परियाँ इंद्र दियाँ/ਪਰੀਆਂ ਇੰਦਰ ਦੀਆਂ

ਪਰੀਆਂ ਇੰਦਰ ਦੀਆਂ

ਇੰਦਰ ਦੀਆਂ...ਸ਼ੇਰਾਂ ਵਾਲੀ ਨੂੰ, ਮਨਾਵਣ ਆਈਆਂ,
ਪਰੀਆਂ, ਇੰਦਰ ਦੀਆਂ ॥
ਇੰਦਰ ਦੀਆਂ...ਮੇਹਰਾਂ ਵਾਲੀ ਨੂੰ, ਮਨਾਵਣ ਆਈਆਂ,
ਪਰੀਆਂ, ਇੰਦਰ ਦੀਆਂ ॥
ਇੰਦਰ ਦੀਆਂ...ਮੇਰੀ ਮਾਂ ਨੂੰ, ਮਨਾਵਣ ਆਈਆਂ,
ਪਰੀਆਂ, ਇੰਦਰ ਦੀਆਂ ॥

ਚਾਂਦੀ ਦਾ ਗੜ੍ਹਵਾ, ਗੰਗਾ ਜਲ ਪਾਣੀ x॥
ਓ ਇਸ਼ਨਾਨ, ਕਰਾਵਣ ਆਈਆਂ,
ਪਰੀਆਂ, ਇੰਦਰ ਦੀਆਂ x॥
ਇੰਦਰ ਦੀਆਂ...ਸ਼ੇਰਾਂ ਵਾਲੀ ਨੂੰ, ਮਨਾਵਣ...

ਸੋਨੇ ਦਾ ਥਾਲ, ਫ਼ੁੱਲਾਂ ਨਾਲ ਭਰਿਆ x॥
ਓ ਫ਼ੁੱਲ, ਬਰਸਾਵਣ ਆਈਆਂ,
ਪਰੀਆਂ, ਇੰਦਰ ਦੀਆਂ x॥
ਇੰਦਰ ਦੀਆਂ...ਸ਼ੇਰਾਂ ਵਾਲੀ ਨੂੰ, ਮਨਾਵਣ...

ਹੱਥ ਕਟੋਰੀ, ਕੇਸਰ ਰੌਲੀ x॥
ਓ ਤਿਲਕ, ਲਗਾਵਣ ਆਈਆਂ,
ਪਰੀਆਂ, ਇੰਦਰ ਦੀਆਂ x॥
ਇੰਦਰ ਦੀਆਂ...ਸ਼ੇਰਾਂ ਵਾਲੀ ਨੂੰ, ਮਨਾਵਣ...

ਗੋਟੇ ਵਾਲੀ, ਲਾਲ ਲਾਲ ਚੁੰਨਰੀ x॥
ਓ ਮਾਂ ਨੂੰ, ਓੜ੍ਹਾਵਣ ਆਈਆਂ,
ਪਰੀਆਂ, ਇੰਦਰ ਦੀਆਂ x॥
ਇੰਦਰ ਦੀਆਂ...ਸ਼ੇਰਾਂ ਵਾਲੀ ਨੂੰ, ਮਨਾਵਣ...

ਲੈ ਕੇ ਬਾਗਾਂ ਦੀ, ਹਰੀ ਹਰੀ ਮਹਿੰਦੀ x॥
ਓ ਮਾਂ ਨੂੰ, ਲਗਾਵਣ ਆਈਆਂ,
ਪਰੀਆਂ, ਇੰਦਰ ਦੀਆਂ x॥
ਇੰਦਰ ਦੀਆਂ...ਸ਼ੇਰਾਂ ਵਾਲੀ ਨੂੰ, ਮਨਾਵਣ...

ਸੋਹਣੇ ਸੋਹਣੇ, ਲਾਲ ਲਾਲ ਝੰਡੇ x॥
ਓ ਭਵਨ ਤੇ, ਚੜ੍ਹਾਵਣ ਆਈਆਂ,
ਪਰੀਆਂ, ਇੰਦਰ ਦੀਆਂ x॥
ਇੰਦਰ ਦੀਆਂ...ਸ਼ੇਰਾਂ ਵਾਲੀ ਨੂੰ, ਮਨਾਵਣ...

ਕੜ੍ਹਾਹ ਪੂਰੀ ਤੇ, ਗਿਰੀਆਂ ਛੁਹਾਰੇ x॥
ਓ ਭੋਗ, ਲਗਾਵਣ ਆਈਆਂ,
ਪਰੀਆਂ, ਇੰਦਰ ਦੀਆਂ x॥
ਇੰਦਰ ਦੀਆਂ...ਸ਼ੇਰਾਂ ਵਾਲੀ ਨੂੰ, ਮਨਾਵਣ...
ਅਪਲੋਡਰ-ਅਨਿਲਰਾਮੂਰਤੀਭੋਪਾਲ

Lyrics in Hindi

परियां इंदर दियां

इंदर दियां... शेरां वाली नूं, मनावण आइयां,
परियां, इंदर दियां ॥
इंदर दियां... मेहरां वाली नूं, मनावण आइयां,
परियां, इंदर दियां ॥
इंदर दियां... मेरी मां नूं, मनावण आइयां,
परियां, इंदर दियां ॥

चांदी दा गड़वा, गंगा जल पाणी x॥
ओ इशनान, करावण आइयां,
परियां, इंदर दियां x॥
इंदर दियां... शेरां वाली नूं, मनावण...

सोने दा थाल, फुल्लां नाल भरिया x॥
ओ फुल्ल, बरसावण आइयां,
परियां, इंदर दियां x॥
इंदर दियां... शेरां वाली नूं, मनावण...

हथ कटोरी, केसर रौली x॥
ओ तिलक, लगावण आइयां,
परियां, इंदर दियां x॥
इंदर दियां... शेरां वाली नूं, मनावण...

गोटे वाली, लाल लाल चुन्नरी x॥
ओ मां नूं, ओढ़ावण आइयां,
परियां, इंदर दियां x॥
इंदर दियां... शेरां वाली नूं, मनावण...

लै के बागां दी, हरी हरी मेहंदी x॥
ओ मां नूं, लगावण आइयां,
परियां, इंदर दियां x॥
इंदर दियां... शेरां वाली नूं, मनावण...

सोहणे सोहणे, लाल लाल झंडे x॥
ओ भवन ते, चढ़ावण आइयां,
परियां, इंदर दियां x॥
इंदर दियां... शेरां वाली नूं, मनावण...

कढ़ाह पूरी ते, गिरियां छुहारे x॥
ओ भोग, लगावण आइयां,
परियां, इंदर दियां x॥
इंदर दियां... शेरां वाली नूं, मनावण...

अपलोडर – अनिल रामूर्ति भोपाल