ਅਾਉਦਾ ਏ ਮੋਰਾਂ ਦੀਆ
ਮੇਰਾ ਬਾਬਾ ਅਾਉਦਾ ਏ ਚਿਮੱਟੇ ਦੀਆ
ਮੇਰਾ ਬਾਬਾ ਅਾਉਦਾ ਏ ਪੰਉਆ ਦੀਆ


सेव फ्रॉम :- सांगत पल हीर
download bhajan lyrics (919 downloads)