ਅਸੀਂ ਖੁਸ਼ ਖੁਸ਼ ਰਹਿੰਦੇ ਆਂ
ਅਸੀਂ, ਖੁਸ਼ ਖੁਸ਼, ਰਹਿੰਦੇ ਆਂ,
ਜਦੋਂ ਦੇ, ਹੋ ਗਏ ਜੋਗੀਆ ਤੇਰੇ ॥
ਜੋਗੀ, ਜੋਗੀ ਕਹਿੰਦੇ ਆਂ ॥
ਜਦੋਂ ਦੇ, ਹੋ ਗਏ ਜੋਗੀਆ ਤੇਰੇ...
ਅਸੀਂ, ਖੁਸ਼ ਖੁਸ਼, ਰਹਿੰਦੇ ...
ਮਜ਼ਾ, ਆ ਗਿਆ, ਹੋ ਕੇ ਤੇਰੇ ।
ਫ਼ਿਕਰ, ਜੋਗੀਆ, ਮੁੱਕ ਗਏ ਮੇਰੇ ॥
ਤੇਰੇ, ਵਰਗਾ, ਨਾ ਕੋਈ ॥
ਜੋਗੀਆ, ਲੋਕ ਤਾਂ, ਉਂਝ ਵਥੇਰੇ...
ਅਸੀਂ, ਖੁਸ਼ ਖੁਸ਼, ਰਹਿੰਦੇ ...
ਜਦੋਂ, ਦਾ ਮੰਨ ਤੇਰੇ, ਚਰਣੀ ਲੱਗਿਆ ।
ਚਿਮਟਾ, ਨਾਮ ਦਾ, ਅੰਦਰ ਵੱਜਿਆ ॥
ਤੇਰੀ, ਭੋਲੀ, ਸੂਰਤ ਨੇ ॥
ਜੋਗੀਆ, ਸਾਨੂੰ, ਪਾ ਲਏ ਘੇਰੇ...
ਅਸੀਂ, ਖੁਸ਼ ਖੁਸ਼, ਰਹਿੰਦੇ ...
ਨਾਮ, ਖ਼ੁਮਾਰੀ, ਚੜ੍ਹੀਓ ਰਹਿੰਦੀ ।
ਝੱਲੇ, ਹੋ ਗਏ, ਦੁਨੀਆਂ ਕਹਿੰਦੀ ॥
ਸਾਡੇ, ਦਿਲ ਵਿੱਚ, ਖੁਸ਼ੀਆਂ ਨੇ ॥
ਜੋਗੀਆ, ਲਾ ਲਏ, ਪੱਕੇ ਡੇਰੇ...
ਅਸੀਂ, ਖੁਸ਼ ਖੁਸ਼, ਰਹਿੰਦੇ ...
ਲੱਗਾ, ਰਹੇ, ਖ਼ਾਬਾਂ ਦਾ ਮੇਲਾ ।
ਬੀਤ, ਗਿਆ, ਦੁੱਖਾਂ ਦਾ ਵੇਲਾ ॥
ਢੱਕੋ, ਵਾਲ ਦੇ, ਜ਼ੋਰੇ ਨੂੰ ॥
ਦਿੱਸਦਾ, ਤੂੰਹੀਓਂ, ਚਾਰ ਚੁਫੇਰੇ...
ਅਸੀਂ, ਖੁਸ਼ ਖੁਸ਼, ਰਹਿੰਦੇ ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
असीं खुश खुश रहिंदे आं
असीं, खुश खुश, रहिंदे आं,
जदों दे, हो गए जोगिया तेरे ॥
जोगी, जोगी कहिंदे आं ॥
जदों दे, हो गए जोगिया तेरे...
असीं, खुश खुश, रहिंदे...
मज़ा आ गया, हो के तेरे ।
फिक्र जोगिया, मुक्क गए मेरे ॥
तेरे वरगा, ना कोई ।
जोगिया, लोक तां, उंज वथेरे...
असीं, खुश खुश, रहिंदे...
जदों दा मन, तेरे चरणी लग्गिया ।
चिमटा नाम दा, अंदर वज्जिया ॥
तेरी भोली सूरत ने ।
जोगिया, सानूं पा लिए घेरे...
असीं, खुश खुश, रहिंदे...
नाम खुमारी, चढ़ीओ रहिंदी ।
झल्ले हो गए, दुनियां कहिंदी ॥
साडे दिल विच, खुशियां ने ।
जोगिया, ला लिए पक्के डेरे...
असीं, खुश खुश, रहिंदे...
लग्गा रहे, खाबां दा मेला ।
बीते गया, दुखां दा वेला ॥
ढक्को वाल दे जोरे नूं ।
दिस्दा तूहींओं, चार चुफेरे...
असीं, खुश खुश, रहिंदे...
अपलोडर – अनिल राममूर्ति भोपाल